ਦਾਨ 01 ਸ਼ਨੀਵਾਰ ਸਤੰ. 2012 Posted by ਰਜਿੰਦਰ ਘੁੰਮਣ in ਅਡੰਬਰ, ਕੁਦਰਤ/Nature, ਜੀਵਨ/Life, ਮਨਦੀਪ ਢੁਡੀਕੇ, ਵਿਵਹਾਰ ≈ ਟਿੱਪਣੀ ਕਰੋ ਢਲਦਾ ਦਿਨ ਪੁੱਤ ਕਰੇ ਦਾਨ ਲੋੜਵੰਦਾ ਨੂੰ ਬਾਪੂ ਯਤੀਮਖ਼ਾਨੇ ਚ’ ਮਨਦੀਪ ਢੁਡੀਕੇ