ਚਾਰ ਚੁਫੇਰੇ ਜਲ
ਘਰ-ਬਾਰ ਸਭ ਡੁੱਬਿਆ
ਅੱਖੀਂ ਮਾਰੂਥਲ
ਤਿਸਜੋਤ
چار چپھیرے جل
گھر-بار سبھ ڈبیا
اکھیں ماروتھل
تسجوت
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
11 ਸ਼ਨੀਵਾਰ ਸਤੰ. 2010
Posted ਕੁਦਰਤ/Nature, ਜੀਵਨ/Life, ਤਿਸਜੋਤ
in≈ 1 ਟਿੱਪਣੀ
ਤਿਸਜੋਤ
تسجوت
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
04 ਬੁੱਧਵਾਰ ਅਗ. 2010
Posted ਕੁਦਰਤ/Nature, ਜੀਵਨ/Life, ਤਿਸਜੋਤ
inਤਿਸਜੋਤ
تسجوت
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ
29 ਵੀਰਵਾਰ ਜੁਲਾ. 2010
Posted ਜੀਵਨ/Life, ਤਿਸਜੋਤ, ਪੰਜਾਬ/Punjab, ਹਾਇਬਨ/Haibun
inਸਾਰੇ ਦਿਨ ਦੇ ਸਫ਼ਰ ਨਾਲ ਥਕੇਵਾਂ ਜਿਹਾ ਹੋ ਰਿਹਾ ਸੀ। ਜੀ ਟੀ ਰੋਡ ਤੇ ਬਣੇ ਢਾਬੇ ਤੇ ਅਸੀਂ ਚਾਹ ਪੀਣ ਲਈ ਰੁਕ ਗਏ। ਡੁਗ-ਡੁਗੀ ਵੱਜ ਰਹੀ ਸੀ। ਪਤਾ ਲੱਗਿਆ ਕਿ ਕੋਈ ਤਮਾਸ਼ਾਗਰ ਤਮਾਸ਼ਾ ਕਰਨ ਲੱਗਾ ਹੈ। ਡਰਾਈਵਰ ਚਾਹ ਲਈ ਕਹਿਣ ਚਲਿਆ ਗਿਆ ਅਤੇ ਅਸੀਂ ਕਾਰ ਵਿੱਚ ਬੈਠੇ ਤਮਾਸ਼ਾ ਦੇਖਣ ਲੱਗ ਪਏ। ਅਧੇੜ ਉਮਰ ਦਾ ਆਦਮੀ ਅਪਣੀ 8-9 ਵਰ੍ਹਿਆਂ ਦੀ ਧੀ ਅਤੇ ਇੱਕ ਬਾਂਦਰ ਨਾਲ ਤਰ੍ਹਾਂ ਤਰ੍ਹਾਂ ਦੇ ਕਰਤਬ ਦਿਖਾ ਰਿਹਾ ਹੈ। ਉਸਨੇ ਨੇ ਕੁੜੀ ਨੂੰ ਮੋਢਿਆਂ ਉੱਪਰ ਚੁੱਕ ਕੇ ਬਾਂਸ ਦੇ ਖੰਭਿਆਂ ਵਿਚਕਾਰ ਤਣੀਆਂ ਰੱਸੀਆਂ ਵਿੱਚੋਂ ਇੱਕ ਤੇ ਚੜ੍ਹਾ ਦਿੱਤਾ। ਡੋਲਦੀ ਰੱਸੀ ਨੂੰ ਕੁੜੀ ਦੇ ਨਿੱਕੇ ਪੈਰਾਂ ਨੇ ਘੁੱਟ ਕੇ ਨਾਲ ਲਾ ਲਿਆ ਤੇ ਪਲਾਂ ਵਿੱਚ ਦੋਵੇਂ ਸਹਿਜ ਹੋ ਗਏ। ਕੁੜੀ ਰੱਸੀ ਤੇ ਤੁਰਦੀ ਅਤੇ ਨਾਲ ਦੀ ਛੋਟੀ ਰੱਸੀ ਤੇ ਤੁਰਦਾ ਬਾਂਦਰ ਕੁੜੀ ਦੀਆਂ ਸਾਂਗਾਂ ਲਾ ਕੇ ਲੋਕਾਂ ਨੂੰ ਹਸਾਉਂਦਾ।
ਤੇਰੀ ਤਾਲ ਤੇ ਮੈਂ
ਜਿੰਦਗੀ ਤਾਲੇ ਤੂੰ
ਦੋਵੇਂ ਨੱਚ ਰਹੇ
ਹਰ ਗੇੜੇ ਨਵਾਂ ਕਰਤਬ ਦਿਖਾਉਣ ਲਈ ਤਮਾਸ਼ੇ ਵਾਲਾ ਬਾਂਸ ਦੇ ਖੰਭੇ ਨੇੜੇ ਕਰ ਕੇ ਰੱਸੀ ਹੋਰ ਊਚੀ ਚੁੱਕ ਦਿੰਦਾ। ਕਰਦੇ ਕਰਦੇ ਰੱਸੀ ਕਾਫੀ ਊਚੀ ਹੋ ਗਈ। ਕੁੜੀ ਨੇ ਹਥਲਾ ਬਾਂਸ ਸੁੱਟ ਦਿੱਤਾ ਅਤੇ ਇੱਕ ਥਾਲੀ ਲੈ ਕੇ ਪੈਰਾਂ ਵਿੱਚ ਰੱਖ ਲਈ। ਤਮਾਸ਼ੇ ਵਾਲੇ ਦੇ ਚਹਿਰੇ ਤੇ ਡਰ ਅਤੇ ਫਿਕਰ ਸੀ ਅਤੇ ਉਸਦਾ ਬਾਂਦਰ ਵੀ ਹੁਣ ਜ਼ਮੀਨ ਤੇ ਸਿਰ ਫ਼ੜਕੇ ਬੈਠਾ ਕੁੜੀ ਨੂੰ ਦੇਖਣ ਲੱਗ ਪਿਆ। ਇਧਰ ਕੁੜੀ ਜ਼ਰਾ ਕੁ ਡੋਲਦੀ ਉਧਰ ਜਮ੍ਹਾ ਹੋਏ ਲੋਕਾਂ ਦਾ ਤ੍ਰਾਹ ਨਿਕਲ ਜਾਂਦਾ।
ਅੱਧ ਅਸਮਾਨੀਂ ਰੱਸੀ’ਤੇ
ਬਾਜੀਗਰ ਦੇ ਪੈਰਾਂ ਨਾਲ ਡੋਲਦੇ
ਤਮਾਸ਼ਬੀਨਾਂ ਦੇ ਸਾਹ
ਤਮਾਸ਼ਾ ਖਤਮ ਹੋ ਗਿਆ। ਅਪਣੀ ਮਹਿਨਤ ਲੈਣ ਕੁੜੀ ਗੱਡੀ ਦੇ ਸ਼ੀਸ਼ੇ ਕੋਲ ਆ ਗਈ। “ਤੈਨੂੰ ਡਰ ਨੀ ਲੱਗਦਾ?” ਮੈਂ ਪੁੱਛਿਆ। “ਭੂਖ ਭੀ ਤੋ ਲਗਤੀ ਹੈ” ਐਡੇ ਹੁਨਰ ਦੀ ਮਾਲਕ ਨੇ ਮੰਗਤਿਆਂ ਵਾਲੇ ਅੰਦਾਜ਼ ਵਿਚ ਜਵਾਬ ਦੇ ਕੇ ਮੈਨੂੰ ਚੁੱਪ ਕਰਾ ਦਿੱਤਾ ਤੇ ਪੇਸੇ ਲੈ ਕੇ ਹੋਰ ਗੱਡੀਆਂ ਵੱਲ ਚਲੀ ਗਈ।
سارے دن دے سفر نال تھکیواں جیہا ہو رہا سی۔ جی ٹی روڈ تے بنے ڈھابے تے اسیں چاہ پین لئی رک گئے۔ ڈگ-ڈگی وجع رہی سی۔ پتہ لگیا کہ کوئی تماشاگر تماشہ کرن لگا ہے۔ ڈرائیور چاہ لئی کہن چلیا گیا اتے اسیں کار وچّ بیٹھے تماشہ دیکھن لگّ پئے۔ ادھیڑ عمر دا آدمی اپنی 8-9 ورھیاں دی دھی اتے اک باندر نال طرحاں طرحاں دے کرتب دکھا رہا ہے۔ اسنے نے کڑی نوں موڈھیاں اپر چکّ کے بانس دے کھمبھیاں وچکار تنیاں رسیاں وچوں اک تے چڑھا دتا۔ ڈولدی رسی نوں کڑی دے نکے پیراں نے گھٹّ کے نال لا لیا تے پلاں وچّ دوویں سہج ہو گئے۔ کڑی رسی تے تردی اتے نال دی چھوٹی رسی تے تردا باندر کڑی دیاں سانگاں لا کے لوکاں نوں ہساؤندا۔
تیری تال تے میں
زندگی تالے توں
دوویں نچّ رہے
ہر گیڑے نواں کرتب دکھاؤن لئی تماشے والا بانس دے کھمبھے نیڑے کر کے رسی ہور اوچی چکّ دندا۔ کردے کردے رسی کافی اوچی ہو گئی۔ کڑی نے ہتھلا بانس سٹّ دتا اتے اک تھالی لے کے پیراں وچّ رکھ لئی۔ تماشے والے دے چہرے تے ڈر اتے فکر سی اتے اسدا باندر وی ہن زمین تے سر فڑکے بیٹھا کڑی نوں دیکھن لگّ پیا۔ ادھر کڑی ذرا کو ڈولدی ادھر جمع ہوئے لوکاں دا تراہ نکل جاندا۔
ادھ اسمانیں رسی’تے
بازی گر دے پیراں نال ڈولدے
تماشبیناں دے ساہ
تماشہ ختم ہو گیا۔ اپنی مہنت لین کڑی گڈی دے شیشے کول آ گئی۔ “تینوں ڈر نی لگدا؟” میں پچھیا۔ “بھوکھ بھی تو لگتی ہے” ایڈے ہنر دی مالک نے منگتیاں والے انداز وچ جواب دے کے مینوں چپّ کرا دتا تے پیسے لے کے ہور گڈیاں ولّ چلی گئی۔
تسجوت
26 ਸੋਮਵਾਰ ਜੁਲਾ. 2010
Posted ਕੁਦਰਤ/Nature, ਤਿਸਜੋਤ, ਪੰਜਾਬ/Punjab
inਤਿਸਜੋਤ
تسجوت
24 ਸ਼ਨੀਵਾਰ ਜੁਲਾ. 2010
Posted ਕੁਦਰਤ/Nature, ਕੈਨੇਡਾ/Canada, ਜੀਵਨ/Life, ਤਾਨਕਾ, ਤਿਸਜੋਤ
inਤਿਸਜੋਤ
تسجوت
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
26 ਬੁੱਧਵਾਰ ਮਈ 2010
ਤਿਸਜੋਤ
تسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
22 ਸ਼ਨੀਵਾਰ ਮਈ 2010
ਤਿਸਜੋਤ
تِسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
18 ਮੰਗਲਵਾਰ ਮਈ 2010
Posted ਕੁਦਰਤ/Nature, ਜੀਵਨ/Life, ਤਿਸਜੋਤ
inਤਿਸਜੋਤ
تسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
09 ਐਤਵਾਰ ਮਈ 2010
Posted ਕੈਨੇਡਾ/Canada, ਜੀਵਨ/Life, ਤਿਸਜੋਤ, ਹਾਇਗਾ/Haiga
in≈ 1 ਟਿੱਪਣੀ
01 ਸ਼ਨੀਵਾਰ ਮਈ 2010
Posted ਕੈਨੇਡਾ/Canada, ਜੀਵਨ/Life, ਤਿਸਜੋਤ
inਤਿਸਜੋਤ
تِسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
27 ਮੰਗਲਵਾਰ ਅਪ੍ਰੈ. 2010
Posted ਕੁਦਰਤ/Nature, ਕੈਨੇਡਾ/Canada, ਜੀਵਨ/Life, ਤਿਸਜੋਤ
inਤਿਸਜੋਤ
تِسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਸ਼ੁੱਕਰਵਾਰ ਅਪ੍ਰੈ. 2010
Posted ਕੁਦਰਤ/Nature, ਜੀਵਨ/Life, ਤਿਸਜੋਤ
inਤਿਸਜੋਤ
تِسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
17 ਸ਼ਨੀਵਾਰ ਅਪ੍ਰੈ. 2010
Posted ਕੈਨੇਡਾ/Canada, ਜੀਵਨ/Life, ਤਿਸਜੋਤ
inਤਿਸਜੋਤ
تِسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
14 ਬੁੱਧਵਾਰ ਅਪ੍ਰੈ. 2010
Posted ਕੁਦਰਤ/Nature, ਗਰਮੀ/Summer, ਜੀਵਨ/Life, ਤਿਸਜੋਤ
inਤਿਸਜੋਤ
تِسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
28 ਐਤਵਾਰ ਮਾਰਚ 2010
Posted ਕੁਦਰਤ/Nature, ਜੀਵਨ/Life, ਤਿਸਜੋਤ, ਵਾਤਾਵਰਣ
in≈ 1 ਟਿੱਪਣੀ
ਤਿਸਜੋਤ
ਨੋਟ: 27 ਮਾਰਚ 2010 ਨੂੰ ਭੂਮੀ ਦਿਵਸ (Earth Day) ਦੇ ਤੌਰ ਤੇ ਮਨਾਇਆ ਗਿਆ।
نوٹ : ۲۷ مارچ ۲۰۱۰ نوں بھومی دِوس دے تور تے منایا گیا
تِسجوت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਬੁੱਧਵਾਰ ਮਾਰਚ 2010
Posted ਕੁਦਰਤ/Nature, ਕੈਨੇਡਾ/Canada, ਤਿਸਜੋਤ, ਧਰਮ/Religion, ਹਾਇਗਾ/Haiga
in
ਪੈਗੋਡੇ ਦੁਆਲ਼ੇ ਘੰਟੀਆਂ
ਮਾਰਚ ਮਹੀਨੇ
ਮੇਰੇ ਵਿਹੜੇ ਸਪਰੂਸ
ਹਇਗਾ: ਤਿਸਜੋਤ
ਨੋਟ: ਪੈਗੋਡਾ = ਬੌਧ-ਮੰਦਿਰ
ਸਪਰੂਸ = ਚੀੜ੍ਹ ਦੀ ਕਿਸਮ ਦਾ ਰੁੱਖ ਜਿਸ ਨੂੰ ਘੰਟੀਆਂ ਵਰਗੇ ਚੀੜ੍ਹ-ਫ਼ਲ (pine-cone) ਲਗਦੇ ਹਨ।
ہایگہ : تِسجوت
شاہ مُکھی روپ : جسوِندر سِنگھ
نوٹ : پَیگوڈا ۔ بُّدھ مندر
سپروس۔چِیڑ دی کِسم دا رُّکھ جِس نوں گھنٹیاں ورگے چِیڑ فل لگدے ہن
03 ਬੁੱਧਵਾਰ ਮਾਰਚ 2010
Posted ਕੈਨੇਡਾ/Canada, ਜੀਵਨ/Life, ਤਿਸਜੋਤ
inTisjot
ਤਿਸਜੋਤ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ
25 ਵੀਰਵਾਰ ਫਰ. 2010
Posted ਜੀਵਨ/Life, ਤਿਸਜੋਤ, ਦੁਨਿਆਵੀ ਰਿਸ਼ਤੇ
inਤਿਸਜੋਤ
تِسجوت
شاہ مُکھی: جسوِندر سِنگھ
ਸ਼ਾਹਮੁਖੀ ਰੂਪ:ਜਸਵਿੰਦਰ ਸਿੰਘ
22 ਸੋਮਵਾਰ ਫਰ. 2010
Posted ਕੈਨੇਡਾ/Canada, ਜੀਵਨ/Life, ਤਿਸਜੋਤ, ਸਿਆਲ/Winter
inTisjot
ਤਿਸਜੋਤ
* ਬੱਚਿਆਂ ਵਾਲੀ ਬੱਘੀ
برف-طوفان وِّچ
ماں رےڑھی جاوے *پرام
وِّچ کھِڑھدی بہار
تِسجوت
* بّچیاں والی بّگھی
شاھمُکھی:جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ
18 ਵੀਰਵਾਰ ਫਰ. 2010
Posted ਕੈਨੇਡਾ/Canada, ਜੀਵਨ/Life, ਤਿਸਜੋਤ, ਧਰਮ/Religion
inTisjot
ਤਿਸਜੋਤ
تِسجوت
شاہ مُکھی لپی انتر: جسوندر سنگھ
12 ਮੰਗਲਵਾਰ ਜਨ. 2010
ਤਿਸਜੋਤ
30 ਬੁੱਧਵਾਰ ਦਸੰ. 2009
ਤਿਸਜੋਤ
20 ਐਤਵਾਰ ਦਸੰ. 2009
Posted ਕੈਨੇਡਾ/Canada, ਜੀਵਨ/Life, ਤਿਸਜੋਤ, ਹਾਇਬਨ/Haibun
in*ਮਾਸਾ – ਗੁਲਾਮਾਂ ਵੱਲੋਂ ਵਰਤਿਆ ਜਾਂਦਾ ‘ਮਾਸਟਰ’ ਦਾ ਸੰਖੇਪ ਰੂਪ
11 ਸ਼ੁੱਕਰਵਾਰ ਦਸੰ. 2009
Posted ਕੈਨੇਡਾ/Canada, ਜੀਵਨ/Life, ਤਿਸਜੋਤ, ਹਾਇਬਨ/Haibun
inਉੱਚੀ ਨੀਵੀਂ ਪਹਾੜੀ ਸੜਕ, ਚੁਪਾਸੇ ਬਰਫ਼ ਲੱਦੇ ਸਦਾਬਹਾਰ ਰੁੱਖਾਂ ਵਿਚ ਦਸੰਬਰ ਦੀ ਗਹਿਰਾ ਰਹੀ ਸ਼ਾਮ। ਪਿਕਨਿਕ ਲਈ ਨਿਊ ਯਾਰਕ ਦੇ ‘ਹਾਈਵੇ 87’ ਦਾ ਇਹ ਇਲਾਕਾ ਭਾਵੇਂ ਵਧੀਆ ਹੋਵੇ ਪਰ ਗੱਡੀ ਖਰਾਬ ਹੋਣ ਲਈ ਇਹ ਥਾਂ ਹਰਗਿਜ਼ ਸਹੀ ਨਹੀ, ਉਹ ਵੀ ਜਦ ਮੌਸਮ ਖਰਾਬ ਹੋਵੇ।
ਮੋਬਾਈਲ ਦਾ ਸਿਗਨਲ ਗੁੱਲ ਤੇ ਦੂਰ ਤੱਕ ਕੋਈ ਦੀਵਾ ਬੱਤੀ ਨਜ਼ਰ ਨਾ ਆਵੇ। ਕੁੱਲ ਮਿਲਾ ਕੇ ਹਾਲਤ ਇਹ ਕਿ ਮਦਦ ਮੰਗੀ ਨਹੀਂ ਜਾ ਸਕਦੀ ਬਸ ਮਦਦ ਮਿਲਣ ਦਾ ਇੰਤਜ਼ਾਰ ਹੀ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਸੋਹਣਾ ਦਿਸਦਾ ਇਲਾਕਾ ਅੱਜ ਕੁਝ ਖੌਫ਼ਜ਼ਦਾ ਕਰ ਰਿਹਾ ਹੈ।
ਆਦਮ ਬਸਤੀ ਅਦਿਸ
ਹਨੇਰੀ ਚੁੱਪ ਵਿਚ ਡੁੱਬੀ
ਬਰਫ਼ੰਬਿਆਂ ਦੀ ਰੌਣਕ
ਹਾਈਵੇ ਪੁਲਿਸ ਨੇ ਕਾਰ ਨੇੜਲੇ ਕਸਬੇ ‘ਚ ਪਹੁੰਚਾ ਦਿੱਤੀ। ਹਾਈਵੇ ਤੋਂ ਅੱਠ-ਦਸ ਕੁ ਮੀਲ ਹਟਵਾਂ ਪਿੰਡ ਹਨੇਰੇ ਪਹਾੜਾਂ ਦੇ ਪੈਰਾਂ ‘ਚ ਰੱਖੇ ਸਨੋ-ਗਲੋਬ ਵਰਗਾ ਲੱਗ ਰਿਹਾ ਹੈ। ਮਕੈਨਿਕ ਗੱਡੀ ਬਣਾਉਣ ਲੱਗ ਪਿਆ। ਘਰ ਦੇ ਵਿਚ ਹੀ ਇੱਕ ਪਾਸੇ ਕਾਰਾਂ ਦੀ ਮੁਰੰਮਤ ਕਰਨ ਲਈ ਗੈਰਾਜ ਬਣਾਇਆ ਹੋਇਆ ਹੈ। ‘ਐੱਡ’ਜ਼ ਗੈਰਾਜ’। ਮਕੈਨਿਕ ਦੀ ਗਰਲਫ੍ਰੈਂਡ ਵੀ ਸਾਡੇ ਕੋਲ ਆ ਬੈਠੀ, ਉਸਨੇ ਦੱਸਿਆ ਕਿ ਕਸਬੇ ਵਿਚਲੀ ਇਕਲੌਤੀ ਦੁਕਾਨ ਅਤੇ ਡਾਕਖਾਨਾ ਵੀ ਡਾਕੀਏ ਦੇ ਘਰ ਵਿਚ ਹੀ ਹੈ। ਗਰਮ ਕੌਫ਼ੀ ਦੀਆਂ ਚੁਸਕੀਆਂ ਦੌਰਾਨ, ਗੱਲਾਂ ਵਿਚ ਹੀ ਉਸਨੇ ਪਿੰਡ ਦੀ ਤਰੀਫ ਕਰਦਿਆਂ ਅੱਛੀ ਖ਼ਾਸੀ ਤਸਵੀਰ ਖਿੱਚ ਦਿੱਤੀ। ਲੱਤਾਂ ਸਿੱਧੀਆਂ ਕਰਨ ਲਈ ਕੈਬਿਨ ਤੋਂ ਬਾਹਰ ਨਿਕਲ ਆਈ, ਕਮਾਲ ਦਾ ਨਜ਼ਾਰਾ ਸੀ;
ਜ਼ਮੀਨ ਤੋਂ ਆਸਮਾਨ
ਕੁਦਰਤ ਦਾ ਹੁਸਨ
ਰੱਬ ਮਿਹਰਬਾਨ
ਬਹੁਤ ਥੋੜੇ ਮਹਿਨਤਾਨੇ ਦੇ ਇਵਜ਼ ਵਿਚ ਗੱਡੀ ਬਣ ਕੇ ਤਿਆਰ ਹੋ ਗਈ। ਵਿਦਾ ਲੈ ਕੇ ਬਾਹਰ ਨਿਕਲਦਿਆਂ ਲੱਕੜ ਦੀ ਕੰਧ ਖੁਰਚ ਕੇ ਲਿਖਿਆ ਦੇਖਿਆ ‘ਐੱਡ & ਲੌਰੇਨ 1953’। ਮੇਰੇ ਕੁਝ ਪੁੱਛਣ ਤੋਂ ਪਿਹਲਾਂ ਹੀ ਮਕੈਨਿਕ ਬੋਲ ਉੱਠਿਆ ” ਓ! ਐੱਡ ਸੀਨੀਅਰ, ਮਾਈ ਪੇਰੈਂਟਸ। ਗੌਨ ਨਾਓ। ਇਟ ਵਾਜ਼ ਹਿਜ਼ ਪਲੇਸ ਵਅੱਨਸ।“ (“ਓ! ਐੱਡ ਸੀਨੀਅਰ ਮੇਰੇ ਮਾਪੇ। ਤੁਰ ਗਏ। ਕਿਸੇ ਵੇਲੇ ਇਹ ਉਸਦੀ ਥਾਂ ਸੀ।”)
ਰਹਿਗੇ ਦਿਲ ਖੁਣੇ
ਰੁੱਖਾਂ ਦੇ ਤਣਿਆਂ ਤੇ
ਘਾੜੇ ਚਲੇ ਗਏ
chiseled hearts still
onto tree trunks
carvers foregone
ਤਿਸਜੋਤ
08 ਮੰਗਲਵਾਰ ਦਸੰ. 2009
ਤਿਸਜੋਤ
30 ਸੋਮਵਾਰ ਨਵੰ. 2009
Posted ਕੈਨੇਡਾ/Canada, ਜੀਵਨ/Life, ਤਿਸਜੋਤ
inTisjot
ਤਿਸਜੋਤ
26 ਵੀਰਵਾਰ ਨਵੰ. 2009
Posted ਕੁਦਰਤ/Nature, ਕੈਨੇਡਾ/Canada, ਤਿਸਜੋਤ, ਪੰਛੀ
inਤਿਸਜੋਤ
17 ਮੰਗਲਵਾਰ ਨਵੰ. 2009
ਤਿਸਜੋਤ
12 ਵੀਰਵਾਰ ਨਵੰ. 2009
ਤਿਸਜੋਤ
07 ਸ਼ਨੀਵਾਰ ਨਵੰ. 2009
ਤਿਸਜੋਤ
04 ਬੁੱਧਵਾਰ ਨਵੰ. 2009
Posted ਕੈਨੇਡਾ/Canada, ਜੀਵਨ/Life, ਤਿਸਜੋਤ, ਦਰਿਆ
inਨੋਟ: ਤਿਸਜੋਤ ਤਿੰਨ ਭਾਸ਼ਾਵਾਂ; ਫਰਾਂਸੀਸੀ, ਅੰਗਰੇਜ਼ੀ ਅਤੇ ਪੰਜਾਬੀ, ਵਿਚ ਹਾਇਕੂ ਲਿਖਦੀ ਹੈ।
16 ਸ਼ੁੱਕਰਵਾਰ ਅਕਤੂ. 2009
Posted ਕੈਨੇਡਾ/Canada, ਜੀਵਨ/Life, ਤਿਸਜੋਤ
inOctober chill –
neighbor warmly wished
‘happy first snow’
Tisjot
ਅਕਤੂਬਰ ਸੀਤ –
ਗਵਾਂਢੀ ਨੇ ਨਿੱਘਾ ਕਿਹਾ
‘ਪਹਿਲੀ ਬਰਫ ਮੁਬਾਰਕ’
ਤਿਸਜੋਤ
13 ਮੰਗਲਵਾਰ ਅਕਤੂ. 2009
ਤਿਸਜੋਤ
17 ਸੋਮਵਾਰ ਅਗ. 2009
Posted ਅਨੁਵਾਦ, ਕੁਦਰਤ/Nature, ਜੀਵਨ/Life, ਤਿਸਜੋਤ
inBanks
ਕੰਢੇ
ਤਿਸਜੋਤ
12 ਬੁੱਧਵਾਰ ਅਗ. 2009
ਤਿਸਜੋਤ
05 ਬੁੱਧਵਾਰ ਅਗ. 2009
ਤਿਸਜੋਤ
01 ਸ਼ਨੀਵਾਰ ਅਗ. 2009
Posted ਕੈਨੇਡਾ/Canada, ਜੀਵਨ/Life, ਤਿਸਜੋਤ
inਚਿਤਰ: ਅਵਨੀ
ਤਿਸਜੋਤ
26 ਮੰਗਲਵਾਰ ਮਈ 2009
Posted ਅਮਨ, ਕੈਨੇਡਾ/Canada, ਤਿਸਜੋਤ
inਤਿਸਜੋਤ
13 ਬੁੱਧਵਾਰ ਮਈ 2009
Posted ਕੁਦਰਤ/Nature, ਕੈਨੇਡਾ/Canada, ਜੀਵਨ/Life, ਤਿਸਜੋਤ
in04 ਸੋਮਵਾਰ ਮਈ 2009
Posted ਕੈਨੇਡਾ/Canada, ਜੀਵਨ/Life, ਤਿਸਜੋਤ
in
ਤਿਸਜੋਤ
30 ਵੀਰਵਾਰ ਅਪ੍ਰੈ. 2009
Posted ਕੈਨੇਡਾ/Canada, ਜੀਵਨ/Life, ਤਿਸਜੋਤ
inਤਿਸਜੋਤ