ਨੋ ਸਮੋਕਿੰਗ ਜ਼ੋਨ
ਧੂਫ਼ ਨੇ ਕਾਲ਼ੀ ਸਿਆਹ ਕੀਤੀ
ਨਾਨਕ ਦੀ ਤਸਵੀਰ
ਜਗਰਾਜ ਸਿੰਘ ਢੁਡੀਕੇ
23 ਸ਼ੁੱਕਰਵਾਰ ਸਤੰ. 2016
Posted ਜਗਰਾਜ ਸਿੰਘ ਢੁਡੀਕੇ, ਜਗਰਾਜ ਸਿੰਘ ਨਾਰਵੇ, ਨਿਵਰਗੀ/Uncategorized
in≈ 1 ਟਿੱਪਣੀ
ਜਗਰਾਜ ਸਿੰਘ ਢੁਡੀਕੇ
18 ਸ਼ਨੀਵਾਰ ਮਈ 2013
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਤਿਤਲੀ, ਬੱਚੇ/Children
inਜਗਰਾਜ ਸਿੰਘ ਨਾਰਵੇ
06 ਐਤਵਾਰ ਜਨ. 2013
1.
ਬਰਫ਼ ਪਿਛੋਂ ਮੀਂਹ–
ਸ਼ੀਸ਼ੇ ਉੱਤੇ ਤੁਰਦਿਆਂ ਦਿਸਿਆ
ਅੱਧਾ ਚੰਨ
****************
2.
ਬਰਫ਼ ਪਿਛੋਂ ਮੀਂਹ–
ਸ਼ੀਸ਼ੇ ਉੱਤੇ ਤੁਰਦਿਆਂ ਦਿਸਿਆ
ਆਪਣਾ ਹੀ ਅਕਸ
ਜਗਰਾਜ ਸਿੰਘ ਨਾਰਵੇ
06 ਐਤਵਾਰ ਜਨ. 2013
Posted ਗਰਮੀ/Summer, ਜਗਰਾਜ ਸਿੰਘ ਨਾਰਵੇ, ਜੀਵਨ/Life, ਪੰਛੀ, ਸ਼ਰਵਣ ਬਿੰਬ (Auditory-Listening)
inਨੋ ਮੈਨ’ਜ਼ ਲੈਂਡ–
ਰਫਲ ਦੇ ਪਟਾਕੇ ਮਗਰੋਂ
ਟਟੀਹਰੀ ਦਾ ਸ਼ੋਰ
ਜੁਗਰਾਜ ਸਿੰਗ ਨਾਰਵੇ
27 ਸ਼ਨੀਵਾਰ ਅਕਤੂ. 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਰੀਤੀ ਰਿਵਾਜ, ਵਿਵਹਾਰ
inHaibun:::
ਤਾਇਆ ਜਾਗਰ ਸਿਉਂ ਕਬਜ ਨਾਲ ਅਕਸਰ ਤੰਗ ਰਹਿੰਦਾ ਸੀ ਅਤੇ ਉਹ ਛੜਾ ਹੋਣ ਕਰਕੇ ਆਪਣੀ ਇਹ ਤਕਲੀਫ਼ ਹਰ ਕਿਸੇ ਨੂੰ ਨਾ ਦਸਦਾ | ਆਵਦੇ ਭਤੀਜਿਆਂ ਨੂੰ ਡਾਹਡਾ ਮੋਹ ਕਰਦਾ | ਕਦੇ ਕਦੇ ਉਹ ਮੱਦਦ ਮੰਗਦਾ, “ਓਏ ਮੁੰਡਿਆ … ਕੱਢ ਸ਼ਕੂਟਰ ਤੇ ਲੈ ਚੱਲ ਮੈਨੂੰ ਛਿੰਦੇ ਡਾਕਟਰ ਕੋਲ… ਮੈਂ ਬੜਾ ਤੰਗ ਆਂ” … ਅਤੇ ਟੱਬਰ ‘ਚੋਂ ਕੋਈ ਨਾ ਕੋਈ ਉਸਨੂੰ ਡਾਕਟਰ ਦੇ ਲੈ ਜਾਂਦਾ ਤਾਂ ਉਹ ਲੱਖਾਂ ਅਸੀਸਾਂ ਦਿੰਦਾ ! ਪਰ ਉਹ ਦਵਾਈਆਂ ਖਾ ਕੇ ਖੁਸ਼ ਨਹੀਂ ਸੀ …. ਉਹਨਾਂ ਨੂੰ ਕਦੇ ਕਦਾਈਂ ਚਾਰ ਛਿੱਲੜ ਦੇ ਕੇ ਦੇਸੀ ਦਾਰੂ ਲੈਣ ਭੇਜਦਾ… ਆਪ ਵੀ ਦੋ-ਤਿੰਨ ਹਾੜੇ ਲਾਉਂਦਾ ਅਤੇ ਛਿੱਟ ਛਿੱਟ ਮੁੰਡਿਆਂ ਨੂੰ ਵੀ ਲਵਾ ਛੱਡਦਾ… ਅਸਲ ‘ਚ ਇਹ ਹੀ ਉਸਦੀ ਬਿਮਾਰੀ ਦਾ ਸੌਖਾ ਇਲਾਜ ਸੀ | ਐਸਾ ਘੱਟੋ ਘੱਟ ਉਹ ਦਿਨ-ਦਿਹਾਰ, ਵਿਸਾਖੀ, ਲੋਹੜੀ , ਦੀਵਾਲੀ ਤੇ ਤਾਂ ਜਰੂਰ ਹੀ ਕਰਦਾ ਹੁੰਦਾ ਸੀ | ਐਤਕੀਂ ਦੀਵਾਲੀ ‘ਚ ਹਾਲੇ ਤਿੰਨ ਦਿਨ ਰਹਿੰਦੇ ਸਨ ਅਤੇ ਠੰਡ ਕਾਫੀ ਉੱਤਰ ਆਈ ਸੀ … ਤਾਇਆ ਬੋਲਿਆ, “ਉਏ ਪੁੱਤ ਰੂਪਿਆ…ਆਹ ਫੜ ਪੈਸੇ ਜਾਹ ਰਾਮਦਾਸੀਆਂ ਦੇ ਜੀਤ ਸਿਉਂ ਫੌਜੀ ਕੋਲੋਂ ਇੱਕ ਰੰਮ ਦੀ ਬੋਤਲ ਫੜ ਕੇ ਲਿਆ…” …
ਜਗਰਾਜ ਸਿੰਘ ਨਾਰਵੇ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਧੰਦੇ, ਪਤਝੜ/Autumn, ਪੰਛੀ
in2.
4.
5.
6.
7.
8.
9.
10.
11.
ਜਗਰਾਜ ਸਿੰਘ ਨਾਰਵੇ
20 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੁਗਨੂੰ, ਰਾਤ
inਜਗਰਾਜ ਸਿੰਘ ਨਾਰਵੇ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਪੱਤਾ, ਵਰਖਾ
inਜਗਰਾਜ ਸਿੰਘ ਨਾਰਵੇ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ
inਜਗਰਾਜ ਸਿੰਘ ਨਾਰਵੇ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ, ਝੀਲ
in09 ਐਤਵਾਰ ਸਤੰ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ
inਜਗਰਾਜ ਸਿੰਘ ਨਾਰਵੇ
09 ਐਤਵਾਰ ਸਤੰ. 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਮਾਹੀ
inਜਗਰਾਜ ਸਿੰਘ ਨਾਰਵੇ
09 ਐਤਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਦਰਿਆ, ਪਾਣੀ
inਜਗਰਾਜ ਸਿੰਘ ਨਾਰਵੇ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵ-ਜੰਤ, ਪੱਤਾ
inਜਗਰਾਜ ਸਿੰਘ ਨਾਰਵੇ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਖਿਡੌਣੇ, ਜਗਰਾਜ ਸਿੰਘ ਨਾਰਵੇ, ਜੀਵਨ/Life, ਦਾਦੀ
inਜਗਰਾਜ ਸਿੰਘ ਨਾਰਵੇ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life
inਗਰਮੀਆਂ ਦੀ ਰੁੱਤ ਸੀ ਅਤੇ ਮੋਗੇ ਸ਼ਹਿਰ ਦੇ ਬਜਾਰ ‘ਚੋਂ ਕੁਝ ਖਰੀਦ ਕੇ ਕਾਹਲੀ ਕਾਹਲੀ ਬੱਸ ਅੱਡੇ ਵੱਲ ਨੂੰ ਜਾ ਰਿਹਾ ਸਾਂ | ਮੈਨੂੰ ਭੁਲੇਖਾ ਜਿਹਾ ਪਿਆ ਕਿ ਮੈਨੂੰ ਕਿਸੇ ਨੇ ਪਿਛੋਂ ‘ਵਾਜ ਮਾਰੀ ਹੈ … ਮੈਂ ਅਣਗੌਲਿਆਂ ਕਰ ਆਪਣੀ ਮਸਤੀ ‘ਚ ਅੱਗੇ ਵੱਲ ਤੁਰਦਾ ਗਿਆ …. “ਓਹ ਰਾਜੇ !!”… ਐਸ ਵਾਰੀ ਮੈਂ ਰੁਕਿਆ ਤਾਂ ਦੇਖਿਆ ਕਿ ਮੇਰੇ ਪਿਛੇ ਮੇਰੇ ਹੀ ਸਕੂਲ ਦੇ (ਰਹਿ ਚੁੱਕੇ) ਦੋ ਸਾਥੀ ਆ ਰਹੇ ਸਨ, ਮੇਰੇ ਪਿੰਡ ਦੇ ਹੀ ਸਨ … ਮੈਂ ਰੁਕਿਆ , ਆਦਤਨ ਹੱਥ ਮਿਲਾਏ… ਹਾਲ ਚਾਲ ਪੁਛੇ … ਮੈਨੂੰ ਕੁਝ ਅਜੀਬ ਅਜੀਬ ਜਿਹਾ ਲੱਗਾ … ਦੋਹਾਂ ਦੇ ਚਿਹਰਿਆਂ ਤੇ ਅਜੀਬ ਜਿਹੀਆਂ ਮੁਸਕਾਨਾਂ ਸਨ… [………………………………]…. ਮੇਰੀ ਤਾਂ ਗਰਮੀ ਨੇ ਮੱਤ ਮਾਰੀ ਪਈ ਸੀ ਪਰ ਉਹ ਤਾਂ ਗੱਲ ਹੀ ਇੰਝ ਕਰਦੇ ਸਨ ਕਿ ਬੱਸ ਪੁਛੋ ਹੀ ਕੁਝ ਨਾ…. ਮੈਂ ਪਿਛਾ ਛੁਡਾਉਣ ਹਿਤ ਕਿਹਾ , “ਯਾਰ ਚਾਰ ਵਜੇ ਵਾਲੀ ਪਿੰਡ ਵਾਲੀ ਬੱਸ ਨਾ ਨਿਕਲ ਜਾਵੇ, ਮੈਂ ਚੱਲਿਆ…” ….. ਪਰ ਕਿੱਥੇ ?…. ਇੱਕ ਬੋਲਿਆ, “ਆ ਯਾਰ ਇੱਕ ਇੱਕ ਕੱਪ ਚਾਹ ਪੀਨੇ ਆਂ… ਫਿਰ ਅਗਲੀ ਬੱਸ ‘ਚ ‘ਕੱਠੇ ਈ ਚੱਲਾਂਗੇ” … ਮੈਨੂੰ ਨਾਂਹ ਨੁੱਕਰ ਕਰਦੇ ਨੂੰ ਸੜਕੋੰ ਪਾਰ ਢਾਬੇ ‘ਚ ਨਾਲ ਲੈ ਗਏ…. “ਉਹ ਛੋਟੇ ਤਿੰਨ ਕੱਪ ਚਾਹ ਬਣਾ… ਨਾਲੇ ਪਾਣੀ ਪਿਆ ਯਾਰ” ਇੱਕ ਨੇ ਬੜੇ ਹੀ ਦੋਸਤਾਨਾ ਲਹਿਜੇ ‘ਚ ਆਰਡਰ ਕੀਤਾ | ਲਿੱਬੜੇ ਜਿਹੇ ਲੀੜਿਆਂ ਵਾਲਾ ਮੁੰਡਾ ਤਿੰਨ ਗਲਾਸ ਅਤੇ ਅਲੂਮੀਨੀਅਮ ਦਾ ਚਿਬਾਂ ਭਰਿਆ ਜੱਗ ਲੋਹੇ ਦੇ ਮੇਜ ਤੇ ਰੱਖ ਗਿਆ | ……. ਦੋਹਾਂ ਨੇ ਆਪਣੀਆਂ ਜੇਬਾਂ ਚੋਂ ਇੱਕ ਇੱਕ ਸ਼ੀਸ਼ੀ ਕਢੀ…. ਕਰਨ ਲੱਗੇ ਦੋ ਵਟਾ ਤਿੰਨ …..
ਜਗਰਾਜ ਸਿੰਘ ਨਾਰਵੇ
02 ਐਤਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਧੰਦੇ
inਜਗਰਾਜ ਸਿੰਘ ਨਾਰਵੇ
02 ਐਤਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਭੋਜਨ
inਜਗਰਾਜ ਸਿੰਘ ਨਾਰਵੇ
02 ਐਤਵਾਰ ਸਤੰ. 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਧਰਮ/Religion, ਵਿਵਹਾਰ
inਜਗਰਾਜ ਸਿੰਘ ਨਾਰਵੇ
01 ਸ਼ਨੀਵਾਰ ਸਤੰ. 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਧੰਦੇ, ਵਿਵਹਾਰ
inਜਗਰਾਜ ਸਿੰਘ ਨਾਰਵੇ
28 ਮੰਗਲਵਾਰ ਅਗ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵ-ਜੰਤ
inਵਿਆਹ ਵਾਲੇ ਘਰ ‘ਚ ਮਹਿਫਲ ਸਜੀ ਹੋਈ ਸੀ, ਔਰਤਾਂ ਘਰ ਅੰਦਰ ਵਿਆਹ ਦੇ ਗੀਤ ਗਾ ਰਹੀਆਂ ਸਨ ਅਤੇ ਆਦਮੀ ਬਾਹਰ ਗੈਰਜ ਵਿਚ ਹਾੜਾ-ਮੁਰਗਾ ਚਲਾ ਰਹੇ ਸਨ | ਮੇਰੀਆਂ ਕੁਝ ਗੱਡੀ ਚਲਾਉਣ ਦੀਆਂ ਜਿੰਮੇਦਾਰੀਆਂ ਕਾਰਨ ਹੱਥ ‘ਚ ਗਰਮਾ-ਗਰਮ ਚਾਹ ਦਾ ਕੱਪ ਸੀ | ਇੱਕ ਭਾਈ ਨੇ ਇੱਕ ਲਤੀਫ਼ਾ ਸੁਣਾਇਆ … ਸੀ ਤਾਂ ਉਹ ਘਸਿਆ-ਪਿਟਿਆ… ਪਰ ਇੱਕ ਹੋਰ ਭਾਈ ਦਾ ਆਪ-ਮੁਹਾਰਾ ਹਾਸਾ ਗਧੇ ਦੇ ਹਿਣਕਣ ਵਰਗੀ ਅਵਾਜ਼ ਵਾਂਗ ਨਿਕਲਿਆ … ਉਸ ਹਾਸੇ ਨੇ ਸਾਰਿਆਂ ਦੀਆਂ ਅੱਖਾਂ ਛਲਕਾ ਦਿੱਤੀਆਂ …
ਜਗਰਾਜ ਸਿੰਘ ਨਾਰਵੇ
26 ਐਤਵਾਰ ਅਗ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਭੋਜਨ, ਵਿਆਹ, ਵਿਵਹਾਰ
in26 ਐਤਵਾਰ ਅਗ. 2012
Posted ਕੁਦਰਤ/Nature, ਘਰ, ਜਗਰਾਜ ਸਿੰਘ ਨਾਰਵੇ, ਜੀਵਨ/Life, ਫਲ
inਜਗਰਾਜ ਸਿੰਘ ਨਾਰਵੇ
26 ਐਤਵਾਰ ਅਗ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਪਿੰਡ
inਜਗਰਾਜ ਸਿੰਘ ਨਾਰਵੇ
26 ਐਤਵਾਰ ਅਗ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਵਰਖਾ
inਜਗਰਾਜ ਸਿੰਘ ਨਾਰਵੇ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਭੋਜਨ, ਵਿਆਹ
inਜਗਰਾਜ ਸਿੰਘ ਨਾਰਵੇ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਦਰਿਆ, ਸਾਗਰ
inਜਗਰਾਜ ਸਿੰਘ ਨਾਰਵੇ
04 ਸ਼ਨੀਵਾਰ ਅਗ. 2012
Posted ਅਡੰਬਰ, ਜਗਰਾਜ ਸਿੰਘ ਨਾਰਵੇ, ਜੀਵਨ/Life, ਵਿਵਹਾਰ
inਜਗਰਾਜ ਸਿੰਘ ਨਾਰਵੇ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਪਹਾੜ, ਬੱਦਲ਼
in
ਜਗਰਾਜ ਸਿੰਘ ਨਾਰਵੇ
04 ਸ਼ਨੀਵਾਰ ਅਗ. 2012
Posted ਘਰ, ਜਗਰਾਜ ਸਿੰਘ ਨਾਰਵੇ, ਜੀਵਨ/Life, ਭੋਜਨ, ਵਿਵਹਾਰ
inਜਗਰਾਜ ਸਿੰਘ ਨਾਰਵੇ
03 ਸ਼ੁੱਕਰਵਾਰ ਅਗ. 2012
Posted ਅਡੰਬਰ, ਜਗਰਾਜ ਸਿੰਘ ਨਾਰਵੇ, ਜੀਵਨ/Life, ਬਾਪੂ
inਜਗਰਾਜ ਸਿੰਘ ਨਾਰਵੇ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵ-ਜੰਤ, ਵਿਵਹਾਰ
inਜਗਰਾਜ ਸਿੰਘ ਨਾਰਵੇ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਬਚਪਨ, ਭੋਜਨ
inਜਗਰਾਜ ਸਿੰਘ ਨਾਰਵੇ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਧੰਦੇ
inਜਗਰਾਜ ਸਿੰਘ ਨਾਰਵੇ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਧੰਦੇ
inਜਗਰਾਜ ਸਿੰਘ ਨਾਰਵੇ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life
inਜਗਰਾਜ ਸਿੰਘ ਨਾਰਵੇ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਸੂਰਜ
inਜਗਰਾਜ ਸਿੰਘ ਨਾਰਵੇ
27 ਸ਼ੁੱਕਰਵਾਰ ਜੁਲਾ. 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਮੌਤ, ਵਿਵਹਾਰ
inਜਗਰਾਜ ਸਿੰਘ ਨਾਰਵੇ
26 ਵੀਰਵਾਰ ਜੁਲਾ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ
inਜਗਰਾਜ ਸਿੰਘ ਨਾਰਵੇ
19 ਵੀਰਵਾਰ ਜੁਲਾ. 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਬਸਤਰ
inਜਗਰਾਜ ਸਿੰਘ ਨਾਰਵੇ
19 ਵੀਰਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਵਿਵਹਾਰ
inਜਗਰਾਜ ਸਿੰਘ ਨਾਰਵੇ
19 ਵੀਰਵਾਰ ਜੁਲਾ. 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਵਿਵਹਾਰ
inਜਗਰਾਜ ਸਿੰਘ ਨਾਰਵੇ
16 ਸੋਮਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਫੁੱਲ, ਰੀਤੀ ਰਿਵਾਜ
inਜਗਰਾਜ ਸਿੰਘ ਨਾਰਵੇ
16 ਸੋਮਵਾਰ ਜੁਲਾ. 2012
Posted ਅਮਲੀ, ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਸਾਗਰ
inਜਗਰਾਜ ਸਿੰਘ ਨਾਰਵੇ
12 ਵੀਰਵਾਰ ਜੁਲਾ. 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਧੰਦੇ, ਸੰਗੀਤ
inਜਗਰਾਜ ਸਿੰਘ ਨਾਰਵੇ
09 ਸੋਮਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਵੇਲ ਬੂਟੇ
inਜਗਰਾਜ ਸਿੰਘ ਨਾਰਵੇ
06 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਬੱਦਲ਼
inਜਗਰਾਜ ਸਿੰਘ ਨਾਰਵੇ
05 ਵੀਰਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਪਰਵਾਸ
inਜਗਰਾਜ ਸਿੰਘ ਨਾਰਵੇ
03 ਮੰਗਲਵਾਰ ਜੁਲਾ. 2012
Posted ਕੁਦਰਤ/Nature, ਗਰਮੀ/Summer, ਜਗਰਾਜ ਸਿੰਘ ਨਾਰਵੇ, ਦਰਿਆ
inਜਗਰਾਜ ਸਿੰਘ ਨਾਰਵੇ
02 ਸੋਮਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਫੁੱਲ, ਬੱਚੇ/Children
inਜਗਰਾਜ ਸਿੰਘ ਨਾਰਵੇ
02 ਸੋਮਵਾਰ ਜੁਲਾ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਦਰਿਆ, ਵਰਖਾ
inਜਗਰਾਜ ਸਿੰਘ ਨਾਰਵੇ
15 ਸ਼ੁੱਕਰਵਾਰ ਜੂਨ 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਫੁੱਲ, ਸੁੰਦਰਤਾ
inਜਗਰਾਜ ਸਿੰਘ ਨਾਰਵੇ
14 ਵੀਰਵਾਰ ਜੂਨ 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਬਿਰਖ
inਜਗਰਾਜ ਸਿੰਘ ਨਾਰਵੇ
14 ਵੀਰਵਾਰ ਜੂਨ 2012
Posted ਘਰ, ਜਗਰਾਜ ਸਿੰਘ ਨਾਰਵੇ, ਜੀਵਨ/Life, ਧੰਦੇ
in13 ਬੁੱਧਵਾਰ ਜੂਨ 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵ-ਜੰਤ, ਵਰਖਾ
inਜਗਰਾਜ ਸਿੰਘ ਨਾਰਵੇ
07 ਵੀਰਵਾਰ ਜੂਨ 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਪਿੰਡ, ਬਿਰਖ
inਜਗਰਾਜ ਸਿੰਘ ਨਾਰਵੇ
28 ਸੋਮਵਾਰ ਮਈ 2012
Posted ਕੁਦਰਤ/Nature, ਗਰਮੀ/Summer, ਜਗਰਾਜ ਸਿੰਘ ਨਾਰਵੇ, ਜੀਵਨ/Life, ਨਾਰਵੇ, ਸੂਰਜ
inਜਗਰਾਜ ਸਿੰਘ ਨਾਰਵੇ
18 ਸ਼ੁੱਕਰਵਾਰ ਮਈ 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life
inਜਗਰਾਜ ਸਿੰਘ ਨਾਰਵੇ
15 ਮੰਗਲਵਾਰ ਮਈ 2012
Posted ਛੜੇ, ਜਗਰਾਜ ਸਿੰਘ ਨਾਰਵੇ, ਜੀਵਨ/Life, ਪੰਜਾਬ/Punjab
inਜਗਰਾਜ ਸਿੰਘ ਨਾਰਵੇ
10 ਵੀਰਵਾਰ ਮਈ 2012
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਦੋਸਤੀ (friendship), ਨਾਰਵੇ, ਪੰਜਾਬ/Punjab, ਯਾਦਾਂ, ਹਾਇਬਨ/Haibun
inਸੁਪਨੇ ਵਾਂਗੂੰ–
ਮਿਲ ਕੇ ਵਿਛੜਿਆ
ਇੱਕ ਪੁਰਾਣਾ ਬੇਲੀ
ਜਗਰਾਜ ਸਿੰਘ ਨਾਰਵੇ