ਪੀਂਘ ਨੂੰ ਹੁਲਾਰਾ . . .
ਖੁੱਲ੍ਹੇ ਵੇਹੜੇ ‘ਚ ਵਿਛਿਆ
ਅੰਬੀਆਂ ਦਾ ਬੂਰ
ਪੀਂਘ
29 ਬੁੱਧਵਾਰ ਅਪ੍ਰੈ. 2015
Posted ਗੁਰਮੁਖ ਭੰਦੋਹਲ ਰਾਈਏਵਾਲ
in29 ਬੁੱਧਵਾਰ ਅਪ੍ਰੈ. 2015
Posted ਗੁਰਮੁਖ ਭੰਦੋਹਲ ਰਾਈਏਵਾਲ
inਪੀਂਘ ਨੂੰ ਹੁਲਾਰਾ . . .
ਖੁੱਲ੍ਹੇ ਵੇਹੜੇ ‘ਚ ਵਿਛਿਆ
ਅੰਬੀਆਂ ਦਾ ਬੂਰ
25 ਸ਼ਨੀਵਾਰ ਅਪ੍ਰੈ. 2015
Posted ਗੁਰਮੁਖ ਭੰਦੋਹਲ ਰਾਈਏਵਾਲ, ਪੱਖੀ, ਸੁਝਾ -prompt
inਦਿਓਰ ਨੂੰ ਝੱਲਦਿਆਂ
ਛਣਕਾਵੇ ਪੱਖੀ ਦੇ ਘੁੰਗਰੂ —
ਤਪਦਾ ਜੇਠ
ਗੁਰਮੁਖ ਭੰਦੋਹਲ ਰਾਈਏਵਾਲ
06 ਐਤਵਾਰ ਜਨ. 2013
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਜਾਬ/Punjab
inਨਗਾਰੇ ਤੇ ਚੋਟ-
ਕੰਬਦੇ ਹਥਾਂ ਨਾਲ ਭਰੀ
ਸਰੋਵਰ ਚੋੰ ਚੁਲੀ
ਗੁਰਮੁਖ ਭੰਡੋਹਲ ਰਾਈਏਵਾਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਚੰਨ, ਜੀਵਨ/Life, ਭਾਬੀ
inਗੁਰਮੁਖ ਭੰਦੋਹਲ ਰਾਈਏਵਾਲ
20 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੁਗਨੂੰ, ਤਾਰੇ
inਗੁਰਮੁਖ ਭੰਦੋਹਲ ਰਾਈਏਵਾਲ
12 ਸ਼ੁੱਕਰਵਾਰ ਅਕਤੂ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਜਾਬ/Punjab, ਹਾਇਬਨ/Haibun
inਝੋਨੇ ਦੀ ਕਟਾਈ ਤੋਂ ਬਾਅਦ ਵੀ ਕਿਸੇ ਕਿਸੇ ਖੇਤ ਚ ਕਰਚੇ ਅਜੇ ਖੜੇ ਚਮਕ ਰਹੇ ਸੀ ! ਪਰ ਲਾਭ ਤਾਏ ਹੋਰਾਂ ਨੇ ਪਾਇਪ ਲਾਈਨ ਪਾਉਣ ਕਰਕੇ ਸਾਰਾ ਖੇਤ ਪਹਿਲਾ ਹੀ ਅੱਗ ਲਾ ਕਾਲਾ ਤੇ ਰੜਾ ਕਰ ਦਿੱਤਾ ਸੀ !…..ਸਾਡਾ ਘਰ ਉਹਨਾ ਦੀ ਮੋਟਰ ਕੋਲ ਹੋਣ ਕਰਕੇ ਕੋਈ ਨਾ ਕੋਈ ਉਹਨਾ ਦੇ ਘਰ ਦਾ ਜੀ ਆਇਆ ਹੀ ਰਹਿੰਦਾ ! ਕਦੇ ਵੈਸੇ ਗੱਲਾਂ ਬਾਤਾਂ ਲਈ ..ਤੇ ਕਦੇ ਕਿਸੇ ਸੰਦ ਲਈ..!..”ਉਹ ਗੁਰਮਖਾ… ਆ ਕਤੀੜ ਨੂੰ ਸੰਗਲ ਪਾ ਦੇ ਮੱਲਾ !… ਕਿਤੇ ਹੋਰ ਜਾਨ ਨੂੰ ਸਿਆਪਾ ਪੈ ਜੇ….!” ਕਾਲੇ ਖੇਤ ਚ ਬਗਲੇ ਵਾਂਗ ਦੂਰੋਂ ਚਮਕਦੇ ਆਉਂਦੇ ਭਾਗ ਤਾਏ ਨੇ ਕਿੱਲੇ ਕੁ ਦੀ ਵਾਟ ਤੋਂ ਉਚੀ ਵਾਜ ਮਾਰੀ….”ਬੰਨ ਤਾ ਤਾਇਆ ਆਜਾ !”…ਮੈਂ ਵੀ ਟਿਚਰ ਜੀ ਨਾਲ ਕਿਹਾ !…”ਕਿਵੇ ਆਏ ਪ੍ਰਗਟ ਦੇ ਬਾਪੂ ਜੀ ” …ਮੇਰੀ ਮਾਤਾ ਨੇ ਟੇਢੇ ਕੀਤੇ ਘੁੰਡ ਚੋ ਹੌਲੀ ਜਿਹੇ ਪੁਛਿਆ …” ਮੈਂ ਤਾਂ ਭਾਈ ਸਿੰਦਰ, ਗਲਾਸ ਲੈਣ ਆਇਆ ਸੀ.. ਆਹ ਕਸ਼ਮੀਰੀਆਂ ਦੀ ਰੋਟੀ ਤੇ ਚਾਹ ਲੈ ਕੇ ਆਇਆ ਸੀ ! ਲਗਦਾ ਨਿਆਣੇ ਗਲਾਸ ਪਾਉਣਾ ਭੁੱਲ ਗੇ !” ….ਮੈਂ ਅੰਦਰੋਂ ਗਲਾਸ ਲਿਆਇਆ ਤੇ ਤਾਏ ਦੇ ਨਾਲ ਏ ਤੁਰਨ ਲੱਗਾ ਸੀ ਤਾਂ ਪਿਛੋਂ ਸਾਡੇ ਲਾਣੇਦਾਰ ਨੇ ਤਾਏ ਨੂੰ ਛੇੜਨ ਦੇ ਬਹਾਨੇ ਨਾਲ ਕਿਹਾ…”ਵੀਰ ਧਿਆਨ ਰਖੀ ਪਹਾੜੀਆਂ ਦਾ ਜੇ ਸਾਡੀ ਕੋਈ ਮਝ ਚੋਰੀ ਹੋਈ ਤਾਂ ਤੇਰੀ ਖੁਰਲੀ ਤੋਂ ਖੋਲ ਲਿਆਉਣੀ ਆ ਅਸੀਂ”……”ਉਹ ਘੋਲ ਸਿਆਂ ਤੂੰ ਫਿਕਰ ਨਾ ਕਰ ! ਇਹ ਤਾ ਬੜੇ ਚੰਗੇ ਤੇ ਮਿਹਨਤੀ ਬੰਦੇ ਨੇ ..ਨਾਲ ਚੱਲਕੇ ਦੇਖ ਕਿਵੇਂ ਮਿੱਟੀ ਚ ਮਿੱਟੀ ਹੋ ਰਹੇ ਨੇ”…ਮੈਨੂੰ ਤੁਰਨ ਦੇ ਇਸ਼ਾਰੇ ਨਾਲ ਤਾਏ ਨੇ ਕਿਹਾ …..
ਕਹੀ ਦਾ ਚੇਪਾ-
ਇਕੋ ਬੁਰਕੀ ਨਘਾਰ ਗਿਆ
ਚਾਹ ਭਿਓੰਤੀ ਰੋਟੀ
ਗੁਰਮੁਖ ਭੰਦੋਹਲ ਰਾਈਏਵਾਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਛੀ, ਮਾਂ
inਗੁਰਮੁਖ ਭੰਦੋਹਲ ਰਾਈਏਵਾਲ
09 ਐਤਵਾਰ ਸਤੰ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਰਾਤ
inਗੁਰਮੁਖ ਭੰਦੋਹਲ ਰਾਈਏਵਾਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਫਸਲ, ਬਸਤਰ, ਮਾਹੀ
inਗੁਰਮੁਖ ਭੰਦੋਹਲ ਰਾਈਏਵਾਲ
02 ਐਤਵਾਰ ਸਤੰ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਝੀਲ, ਰਾਤ
inਗੁਰਮੁਖ ਭੰਦੋਹਲ ਰਾਈਏਵਾਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਫਸਲ, ਬਸਤਰ
inਗੁਰਮੁਖ ਭੰਦੋਹਲ ਰਾਈਏਵਾਲ
28 ਮੰਗਲਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ
inਗੁਰਮੁਖ ਭੰਦੋਹਲ ਰਾਈਏਵਾਲ
26 ਐਤਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਚੰਨ, ਦਰਿਆ
inਗੁਰਮੁਖ ਭੰਦੋਹਲ ਰਾਈਏਵਾਲ
20 ਸੋਮਵਾਰ ਅਗ. 2012
Posted ਅਡੰਬਰ, ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ
inਗੁਰਮੁਖ ਭੰਦੋਹਲ ਰਾਈਏਵਾਲ
20 ਸੋਮਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਫਲ, ਬਸਤਰ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਤਰੇਲ, ਬਾਪੂ, ਬਿਰਖ
in‘ਤਾਇਆ ਸਿਆਂ ,ਹਾਅ ਸਵੇਰੇ ਸਵੇਰੇ ਨਿੰਮ ਤੋਂ ਕੀ ਤੋੜੀ ਜਾਨੈਂ ‘ਘਰਾਂ ਚੋਂ ਲੱਗਦੇ ਮਾਮੇ ਨੇ ਮੇਰੇ ਨਾਨਾ ਜੀ ਨੂੰ ਬੁਲਾਉਣ ਦੇ ਇਰਾਦੇ ਨਾਲ ਪੁਛਿਆ ,ਉਂਝ ਉਸ ਨੂੰ ਪਤਾ ਹੀ ਸੀ ਕਿ ਨਾਨਾ ਜੀ ਕੀ ਤੋੜ ਰਹੇ ਹਨ ..’ਮੱਲਾ ਮੈਂ ਤਾਂ ਦਾਤਣ ਤੋੜਨ ਆਸਤੇ ਸੋਟੀਆਂ ਮਾਰਦਾ ਸੀ .ਤੁਸੀਂ ਤਾਂ ਹਾਅ ਝੱਗ ਜੀ ਫੇਰ ਲੈਨੇ ਓਂ ਦੰਦਾਂ ਤੇ..ਮੈਥੋਂ ਇਹ ਯਭਖਾਨਾ ਹੁੰਦਾ ਨੀ ..ਨਾਲੇ ਸ਼ੇਰਾ ਦਾਤਨ ਤਾਂ ਬਹੁਤ ਵਧੀਆ ਚੀਜ਼ ਹੈ .ਆਹ ਦੇਖਲਾ ਤੇਰੇ ਦੰਦਾਂ ਨਾਲੋਂ ਮੇਰੇ ਦੰਦ ਅੱਜ ਵੀ ਕੈਮ ਪਏ ਆ ..ਹੁਣ ਵੀ ਛੱਲੀਆਂ ਚੱਬ ਲਈਦੀਆਂ ਨੇ ..ਤੇ ਆਹ ਗੰਨਾ ਤਾਂ ਰੋਜ਼ ਆਗੂਂ ਚੂਪੀਦਾ……
::
ਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਧੰਦੇ, ਬੱਦਲ਼, ਵਰਖਾ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਦਾਦੀ, ਪੰਛੀ, ਵਰਖਾ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਵਰਖਾ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਗਹਿਣੇ, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਮਾਂ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਖੇਡਾ, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life
inਗੁਰਮੁਖ ਭੰਦੋਹਲ ਰਾਈਏਵਾਲ
19 ਵੀਰਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ, ਰਾਤ
inਗੁਰਮੁਖ ਭੰਦੋਹਲ ਰਾਈਏਵਾਲ
16 ਸੋਮਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ
inਗੁਰਮੁਖ ਭੰਦੋਹਲ ਰਾਈਏਵਾਲ
09 ਸੋਮਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਤਰੇਲ, ਹਵਾ
inਗੁਰਮੁਖ ਭੰਦੋਹਲ ਰਾਈਏਵਾਲ
06 ਸ਼ੁੱਕਰਵਾਰ ਜੁਲਾ. 2012
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਮਾਹੀ
inਗੁਰਮੁਖ ਭੰਦੋਹਲ ਰਾਈਏਵਾਲ
05 ਵੀਰਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਫੁੱਲ
inਗੁਰਮੁਖ ਭੰਦੋਹਲ ਰਾਈਏਵਾਲ
04 ਬੁੱਧਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਚੰਨ, ਤਾਰੇ
inਗੁਰਮੁਖ ਭੰਦੋਹਲ ਰਾਈਏਵਾਲ
03 ਮੰਗਲਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ, ਫੁੱਲ
inਗੁਰਮੁਖ ਭੰਦੋਹਲ ਰਾਈਏਵਾਲ
02 ਸੋਮਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ, ਹਵਾ
inਗੁਰਮੁਖ ਭੰਦੋਹਲ ਰਾਈਏਵਾਲ
02 ਸੋਮਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਬਸਤਰ, ਹਵਾ
inਗੁਰਮੁਖ ਭੰਦੋਹਲ ਰਾਈਏਵਾਲ
01 ਐਤਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ, ਮਾਂ, ਰਾਤ
inਗੁਰਮੁਖ ਭੰਦੋਹਲ ਰਾਈਏਵਾਲ
13 ਬੁੱਧਵਾਰ ਜੂਨ 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ, ਵਰਖਾ
inਗੁਰਮੁਖ ਭੰਦੋਹਲ ਰਾਈਏਵਾਲ
13 ਬੁੱਧਵਾਰ ਜੂਨ 2012
Posted ਕੁਦਰਤ/Nature, ਗਰਮੀ/Summer, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ
in09 ਸ਼ਨੀਵਾਰ ਜੂਨ 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਧੰਦੇ, ਵਰਖਾ
inਗੁਰਮੁਖ ਭੰਦੋਹਲ ਰਾਈਏਵਾਲ
06 ਬੁੱਧਵਾਰ ਜੂਨ 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਪਤਝੜ/Autumn
inਗੁਰਮੁਖ ਭੰਦੋਹਲ ਰਾਈਏਵਾਲ
04 ਸੋਮਵਾਰ ਜੂਨ 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਪਿੰਡ, ਪੰਜਾਬ/Punjab, ਫਸਲ
in04 ਸੋਮਵਾਰ ਜੂਨ 2012
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਵਿਵਹਾਰ
inਗੁਰਮੁਖ ਭੰਦੋਹਲ ਰਾਈਏਵਾਲ
28 ਸੋਮਵਾਰ ਮਈ 2012
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਬਚਪਨ, ਮਾਂ
inਗੁਰਮੁਖ ਭੰਦੋਹਲ ਰਾਈਏਵਾਲ
18 ਸ਼ੁੱਕਰਵਾਰ ਮਈ 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਪੰਜਾਬ/Punjab, ਬਰਖਾ/Rainy Season, ਵੇਲ ਬੂਟੇ
inਗੁਰਮੁਖ ਭੰਦੋਹਲ ਰਾਈਏਵਾਲ
10 ਵੀਰਵਾਰ ਮਈ 2012
Posted ਕੁਦਰਤ/Nature, ਗਰਮੀ/Summer, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪਿੰਡ, ਰੀਤੀ ਰਿਵਾਜ
inਗੁਰਮੁਖ ਭੰਦੋਹਲ ਰਾਈਏਵਾਲ
02 ਬੁੱਧਵਾਰ ਮਈ 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪਿਆਰ, ਫੁੱਲ
inਗੁਰਮੁਖ ਭੰਦੋਹਲ ਰਾਈਏਵਾਲ
29 ਐਤਵਾਰ ਅਪ੍ਰੈ. 2012
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਨੂੰਹ, ਪੰਜਾਬ/Punjab, ਰੀਤੀ ਰਿਵਾਜ, ਸੱਸ
inਗੁਰਮੁਖ ਭੰਦੋਹਲ ਰਾਈਏਵਾਲ
28 ਸ਼ਨੀਵਾਰ ਅਪ੍ਰੈ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ, ਪੰਜਾਬ/Punjab, ਬੱਦਲ਼
inਗੁਰਮੁਖ ਭੰਦੋਹਲ ਰਾਈਏਵਾਲ
28 ਸ਼ਨੀਵਾਰ ਅਪ੍ਰੈ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਪੰਜਾਬ/Punjab, ਫੁੱਲ, ਬਸੰਤ/Spring, ਵੇਲ ਬੂਟੇ
inਗੁਰਮੁਖ ਭੰਦੋਹਲ ਰਾਈਏਵਾਲ
26 ਵੀਰਵਾਰ ਅਪ੍ਰੈ. 2012
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪਿਆਰ, ਬਰਖਾ/Rainy Season, ਵਰਖਾ
inਗੁਰਮੁਖ ਭੰਦੋਹਲ ਰਾਈਏਵਾਲ
24 ਮੰਗਲਵਾਰ ਅਪ੍ਰੈ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਪੰਛੀ
inਗੁਰਮੁਖ ਭੰਦੋਹਲ ਰਾਈਏਵਾਲ
23 ਸੋਮਵਾਰ ਅਪ੍ਰੈ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ
inਗੁਰਮੁਖ ਭੰਦੋਹਲ ਰਾਈਏਵਾਲ
22 ਐਤਵਾਰ ਅਪ੍ਰੈ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਛੜੇ, ਜੀਵਨ/Life, ਪੰਜਾਬ/Punjab, ਹਵਾ
in21 ਸ਼ਨੀਵਾਰ ਅਪ੍ਰੈ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life
inਗੁਰਮੁਖ ਭੰਦੋਹਲ ਰਾਈਏਵਾਲ
19 ਵੀਰਵਾਰ ਅਪ੍ਰੈ. 2012
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਜਾਬ/Punjab, ਬਚਪਨ
inਗੁਰਮੁਖ ਭੰਦੋਹਲ ਰਾਈਏਵਾਲ
16 ਸੋਮਵਾਰ ਅਪ੍ਰੈ. 2012
Posted ਆਸਟ੍ਰੇਲੀਆ, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life
in