ਚੜ੍ਹਦਾ ਸੂਰਜ
ਚਿਤਰਦਿਆਂ
ਢਲ ਗਿਆ ਸੂਰਜ
ਗੁਰ ਪ੍ਰੀਤ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਗੁਰਪ੍ਰੀਤ, ਸੂਰਜ
inਗੁਰ ਪ੍ਰੀਤ
21 ਵੀਰਵਾਰ ਫਰ. 2013
Posted ਗੁਰਪ੍ਰੀਤ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab
inਡਰਨਾ : ਹਾਇਕੂ ਲੜੀ
੧
ਚਾਨਣੀ ਰਾਤ
ਹਾਕ ਮਾਰਦੀ ਜਾਪੇ
ਡਰਨੇ ਦੀ ਬਾਂਹ
੨
ਲਾਲ-ਗੁਲਾਲ
ਡਰਨੇ ਦੇ ਲੀੜੇ
ਫੌਜਣ ਦੀਆਂ ਗੱਲ੍ਹਾਂ
੩
ਆਨੀਂ-ਬਹਾਨੀਂ
ਹੋਲੀ ਖੇਡ ‘ਗੀ ਫੌਜਣ
ਡਰਨੇ ਨਾਲ
੪
ਖੇਤ ਛੜਿਆਂ ਦਾ
ਡਰਨੇ ਦੇ ਸਿਰ
ਸਿਹਰੇ ਲਮਕਣ
੫
ਅਪਣੇ ‘ਉਹਦੇ’
ਮੂੰਹ ‘ਚ ਬੁਰਕੀ ਪਾਉਂਦਿਆਂ
ਡਰਨੇ ਤੋਂ ਸੰਙੇ
੬
ਮੁੱਛਾਂ ਮਰੋੜੇ
ਡਰਨਾ ਅਜੇ ਵੀ
ਖੇਤ ਖਾਲ੍ਹੀ
੭
ਝੱਖੜ ਪਿੱਛੋਂ
ਡਿੱਗ ਪਿਆ ਡਰਨਾ ਵੀ
ਡਿੱਗੀ ਫਸਲ ਦੇ ਨਾਲ
੮
ਦਿਨੇ ਸੂਰਜ
ਡਰਨੇ ਦਾ ਸਾਥੀ
ਰਾਤ ਨੂੰ ਚੰਨ
੯
ਕਰਦਾ ਕਾਂ ਕਾਂ
ਡਰਨੇ ਦੇ ਸਿਰ ‘ਤੇ
ਬੈਠਾ ਬੁੱਢਾ ਕਾਂ
੧੦
ਪੁੱਠਾ-ਸਿੱਧਾ
ਇਕੋ ਜਿਹਾ
ਡਰਨੇ ਦਾ ਕੋਟ
14 ਬੁੱਧਵਾਰ ਮਾਰਚ 2012
Posted ਗੁਰਪ੍ਰੀਤ, ਹਾਇਗਾ/Haiga
in01 ਵੀਰਵਾਰ ਮਾਰਚ 2012
23 ਬੁੱਧਵਾਰ ਮਾਰਚ 2011
Posted ਗੁਰਪ੍ਰੀਤ, ਪੰਜਾਬ/Punjab, ਮਾਨਸਾ
in≈ 1 ਟਿੱਪਣੀ
ਗੁਰਪ੍ਰੀਤ
گرپریت
09 ਬੁੱਧਵਾਰ ਫਰ. 2011
ਗੁਰਪ੍ਰੀਤ
گرپریت
15 ਸ਼ਨੀਵਾਰ ਜਨ. 2011
Posted ਅਮਰਜੀਤ ਸਾਥੀ, ਕੁਦਰਤ/Nature, ਗੁਰਪ੍ਰੀਤ, ਜੀਵ-ਜੰਤ, ਜੀਵਨ/Life, ਹਾਇਗਾ/Haiga
in14 ਐਤਵਾਰ ਨਵੰ. 2010
Posted ਅਮਰਜੀਤ ਸਾਥੀ, ਗੁਰਪ੍ਰੀਤ, ਹਾਇਗਾ/Haiga
in14 ਐਤਵਾਰ ਨਵੰ. 2010
Posted ਕੁਦਰਤ/Nature, ਗੁਰਪ੍ਰੀਤ, ਜੀਵਨ/Life, ਪੰਜਾਬ/Punjab, ਮਾਨਸਾ
inਗੁਰਪ੍ਰੀਤ
گرپریت
02 ਵੀਰਵਾਰ ਸਤੰ. 2010
ਗੁਰਪ੍ਰੀਤ
گرپریت
17 ਸ਼ਨੀਵਾਰ ਜੁਲਾ. 2010
Posted ਗੁਰਪ੍ਰੀਤ, ਪੰਜਾਬ/Punjab, ਮਾਨਸਾ
inਗੁਰਪ੍ਰੀਤ
گرپریت
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
01 ਵੀਰਵਾਰ ਜੁਲਾ. 2010
Posted ਕੁਦਰਤ/Nature, ਗੁਰਪ੍ਰੀਤ, ਜੀਵ-ਜੰਤ, ਮਾਨਸਾ
inਗੁਰਪ੍ਰੀਤ
19 ਸ਼ਨੀਵਾਰ ਜੂਨ 2010
ਗੁਰਪ੍ਰੀਤ
گرپریت
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
28 ਸ਼ੁੱਕਰਵਾਰ ਮਈ 2010
Posted ਗੁਰਪ੍ਰੀਤ, ਜੀਵਨ/Life, ਨਿਵਰਗੀ/Uncategorized, ਮਾਨਸਾ
inਗੁਰਪ੍ਰੀਤ
گرپریت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
19 ਬੁੱਧਵਾਰ ਮਈ 2010
ਗੁਰਪ੍ਰੀਤ
گُرپریت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
08 ਸ਼ਨੀਵਾਰ ਮਈ 2010
ਗੁਰਪ੍ਰੀਤ
گُرپرِیت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
05 ਬੁੱਧਵਾਰ ਮਈ 2010
ਗੁਰਪ੍ਰੀਤ
گُرپرِیت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
25 ਵੀਰਵਾਰ ਮਾਰਚ 2010
ਪੰਜਾਬੀ ਹਾਇਕੂ ਫੋਰਮ ਪੰਜਾਬੀ ਸਾਹਿਤ ਖੇਤਰ ਵਿਚ ਹਾਇਕੂ ਵਿਧਾ ਨੂੰ ਪਰਚੱਲਤ ਅਤੇ ਲੋਕ-ਪ੍ਰਿਯ ਬਣਾਉਣ ਲਈ ਕਾਰਜਸ਼ੀਲ ਹੈ। ਫੋਰਮ ਵਲੋਂ ਪਹਿਲੀ ਹਾਇਕੂ ਪੁਸਤਕ ‘ਹਰੇ ਹਰੇ ਤਾਰੇ’ (ਵਿਸ਼ਵ ਦੇ ਬੱਚਿਆਂ ਦੇ ਹਾਇਕੂ) ਛਪਕੇ ਆ ਗਈ ਹੈ। ਇਸ ਪੁਸਤਕ ਦੀ ਕਾਪੀ ਮੰਗਵਾਉਣ ਲਈ ਅਪਣਾ ਪਤਾ ਹੇਠ ਲਿਖੇ ਈਮੇਲ ਪਤੇ ‘ਤੇ ਭੇਜ ਦੇਵੋ। ਪੁਸਤਕ ਤੁਹਾਨੂੰ ਸਮੇਤ ਡਾਕ ਖਰਚ ਮੁਫ਼ਤ ਭੇਜੀ ਜਾਵੇਗੀ।
پنجابی ہائیکو فورم پننجابی ساحِت کھیتر وِّچ ہائیکو وِدھا نوں پرچّلت اتے لوک پرِیا بناون لئی کارجشیل ہے ۔ فورم وّلوں پہلی ہائیکو
پُستک ‘ہرے ہرے تارے’ (وِشو دے بّچیاں دے ہائیکو ) چھپ کے آ گئی ہے ۔ اِس پُستک دی کاپی منگواون لئی آپنا پتا ہیٹھ لِکھے ای میل پتے ،تے بھیج دیو ۔ پُستک تُہانوں سمیت ڈاک خرچ مُفت بھیجی جاوے گی
17 ਬੁੱਧਵਾਰ ਮਾਰਚ 2010
Posted ਗੁਰਪ੍ਰੀਤ, ਪੰਜਾਬ/Punjab, ਮਾਨਸਾ
inਗੁਰਪ੍ਰੀਤ
گُرپرٖت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
11 ਵੀਰਵਾਰ ਮਾਰਚ 2010
Posted ਗੁਰਪ੍ਰੀਤ, ਪੰਜਾਬ/Punjab, ਮਾਨਸਾ
inਗੁਰਪ੍ਰੀਤ
گُرپریت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
11 ਵੀਰਵਾਰ ਫਰ. 2010
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab, ਮਾਨਸਾ
in≈ 1 ਟਿੱਪਣੀ
ਗੁਰਪ੍ਰੀਤ
گرپریت
شاہ مُکھی لپئ انتر : جسوندر سنگھ
ਸ਼ਾਂਹਮੁਖੀ ਲਿੱਪੀ ਅੰਤਰ : ਜਸਵਿੰਦਰ ਸਿੰਘ
16 ਸ਼ਨੀਵਾਰ ਜਨ. 2010
ਗੁਰਪ੍ਰੀਤ
28 ਸੋਮਵਾਰ ਦਸੰ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab, ਮਾਨਸਾ
inਗੁਰਪ੍ਰੀਤ
25 ਸ਼ੁੱਕਰਵਾਰ ਦਸੰ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab, ਮਾਨਸਾ
inਗੁਰਪ੍ਰੀਤ
23 ਬੁੱਧਵਾਰ ਦਸੰ. 2009
ਗੁਰਪ੍ਰੀਤ
10 ਵੀਰਵਾਰ ਦਸੰ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab, ਮਾਨਸਾ
in≈ 1 ਟਿੱਪਣੀ
ਗੁਰਪ੍ਰੀਤ
25 ਬੁੱਧਵਾਰ ਨਵੰ. 2009
ਗੁਰਪ੍ਰੀਤ
04 ਬੁੱਧਵਾਰ ਨਵੰ. 2009
Posted ਗੁਰਪ੍ਰੀਤ, ਭਾਰਤ/India
in≈ 1 ਟਿੱਪਣੀ
ਗੁਰਪ੍ਰੀਤ
02 ਸੋਮਵਾਰ ਨਵੰ. 2009
Posted ਗੁਰਪ੍ਰੀਤ, ਪੰਜਾਬ/Punjab
inਗੁਰਪ੍ਰੀਤ
01 ਐਤਵਾਰ ਨਵੰ. 2009
Posted ਕੁਦਰਤ/Nature, ਗੁਰਪ੍ਰੀਤ, ਜੀਵਨ/Life
in≈ 1 ਟਿੱਪਣੀ
ਗੁਰਪ੍ਰੀਤ
30 ਸ਼ੁੱਕਰਵਾਰ ਅਕਤੂ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab
inਗੁਰਪ੍ਰੀਤ
28 ਬੁੱਧਵਾਰ ਅਕਤੂ. 2009
Posted ਕੁਦਰਤ/Nature, ਗੁਰਪ੍ਰੀਤ, ਜੀਵਨ/Life
inਗੁਰਪ੍ਰੀਤ
27 ਮੰਗਲਵਾਰ ਅਕਤੂ. 2009
Posted ਗੁਰਪ੍ਰੀਤ, ਜਾਪਾਨ/Japan, ਜੀਵਨ/Life, ਵਾਤਾਵਰਣ
inਹਾਇਗਾ : ਗੁਰਪ੍ਰੀਤ
24 ਸ਼ਨੀਵਾਰ ਅਕਤੂ. 2009
ਗੁਰਪ੍ਰੀਤ
19 ਸੋਮਵਾਰ ਅਕਤੂ. 2009
ਗੁਰਪ੍ਰੀਤ
14 ਬੁੱਧਵਾਰ ਅਕਤੂ. 2009
Posted ਗੁਰਪ੍ਰੀਤ, ਜੀਵਨ/Life, ਦਰਬਾਰਾ ਸਿੰਘ
in≈ 1 ਟਿੱਪਣੀ
ਹਾਇਗਾ : ਗੁਰਪ੍ਰੀਤ
10 ਸ਼ਨੀਵਾਰ ਅਕਤੂ. 2009
ਗੁਰਪ੍ਰੀਤ
03 ਸ਼ਨੀਵਾਰ ਅਕਤੂ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab
inਗੁਰਪ੍ਰੀਤ
01 ਵੀਰਵਾਰ ਅਕਤੂ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab
inਗੁਰਪ੍ਰੀਤ
12 ਸ਼ਨੀਵਾਰ ਸਤੰ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab
in≈ 1 ਟਿੱਪਣੀ
ਗੁਰਪ੍ਰੀਤ
09 ਬੁੱਧਵਾਰ ਸਤੰ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab, ਭਾਰਤ/India
in≈ 1 ਟਿੱਪਣੀ
ਗੁਰਪ੍ਰੀਤ
30 ਵੀਰਵਾਰ ਜੁਲਾ. 2009
Posted ਕੁਦਰਤ/Nature, ਗੁਰਪ੍ਰੀਤ, ਜੀਵਨ/Life, ਪੰਜਾਬ/Punjab
inਗੁਰਪ੍ਰੀਤ
26 ਐਤਵਾਰ ਜੁਲਾ. 2009
Posted ਕੁਦਰਤ/Nature, ਗੁਰਪ੍ਰੀਤ, ਲੇਖਕ
in≈ 1 ਟਿੱਪਣੀ
ਗੁਰਪ੍ਰੀਤ
22 ਬੁੱਧਵਾਰ ਜੁਲਾ. 2009
Posted ਗੁਰਪ੍ਰੀਤ, ਜੀਵਨ/Life, ਧਰਮ/Religion
inਗੁਰਪ੍ਰੀਤ
19 ਐਤਵਾਰ ਜੁਲਾ. 2009
Posted ਗੁਰਪ੍ਰੀਤ, ਜੀਵਨ/Life, ਧਰਮ/Religion, ਲੇਖਕ
inਗੁਰਪ੍ਰੀਤ
17 ਸ਼ੁੱਕਰਵਾਰ ਜੁਲਾ. 2009
Posted ਕੁਦਰਤ/Nature, ਗੁਰਪ੍ਰੀਤ, ਲੇਖਕ
inਗੁਰਪ੍ਰੀਤ
15 ਬੁੱਧਵਾਰ ਜੁਲਾ. 2009
ਗੁਰਪ੍ਰੀਤ
12 ਐਤਵਾਰ ਜੁਲਾ. 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab
inਗੁਰਪ੍ਰੀਤ
07 ਮੰਗਲਵਾਰ ਜੁਲਾ. 2009
Posted ਗੁਰਪ੍ਰੀਤ, ਜੀਵਨ/Life, ਲੇਖਕ, ਹਾਇਗਾ/Haiga
inHaiga by Gurpreet Mansa (India) published in World Haiku.Net
Judge’s comment: Here is a haiku from the land where the concept of zero was invented. Interesting image.
ਗੁਰਪ੍ਰੀਤ ਨੂੰ ਇਸ ਹਾਇਗਾ ਦੇ worldhaiku.net ‘ਤੇ ਛਪਣ ਦੀ ਲੱਖ ਲੱਖ ਵਧਾਈ ਹੋਵੇ। ਇਹ ਵੈੱਬ ਸਾਈਟ ਦੁਨੀਆਂ ਭਰ ਵਿਚ ਜਾਣੀ ਜਾਂਦੀ ਸਰਬੋਤਮ ਹਾਇਕੂ ਵੈੱਬ ਸਾਈਟ ਹੈ। ਨਿਮਨ ਲਿਖਤ ਲਿੰਕ ਰਾਹੀਂ ਵੇਖ ਸਕਦੇ ਹੋ।
http://www.worldhaiku.net/haiga_contest/68th/gurpreet_mansa.html
20 ਸ਼ਨੀਵਾਰ ਜੂਨ 2009
Posted ਗੁਰਪ੍ਰੀਤ, ਲੇਖਕ, ਹਾਇਗਾ/Haiga
in≈ 1 ਟਿੱਪਣੀ
ਹਾਇਗਾ: ਗੁਰਪ੍ਰੀਤ
17 ਬੁੱਧਵਾਰ ਜੂਨ 2009
ਗੁਰਪ੍ਰੀਤ
14 ਐਤਵਾਰ ਜੂਨ 2009
ਗੁਰਪ੍ਰੀਤ
12 ਸ਼ੁੱਕਰਵਾਰ ਜੂਨ 2009
10 ਬੁੱਧਵਾਰ ਜੂਨ 2009
Posted ਗੁਰਪ੍ਰੀਤ, ਧਰਮ/Religion, ਲੇਖਕ
inਗੁਰਪ੍ਰੀਤ
08 ਸੋਮਵਾਰ ਜੂਨ 2009
Posted ਕੁਦਰਤ/Nature, ਗੁਰਪ੍ਰੀਤ, ਜੀਵਨ/Life
inਗੁਰਪ੍ਰੀਤ
06 ਸ਼ਨੀਵਾਰ ਜੂਨ 2009
ਗੁਰਪ੍ਰੀਤ
04 ਵੀਰਵਾਰ ਜੂਨ 2009
ਗੁਰਪ੍ਰੀਤ
02 ਮੰਗਲਵਾਰ ਜੂਨ 2009
Posted ਗੁਰਪ੍ਰੀਤ, ਜੀਵਨ/Life, ਪੰਜਾਬ/Punjab
inਗੁਰਪ੍ਰੀਤ
27 ਬੁੱਧਵਾਰ ਮਈ 2009
ਗੁਰਪ੍ਰੀਤ
25 ਸੋਮਵਾਰ ਮਈ 2009
ਗੁਰਪ੍ਰੀਤ
ਨੋਟ: ਇਹ ਹਾਇਕੂ ਗੁਰਿੰਦਰਜੀਤ ਲਈ ਹੈ