ਬੇਬੇ ਵੰਡੇ ਬੁਰਕੀਆਂ
ਘੁੱਗੀਆਂ ਨੂੰ ‘ਆ…ਆ’
ਕਾਵਾਂ ਨੂੰ ‘ਜਾਹ…ਜਾਹ’
ਕੁਲਪ੍ਰੀਤ ਬਡਿਆਲ
بیبے ونڈے بُرکیاں
گھگیاں نوں آ…آ
کاواں نوں جاہ…جاہ
کلپریت بڈیال
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
23 ਵੀਰਵਾਰ ਸਤੰ. 2010
Posted ਕੁਲਪ੍ਰੀਤ ਬਡਿਆਲ, ਜੀਵਨ/Life, ਪਿੰਡ
in≈ 1 ਟਿੱਪਣੀ
ਕੁਲਪ੍ਰੀਤ ਬਡਿਆਲ
کلپریت بڈیال
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
10 ਸ਼ੁੱਕਰਵਾਰ ਸਤੰ. 2010
Posted ਕੁਲਪ੍ਰੀਤ ਬਡਿਆਲ, ਜੀਵਨ/Life, ਪਸ਼ੂ, ਪੰਜਾਬ/Punjab
inਕੁਲਪ੍ਰੀਤ ਬਡਿਆਲ
کلپریت بڈیال
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
30 ਸ਼ੁੱਕਰਵਾਰ ਜੁਲਾ. 2010
Posted ਕੁਲਪ੍ਰੀਤ ਬਡਿਆਲ, ਜੀਵਨ/Life
inਕੁਲਪ੍ਰੀਤ ਬਡਿਆਲ
کلپریت بڈیال
25 ਐਤਵਾਰ ਜੁਲਾ. 2010
Posted ਕੁਲਪ੍ਰੀਤ ਬਡਿਆਲ, ਜੀਵ-ਜੰਤ, ਜੀਵਨ/Life
inਕੁਲਪ੍ਰੀਤ ਬਡਿਆਲ
کُلپریت بڈیال
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
12 ਸੋਮਵਾਰ ਜੁਲਾ. 2010
Posted ਕੁਦਰਤ/Nature, ਕੁਲਪ੍ਰੀਤ ਬਡਿਆਲ, ਜੀਵਨ/Life
in≈ 1 ਟਿੱਪਣੀ
کلپریت بڈیال
شاہ مُکھی روپ : جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
11 ਸ਼ੁੱਕਰਵਾਰ ਜੂਨ 2010
Posted ਕੁਦਰਤ/Nature, ਕੁਲਪ੍ਰੀਤ ਬਡਿਆਲ, ਜੀਵ-ਜੰਤ, ਜੀਵਨ/Life
in≈ 1 ਟਿੱਪਣੀ
ਕੁਲਪ੍ਰੀਤ ਬਡਿਆਲ
کُلپریت بڈیال
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
08 ਮੰਗਲਵਾਰ ਜੂਨ 2010
Posted ਅਮਰੀਕਾ/USA, ਕੁਦਰਤ/Nature, ਕੁਲਪ੍ਰੀਤ ਬਡਿਆਲ
in≈ 1 ਟਿੱਪਣੀ
ਕੁਲਪ੍ਰੀਤ ਬਡਿਆਲ
کُلپریت بڈیال
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
08 ਸ਼ਨੀਵਾਰ ਮਈ 2010
Posted ਕੁਦਰਤ/Nature, ਕੁਲਪ੍ਰੀਤ ਬਡਿਆਲ, ਕੈਨੇਡਾ/Canada, ਜੀਵਨ/Life, ਹਾਇਗਾ/Haiga
in19 ਸ਼ੁੱਕਰਵਾਰ ਮਾਰਚ 2010
Posted ਕੁਲਪ੍ਰੀਤ ਬਡਿਆਲ, ਜੀਵਨ/Life, ਧਰਮ/Religion
in≈ 1 ਟਿੱਪਣੀ
ਕੁਲਪ੍ਰੀਤ ਬਡਿਆਲ
کُلپریت بڈیال
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
12 ਸ਼ੁੱਕਰਵਾਰ ਮਾਰਚ 2010
Posted ਕੁਦਰਤ/Nature, ਕੁਲਪ੍ਰੀਤ ਬਡਿਆਲ, ਜੀਵਨ/Life, ਹਾਇਗਾ/Haiga
inphoto
گُرمیت سندھو
شاہ مُکھی روپ: جسوِندر سِنگھ
ਸ਼ਾਹਮੁਖੀ ਰੂਪ :ਜਸਵਿੰਦਰ ਸਿੰਘ
credit : http://www.flickr.com/photos/artalways/15231884/
Gurbani link : http://www.srigranth.org/servlet/gurbani.gurbaniAction=Page&Param=1180&english=t&id=50859#l50859
09 ਮੰਗਲਵਾਰ ਮਾਰਚ 2010
Posted ਕੁਲਪ੍ਰੀਤ ਬਡਿਆਲ, ਜੀਵਨ/Life, ਪਿੰਡ
inਕੁਲਪ੍ਰੀਤ ਬਡਿਆਲ
کُلپریت بڈیال
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ
04 ਵੀਰਵਾਰ ਮਾਰਚ 2010
Posted ਕੁਦਰਤ/Nature, ਕੁਲਪ੍ਰੀਤ ਬਡਿਆਲ, ਜੀਵਨ/Life
inਕੁਲਪ੍ਰੀਤ ਬਡਿਆਲ
27 ਸ਼ਨੀਵਾਰ ਫਰ. 2010
Posted ਕੁਲਪ੍ਰੀਤ ਬਡਿਆਲ, ਜੀਵਨ/Life, ਧਰਮ/Religion, ਬਰਖਾ/Rainy Season
inਕੁਲਪ੍ਰੀਤ ਬਡਿਆਲ
http://www.srigranth.org/servlet/gurbani.gurbani?Action=KeertanPage&K=1267&L=17&Lang=1&I=8531
ਭਾਈ ਨਿਰਮਲ ਸਿੰਘ ਜੀ ਦਾ ਇਸ ਸ਼ਬਦ ਦਾ ਗਾਇਨ ਸੁਣਨ ਲਈ ਲਿੰਕ:
http://www.youtube.com/watch?v=Z7BVWrrEOFo
ਫੋਟੋ ਲਿੰਕ:
http://www.flickr.com/photos/curiousbystander/2560795361/
ہاءیگا:کُلپرِیت بڈیال
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ:ਜਸਵਿੰਦਰ ਸਿੰਘ
25 ਵੀਰਵਾਰ ਫਰ. 2010
Posted ਕੁਦਰਤ/Nature, ਕੁਲਪ੍ਰੀਤ ਬਡਿਆਲ, ਭਾਰਤ/India, ਹਾਇਗਾ/Haiga
inਹਾਇਗਾ: ਕੁਲਪ੍ਰੀਤ ਬਡਿਆਲ
photo credit : http://www.flickr.com/photos/sparkys/379806096/
Gurbani reference (Kabir) :
ہایگا :کُلپریت بڈیال
شاہ مُکھی: جسوِندر سِنگھ
ਸ਼ਾਹਮੁਖੀ ਰੂਪ:ਜਸਵਿੰਦਰ ਸਿੰਘ
21 ਐਤਵਾਰ ਫਰ. 2010
Posted ਕੁਲਪ੍ਰੀਤ ਬਡਿਆਲ, ਜੀਵਨ/Life, ਧਰਮ/Religion, ਹਾਇਗਾ/Haiga
inਸ਼ਲੋਕ: ਸ਼੍ਰੀ ਗੁਰੂ ਅਰਜਨ ਦੇਵ ਜੀ
http://www.srigranth.org/servlet/gurbani.gurbani?Action=Page&Param=319&english=t&id=14562#l14562
ਫੋਟੋ: ਵਿਲਿਅਮ ਡਾਲਟਨ
http://www.flickr.com/photos/bovinacowboy/547877997/
ਹਾਇਗਾ: ਕੁਲਪ੍ਰੀਤ ਬਡਿਆਲ
شلوک سری گُرو ارجن دیو جی
ھایگا:کُلپریت بڈیال
شاھمُکھی: جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ
07 ਸੋਮਵਾਰ ਦਸੰ. 2009
Posted ਕੁਲਪ੍ਰੀਤ ਬਡਿਆਲ, ਜੀਵਨ/Life
inਕੁਲਪ੍ਰੀਤ ਬਡਿਆਲ
20 ਮੰਗਲਵਾਰ ਅਕਤੂ. 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਹਾਇਗਾ/Haiga
in
Halloween = ਹਾਲੋਈਨ
31 October. The eve of ‘All Saint’s Day’
੩੧ ਅਕਤੂਬਰ ਨੂੰ ਪੱਛਮੀਂ ਦੇਸ਼ਾਂ ਵਿਚ ਮਨਾਇਆ ਜਾਂਦਾ ‘ਸਰਵ ਸੰਤ ਦਿਵਸ’
ਹਾਇਗਾ: ਕੁਲਪ੍ਰੀਤ ਬਡਿਆਲ
01 ਵੀਰਵਾਰ ਅਕਤੂ. 2009
Posted ਕੁਲਪ੍ਰੀਤ ਬਡਿਆਲ, ਜੀਵਨ/Life
inਕੁਲਪ੍ਰੀਤ ਬਡਿਆਲ
18 ਸ਼ੁੱਕਰਵਾਰ ਸਤੰ. 2009
Posted ਕੁਲਪ੍ਰੀਤ ਬਡਿਆਲ, ਜੀਵਨ/Life, ਪਿੰਡ, ਪੰਜਾਬ/Punjab
inਕੁਲਪ੍ਰੀਤ ਬਡਿਆਲ
24 ਸੋਮਵਾਰ ਅਗ. 2009
ਅਮਰਜੀਤ ਸਾਥੀ
ਕੁਲਪ੍ਰੀਤ ਬਡਿਆਲ: Beautiful – this is one of those amazing Aha !! moments where the haiku can make you feel exactly what the poet felt.
ਦਰਬਾਰਾ ਸਿੰਘ: khubsurat expression ,khubsurat bhav
donan da nhin jbav
pathak laon hisab
band muthi te khuli di dastan
ਬਲਰਾਜ ਚੀਮਾ: To me , sir, the idea and its expression is great, and can claim its place among the rare gems in the realm of ideas.
Haiku would question the suggestion of idea howsoever noble it be!
My humble suggestion!
ਗੁਰਿੰਦਰਜੀਤ ਸਿੰਘ: Saathi Sahib!
Cheema Sahib wala vichaar mere vi dil ch ayea siii…
ਅਮਰਜੀਤ ਸਾਥੀ: ਚੀਮਾ ਸਾਹਿਬ ਅਤੇ ਗੁਰਿੰਦਰਜੀਤ ਜੀ ਤੁਹਾਡੇ ਕਿੰਤੂ ਬੜੇ ਵਾਜਬ ਹਨ। ਮੈਨੂੰ ਵੀ ਇਕ ਨਜ਼ਰ ਇਸ ਤਰਾਂ ਹੀ ਮਹਿਸੂਸ ਹੁੰਦਾ ਹੈ। ਪਰ ਆਓ ਵਿਚਾਰ ਕਰੀਏ ਕਿ ਕੀ ਇਹ ਹਾਇਕੂ ਕਿਸੇ ਪੱਧਰ ‘ਤੇ ਹਾਇਖੂ ਦੀ ਵਿਧਾ ਉੱਤੇ ਪੂਰਾ ਉਤਰ ਦਾ ਹੈ ਜਾਂ ਨਹੀਂ। ਪਹਿਲਾਂ ਹਾਇਕੂ ਦੇ ਬੁਨਿਆਦੀ ਗੁਣਾਂ ਨੂੰ ਨਿਸ਼ਚਤ ਕਰ ਲਈਏ:
੧. ਹਾਇਕੂ ਦਾ ਮੂ਼ਲ ਆਧਾਰ ‘ਹਾਇਕੂ ਛਿਣ’ ਹੈ। ਭਾਵ ਕਿਸੇ ਘਟਨਾ ਦਾ ਉਹ ਛਿਣ ਜਿਸ ਨੇ ਕਵੀ ਨੂੰ ਆਨੰਦ ਦਾ, ਆਹਾ! ਦਾ, ਦਰਦ ਦਾ, ਪੀੜ ਦਾ, ਇਕੱਲ ਦਾ, ਜਾਂ ਹੋਰ ਕੋਈ ਅਲੌਕਿਕ ਅਹਿਸਾਸ ਕਰਵਾਇਆ ਹੈ ਜੋ ਉਹ ਪਾਠਕਾਂ ਨਾਲ਼ ਸਾਂਝਾ ਕਰਨਾ ਚਾਹੁੰਦਾ ਹੈ।
੨. ਕਵੀ ਨੇ ਉਸ ‘ਹਾਇਕੂ ਛਿਣ’ ਨੂੰ ਉਨ੍ਹਾਂ ਬਿੰਬਾ ਰਾਹੀਂ ਪਰਗਟ ਕਰਨਾ ਹੁੰਦਾ ਹੈ ਜਿਨ੍ਹਾਂ ਰਾਹੀਂ ਉਸ ਨੂੰ ਇਹ ਅਨੁਭਵ ਹੋਇਆ ਹੋਵੇ। ਜਿਸ ਲਈ ਉਹ ਦੇਖੇ(visual), ਸੁਣੇ (aural), ਸੁੰਘੇ (smell), ਛੋਹੇ (touch), ਚੱਖੇ(taste) ਬਿੰਬਾਂ ਦੀ ਵਰਤੋਂ ਕਰਦਾ ਹੈ। ਇਸ ਦੇ ਨਾਲ਼ ਹੀ ਜਾਪਾਨੀ ਹਾਇਕੂ ਵਿਧਾ ਅਨੁਸਾਰ ਇਕ ਛੇਵੇਂ ਇੰਦਰੀ-ਬੋਧ ਨੂੰ ਵੀ ਸਵੀਕਾਰ ਕੀਤਾ ਜਾਂਦਾ ਹੈ ਜੋ ਸਮੁੱਚੇ ਇੰਦਰੀ-ਬੋਧ(senses) ਅਤੇ ਮਨ (mind) ਦੀ ਸਾਂਝੀ ਕਿਰਤ ਹੁੰਦਾ ਹੈ।
ਇਸ ਹਾਇਕੂ ਵਿਚ ‘ਹਾਇਕੂ ਛਿਣ’ ਉਹ ਪਲ ਹੈ ਜਦੋਂ ਕਵੀ ਨੂੰ ਕੁਝ ਕਹਿਕੇ ਇਹ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਇਹ ਕਹਿਣਾ ਨਹੀਂ ਚਾਹੀਦਾ ਸੀ। ਪਰ ਨਾਲ਼ ਹੀ ਦੋ ਵਿਅਕਤੀਆਂ ਦਾ ਆਪਸ ਵਿਚ ਜਾਂ ਕੁਝ ਲੋਕਾਂ ਨਾਲ਼ ਵਾਰਤਾਲਾਪ ਕਰਨ ਦਾ ਦ੍ਰਿਸ਼ ਅਤੇ ਕੁਝ ਬੋਲਣ ਦਾ ਬਿੰਬ ਵੀ ਜ਼ਿਹਨ ਵਿਚ ਉੱਭਰਦੇ ਹਨ। ਹੋ ਸਕਦਾ ਹੈ ਪਾਠਕ ਦੇ ਮਨ ਵਿਚ ਵੀ ਇਸ ਤਰਾਂ ਦੀ ਕੋਈ ਵਾਪਰੀ ਹੋਈ ਘਟਨਾ ਯਾਦ ਆ ਗਈ ਹੋਵੇ ਅਤੇ ਉਸ ਦਾ ਅਹਿਸਾਸ ਹੋਰ ਤੀਖਣ ਹੋ ਗਿਆ ਹੋਵੇ। ਜੇ ਇਹ ਹਾਇਕੂ ਪਾਠਕ ਨਾਲ਼ ਇਸ ਤਰਾਂ ਦਾ ਸੰਵਾਦ-ਸੰਚਾਰ ਸਥਾਪਤ ਕਰ ਸਕੀ ਹੈ ਤਾਂ ਹਾਇਕੂ ਵਿਧਾ ਦੇ ਘੇਰੇ ਵਿਚ ਆ ਸਕਦੀ ਹੈ।
ਇਸ ਵਿਸ਼ੇ ਨੂੰ ਹੋਰ ਵਿਚਾਰਨ ਦੀ ਲੋੜ ਹੈ ਸੋ ਕਿਰਪਾ ਕਰਕੇ ਅਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ।
ਬਲਰਾਜ ਚੀਮਾ: I still feel the moment was well served by the first line when it reads -as long as it is mute-
once the the mystrey is shattered and the unsaid is lost, the element of idea or the thought is evoked even in its absence; i mean even if whatever was unexpressed was lost. Again it sounds more like a matter of perception as to whatever was inartculated and the mystery surrounding it, was dissolved into another sphere of nothingness.
May be we can dig deeper into the plane of non-existence and perhaps come up with something more convincing.
19 ਬੁੱਧਵਾਰ ਅਗ. 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਜੀਵਨ/Life
inਕੁਲਪ੍ਰੀਤ ਬਡਿਆਲ
30 ਵੀਰਵਾਰ ਜੁਲਾ. 2009
Posted ਕੁਦਰਤ/Nature, ਕੁਲਪ੍ਰੀਤ ਬਡਿਆਲ, ਕੈਨੇਡਾ/Canada
inਕੁਲਪ੍ਰੀਤ ਬਡਿਆਲ
13 ਸੋਮਵਾਰ ਜੁਲਾ. 2009
Posted ਕੁਦਰਤ/Nature, ਕੁਲਪ੍ਰੀਤ ਬਡਿਆਲ, ਰਾਗ ਭੂਪਾਲੀ, ਹਾਇਗਾਧੁਨ, ਹਾਇਗੀਤ
inਫੋਟੋ: ਮੇਹਰ ਗੁਲ/Photo: Mehr Gul
ਹਾਇਗੀਤ: ਕੁਲਪ੍ਰੀਤ ਬਡਿਆਲ/Haigeet: Kulpreet Badial
ਰਾਗ ਭੂਪਾਲੀ ਸੁਣਨ ਲਈ ਲਿੰਕ:
11 ਸ਼ਨੀਵਾਰ ਜੁਲਾ. 2009
Posted ਕੁਲਪ੍ਰੀਤ ਬਡਿਆਲ, ਜੀਵਨ/Life, ਪਿੰਡ
inਕੁਲਪ੍ਰੀਤ ਬਡਿਆਲ
09 ਵੀਰਵਾਰ ਜੁਲਾ. 2009
Posted ਕੁਲਪ੍ਰੀਤ ਬਡਿਆਲ, ਜੀਵਨ/Life, ਪੰਜਾਬ/Punjab
inਕੁਲਪ੍ਰੀਤ ਬਡਿਆਲ
07 ਮੰਗਲਵਾਰ ਜੁਲਾ. 2009
Posted ਕੁਲਪ੍ਰੀਤ ਬਡਿਆਲ, ਜੀਵਨ/Life, ਪਿੰਡ, ਪੰਜਾਬ/Punjab
inਕੁਲਪ੍ਰੀਤ ਬਡਿਆਲ
06 ਸੋਮਵਾਰ ਜੁਲਾ. 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਜੀਵਨ/Life
inਕੁਲਪ੍ਰੀਤ ਬਡਿਆਲ
28 ਐਤਵਾਰ ਜੂਨ 2009
Posted ਕੁਲਪ੍ਰੀਤ ਬਡਿਆਲ, ਪਿੰਡ, ਪੰਜਾਬ/Punjab
inਕੁਲਪ੍ਰੀਤ ਬਡਿਆਲ
ਨੋਟ: ਡੀ ਟੀ ੧੪= ਇਕ ਛੋਟੇ ਆਕਾਰ ਦੇ ਟਰੈਕਟਰ ਦੇ ਮਾਡਲ ਦਾ ਨਾਂ।
26 ਸ਼ੁੱਕਰਵਾਰ ਜੂਨ 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਜੀਵਨ/Life, ਪੰਜਾਬ/Punjab
inਕੁਲਪ੍ਰੀਤ ਬਡਿਆਲ
20 ਸ਼ਨੀਵਾਰ ਜੂਨ 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਜੀਵਨ/Life
inਕੁਲਪ੍ਰੀਤ ਬਡਿਆਲ
ਨੋਟ: ਸਤਵਰਗ = ਗੈਂਦੇ ਦੇ ਫੁੱਲ
18 ਵੀਰਵਾਰ ਜੂਨ 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਹਾਇਗਾ/Haiga
inਹਾਇਗਾ: ਕੁਲਪ੍ਰੀਤ ਬਡਿਆਲ
ਨੋਟ : ਆਸਾ ਤੜਕੇ ਸਵੇਰ ਦਾ ਰਾਗ ਹੈ । ਗੁਰਬਾਣੀ ਵਿਚ ‘ਆਸਾ ਦੀ ਵਾਰ’ ਨੂੰ ਟੁੰਡੇ ਅਸਰਾਜੇ ਦੀ ਧੁਨੀ ਵਿਚ ਗਾਣ ਦਾ ਆਦੇਸ਼ ਹੈ । ਪਰਚੱਲਤ ਧੁਨ ਕੁਛ ਇਸ ਤਰਾਂ ਹੈ:-
09 ਮੰਗਲਵਾਰ ਜੂਨ 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਹਾਇਗਾ/Haiga
inਹਾਇਗਾ: ਕੁਲਪ੍ਰੀਤ ਬਡਿਆਲ
06 ਸ਼ਨੀਵਾਰ ਜੂਨ 2009
Posted ਕੁਦਰਤ/Nature, ਕੁਲਪ੍ਰੀਤ ਬਡਿਆਲ, ਕੈਨੇਡਾ/Canada
inਹਾਇਗਾ: ਕੁਲਪ੍ਰੀਤ ਬਡਿਆਲ
ਨੋਟ: ਭਾਰਤੀ ਸ਼ਾਸ਼ਤਰੀ ਸੰਗੀਤ ਰਾਗਾਂ ‘ਤੇ ਅਧਾਰਤ ਹੈ ਅਤੇ ਹਰ ਰਾਗ ਕਿਸੇ ਵੇਲੇ ਜਾਂ ਰੁੱਤ ਦੀ ਸੁਰ ਨੂੰ ਅਭਿਵਿਅਕਤ ਕਰਦਾ ਹੈ। ਆਸਾ ਰਾਗ ਅਤੇ ਭੈਰਬ ਰਾਗ ਪ੍ਰਭਾਤ ਦੇ ਰਾਗ ਹਨ ਅਤੇ ਬਿਲਾਵਲ ਕੋਈ ਪਹਿਰ ਕੁ ਦਿਨ ਚੜ੍ਹਣ ਵੇਲੇ ਗਾਇਆ ਜਾਂਦਾ ਹੈ। ਇਹ ਰਾਗ ਸ਼ਾਂਤੀ, ਟਿਕਾਓ ਅਤੇ ਆਨੰਦ ਨੂੰ ਪ੍ਰਗਟ ਕਰਦਾ ਹੈ। ਇਸ ਹਾਇਕੂ ਵਿਚਲਾ ਬਿੰਬ ਵੀ ਰਾਗ ਬਿਲਾਵਲ ਦਾ ਹੀ ਵਿਸਥਾਰ ਹੈ।
ਰਾਗ ਬਿਲਾਵਲ ਗਾਇਕ ਕੁਲਪ੍ਰੀਤ ਬਡਿਆਲ
03 ਬੁੱਧਵਾਰ ਜੂਨ 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਜੀਵਨ/Life
inਕੁਲਪ੍ਰੀਤ ਬਡਿਆਲ
30 ਸ਼ਨੀਵਾਰ ਮਈ 2009
Posted ਕੁਲਪ੍ਰੀਤ ਬਡਿਆਲ, ਜੀਵਨ/Life, ਪੰਜਾਬ/Punjab
inਕੁਲਪ੍ਰੀਤ ਬਡਿਆਲ
28 ਵੀਰਵਾਰ ਮਈ 2009
Posted ਕੁਲਪ੍ਰੀਤ ਬਡਿਆਲ, ਕੈਨੇਡਾ/Canada, ਪੰਜਾਬ/Punjab
inਕੁਲਪ੍ਰੀਤ ਬਡਿਆਲ