ਤਿਤਲੀ 24 ਮੰਗਲਵਾਰ ਜਨ. 2012 Posted by haikuomni in ਕੁਲਜੀਤ ਸਿੰਘ, ਹਾਇਗਾ/Haiga ≈ ਟਿੱਪਣੀ ਕਰੋ ਕੁਲਜੀਤ ਸਿੰਘ ਨਿੱਕੀ ਜਿਹੀ ਤਿਤਲੀ ਪਿਉਪੇ ‘ਚੋਂ ਨਿਕਲ ਕੇ ਧੁੱਪ ‘ਚ ਉਡਾਰੀਆਂ ਭਰੇ