ਰੁੱਖ ਦੀ ਛਾਵੇਂ
ਪੜ੍ਹੇ ਕਿਤਾਬ ਨੂਰ
ਛਮ-ਛਮ ਕਰੇ ਸਰੂਰ
ਕਾਜਲ ਗਰਗ
ਨੋਟ: ਨੂਰ ਤੇ ਸਰੂਰ ਕਾਜਲ ਦੀਆਂ ਬੇਟੀਆਂ ਦੇ ਨਾਂ ਹਨ
نوٹ : نور اتے سرور کاجل دِیاں بیٹِیاں دے نام ہن
رُّکھ دی چھاویں
پڑھے کِتاب نور
چھم چھم کرے سرور
کاجل گرگ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ