ਕੁਲੀ 03 ਮੰਗਲਵਾਰ ਨਵੰ. 2009 Posted by gurpreet in ਅਨੁਵਾਦ, ਏ. ਥਿਆਗਰਾਜਨ, ਜੀਵਨ/Life ≈ 2 ਟਿੱਪਣੀਆਂ ਗਰਮ ਦੁਪਹਿਰ ਇਕ ਕੁਲੀ ਆਪਣਾ ਹੱਥ ਪੂੰਝਦਾ ਹੈ ਗਧੇ ਦੀ ਢੂੰਹੀਂ ‘ਤੇ ਏ. ਥਿਆਗਰਾਜਨ ਹਾਇਕੂ ਦਰਪਣ ਵਿਚੋਂ ਧੰਨਵਾਦ ਸਹਿਤ