on the lotus leaf
a drop of water falls
gone in amoment
Dr. Surendra Verma
ਕੰਵਲ ਪੱਤੇ ‘ਤੇ
ਪਿਆ ਪਾਣੀ ਦਾ ਤੁਪਕਾ
ਪਲ ਵਿਚ ਮਿਟਿਆ
ਡਾ. ਸੁਰਿੰਦਰ ਵਰਮਾ
ਅਨੁਵਾਦ: ਹਿੰਦੀ ਤੋਂ ਅੰਗਰੇਜ਼ੀ: ਡਾ. ਅੰਜਲਿ ਦੇਵਧਰ।
ਪੰਜਾਬੀ: ਅਮਰਜੀਤ ਸਾਥੀ
کنول پتے ‘تے
پیا پانی دا تپکا
پل وچ مٹیا
ڈاکٹر. سریندر ورما
انوواد: ہندی توں انگریزی: ڈاکٹر. انجلِ دیودھر۔
پنجابی: امرجیت ساتھی
شاہمکھی : جسوندر سنگھ