a wide mustard field
the warm spring air is bringing
fragrance of honey
ਖੁੱਲ੍ਹਾ ਸਰ੍ਹੋਂ ਦਾ ਖੇਤ
ਨਿੱਘੀ ਹਵਾ ਬਹਾਰ ਦੀ
ਲਿਆਵੇ ਮਾਖਿਉਂ ਮਹਿਕ
ਗਰੇਗਰ ਸਿਆਂਕੋਵਸਕੀ, ਪੋਲੈਂਡ।
ਅਨੁਵਾਦ: ਦਵਿੰਦਰ ਪੂਨੀਆ
کھُلہا سرہوں دا کھیت
نِّگھی ہوا بہار دی
لیاوے ماکھیوں مہک
گرَیگر سیانکووسکی ، پولَینڈ
انُواد : دوِندر پونِیا
شاہ مُکھی روپ : جسوِندر سِنگھ
ਸਾਹਮੁਖੀ ਰੂਪ : ਜਸਵਿੰਦਰ ਸਿੰਘ