the roofless barn
a rusty bucket
holds the moon
Natalia Rudychev
ਬਿਨਾ ਛੱਤ ਤੋਂ ਛੱਪਰ
ਜਰ-ਖਾਧੀ ਬਾਲਟੀ ਨੇ
ਸਾਂਭ ਰੱਖਿਆ ਚੰਨ
ਨਾਟਾਲੀਆ ਰੁਡੀਚੇਵ
ਅਨੁਵਾਦ: ਅਮਰਜੀਤ ਸਾਥੀ
بنا چھت توں چھپر
جر-کھادھی بالٹی نے
سانبھ رکھیا چن
ناٹالیا رڈیچیو
انوواد: امرجیت ساتھی