ਤੰਦੂਰ ਭਖਾਇਆ
ਤਪਦੀ ਰਹੀ ਉਢੀਕਦੀ
ਮਾਹੀ ਨਾ ਆਇਆ
ਦਰਬਾਰਾ ਸਿੰਘ ਖਰੌਡ
05 ਸ਼ੁੱਕਰਵਾਰ ਜੂਨ 2015
Posted ਤੰਦੂਰ, ਦਰਬਾਰਾ ਸਿੰਘ ਖਰੌਡ, ਸੁਝਾਅ
inਦਰਬਾਰਾ ਸਿੰਘ ਖਰੌਡ
30 ਵੀਰਵਾਰ ਅਪ੍ਰੈ. 2015
Posted ਤੰਦੂਰ, ਸੁਝਾਅ, ਹਰਜਿੰਦਰ ਢੀਂਡਸਾ
inਹਰਜਿੰਦਰ ਢੀਂਡਸਾ
28 ਮੰਗਲਵਾਰ ਅਪ੍ਰੈ. 2015
Posted ਜਸ ਕੌਰ ਮੁੰਡੀ, ਤੰਦੂਰ, ਸੁਝਾਅ
inਟੈਗ
ਸੰਗਦੀ ਸੰਗਦੀ
ਲਾਹਵੇ ਰੋਟੀ
ਜੇਠ ਵਿਹੜੇ ਤੰਦੂਰ
28 ਮੰਗਲਵਾਰ ਅਪ੍ਰੈ. 2015
Posted ਤੰਦੂਰ
inਟੈਗ
ਤੰਦੂਰ ਤਪਾ
ਤਪਦੀ ਬੈਠੀ ਵੇਖਦੀ
ਮਾਹੀ ਦਾ ਰਾਹ
ਦਰਬਾਰਾ ਸਿੰਘ ਖਰੌਡ
28 ਮੰਗਲਵਾਰ ਅਪ੍ਰੈ. 2015
ਟੈਗ
ਗੁਰੂਪੂਰਬ —
ਪਿੰਡ ਵਾਲੇ ਢਾਬੇ ਦਾ
ਠੰਢਾ ਤੰਦੂਰ
28 ਮੰਗਲਵਾਰ ਅਪ੍ਰੈ. 2015
ਟੈਗ
ਬੇਬੇ ਦੇ ਤੰਦੂਰ
ਦੁਆਲੇ ਆ ਜੁੜੀਆਂ
ਮੁਹੱਲੇ ਦੀਆਂ ਗੱਲਾਂ
ਜਾਓ ਕੁੜੀਓ ਛਾਵੇਂ
ਮੈਂ ਲੌਨੀਂ ਆਂ ਰੋਟੀ
ਸਵੇਗ ਦਿਓਲ
27 ਸੋਮਵਾਰ ਅਪ੍ਰੈ. 2015
Posted ਤੰਦੂਰ
inਟੈਗ
ਮਾਹੀ ਦੀ ਘੂਰ-
ਨਾਜ਼ੋ ਦੀਅਾਂ ਗੱਲ਼੍ਹਾਂ ਚ’
ਤਪੇ ਤੰਦੂਰ
ਰਾਜਵਿੰਦਰ ਜਟਾਣਾ
27 ਸੋਮਵਾਰ ਅਪ੍ਰੈ. 2015
Posted ਅਰਵਿੰਦਰ ਕੌਰ, ਤੰਦੂਰ, ਸੁਝਾਅ
inਤੰਦੂਰ …..
ਫੁੱਲਾਂ ਨਾਲ ਵਿਦਾਈ —
ਚੁੰਮ ਅੱਖੀਆਂ ਨੂੰ ਲਾਈ
ਅੰਮੀਂ ਦੇ ਹੱਥ ਦੀ ਰੋਟੀ
ਅਰਵਿੰਦਰ ਕੌਰ