ਟਿਪ ਟਿਪ ਬਾਰਿਸ਼
ਮੇਰੇ ਚਾਹ ਦੇ ਕੱਪ ‘ਚ
ਉਠੀ ਲਹਿਰ
ਚੇਤਿਆਂ ‘ਚ ਮੁਸਕਰਾਇਆ
ਕੋਬਾਯਾਸ਼ੀ ਇੱਸਾ
ਹਰਲੀਨ ਸੋਨਾ
22 ਸੋਮਵਾਰ ਜੁਲਾ. 2013
ਹਰਲੀਨ ਸੋਨਾ
17 ਬੁੱਧਵਾਰ ਜੁਲਾ. 2013
Posted ਅਮਰਜੀਤ ਸਾਥੀ, ਜੀਵਨ/Life, ਤਾਨਕਾ, ਬੁਢਾਪਾ
inਅਮਰਜੀਤ ਸਾਥੀ
06 ਐਤਵਾਰ ਜਨ. 2013
Posted ਜੀਵਨ/Life, ਤਾਨਕਾ, ਦੁਨਿਆਵੀ ਰਿਸ਼ਤੇ, ਬਾਪੂ, ਸੁਵੇਗ ਦਿਓਲ
inਲਿਆਈ ਆਪਣੀ ਪਸੰਦ
ਪ੍ਰੀਵਾਰ ਨੂੰ ਦਿਖਾਉਣ
ਖੂੰਡਾ ਖੂੰਜੇ ਰੱਖ
ਬਾਪੂ ਦਿਤਾ ਪਿਆਰ
ਦੋਨਾਂ ਨੂੰ ਕਲਾਵੇ ਲੈ
ਸੁਵੇਗ ਦਿਓਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਜੀਤ ਸੰਧੂ, ਜੀਵਨ/Life, ਤਾਨਕਾ, ਪੱਤਾ, ਫੁੱਲ
inਜਗਜੀਤ ਸੰਧੂ
04 ਸ਼ਨੀਵਾਰ ਅਗ. 2012
ਸੁਵੇਗ ਦਿਓਲ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਤਾਨਕਾ, ਪੱਤਾ, ਫੁੱਲ, ਸਰਬਜੀਤ ਸਿੰਘ ਖਹਿਰਾ, ਹਵਾ
inrainy day –
colorful flowers and leaves
dances with wind
changes sun-kissed to greenish
color of grass
18 ਐਤਵਾਰ ਦਸੰ. 2011
Posted ਕੁਦਰਤ/Nature, ਤਾਨਕਾ, ਸੁਰਮੀਤ ਮਾਵੀ
inਬਰਫ਼ ਖੁਰੇ
ਨਦੀ ਵਗੇ
ਮਲਾਹ ਦੇ ਹੱਥੀਂ ਚੱਪੂ
ਤੋਰਨ ਪਾਣੀ
ਪਾਣੀ ਕਿਸ਼ਤੀ ਤੋਰੇ
ਸੁਰਮੀਤ ਮਾਵੀ
06 ਮੰਗਲਵਾਰ ਦਸੰ. 2011
Posted ਅਮਰਾਓ ਸਿੰਘ ਗਿੱਲ, ਜੀਵਨ/Life, ਤਾਨਕਾ, ਪੰਜਾਬ/Punjab, ਬੁਢਾਪਾ, ਸਿਆਲ/Winter
inਅਮਰਾਓ ਸਿੰਘ ਗਿੱਲ
01 ਵੀਰਵਾਰ ਦਸੰ. 2011
Posted ਅਮਰਾਓ ਸਿੰਘ ਗਿੱਲ, ਜੀਵਨ/Life, ਤਾਨਕਾ, ਪਿੰਡ
in20 ਐਤਵਾਰ ਨਵੰ. 2011
10 ਵੀਰਵਾਰ ਨਵੰ. 2011
Posted ਤਾਨਕਾ, ਦਵਿੰਦਰ ਕੌਰ ਸਿੱਧੂ
in–ਪ੍ਰੋਫੈਸਰ ਦਵਿੰਦਰ ਕੌਰ ਸਿੱਧੂ
02 ਬੁੱਧਵਾਰ ਨਵੰ. 2011
Posted ਅਵਨਿੰਦਰ ਮਾਂਗਟ, ਤਾਨਕਾ, ਦਿਵਾਲੀ
inਅਵਨਿੰਦਰ ਮਾਂਗਟ
01 ਐਤਵਾਰ ਮਈ 2011
Posted ਗਰਮੀ/Summer, ਜੀਵਨ/Life, ਤਾਨਕਾ, ਦੀਪੀ ਸੰਧੂ
inਦੀਪੀ ਸੰਧੂ
27 ਬੁੱਧਵਾਰ ਅਪ੍ਰੈ. 2011
Posted ਅਮਰਜੀਤ ਸਾਥੀ, ਜੀਵਨ/Life, ਤਾਨਕਾ, ਪਿੰਡ, ਪੰਜਾਬ/Punjab
inਅਮਰਜੀਤ ਸਾਥੀ
27 ਸ਼ੁੱਕਰਵਾਰ ਅਗ. 2010
Posted ਅਮਰੀਕਾ/USA, ਕੁਦਰਤ/Nature, ਜੀਵਨ/Life, ਤਾਨਕਾ, ਸੰਦੀਪ ਸੀਤਲ
inسندیپ سیتل
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
11 ਬੁੱਧਵਾਰ ਅਗ. 2010
Posted ਜੀਵ-ਜੰਤ, ਜੀਵਨ/Life, ਤਾਨਕਾ, ਦਵਿੰਦਰ ਪੂਨੀਆ
inਦਵਿੰਦਰ ਪੂਨੀਆ
دوندر پونیا
شاہ مئکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
05 ਵੀਰਵਾਰ ਅਗ. 2010
Posted ਕੁਦਰਤ/Nature, ਕੈਨੇਡਾ/Canada, ਜੀਵਨ/Life, ਤਾਨਕਾ, ਦਵਿੰਦਰ ਪੂਨੀਆ
in≈ 1 ਟਿੱਪਣੀ
ਦਵਿੰਦਰ ਪੂਨੀਆ
دوندر پونیا
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ
03 ਮੰਗਲਵਾਰ ਅਗ. 2010
Posted ਕੁਦਰਤ/Nature, ਜੀਵਨ/Life, ਤਾਨਕਾ, ਦਰਬਾਰਾ ਸਿੰਘ, ਪੰਜਾਬ/Punjab, ਬਰਖਾ/Rainy Season
in≈ 1 ਟਿੱਪਣੀ
ਦਰਬਾਰਾ ਸਿੰਘ
ہیٹھاں ہڑھ دا پانی
دربارا سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ
31 ਸ਼ਨੀਵਾਰ ਜੁਲਾ. 2010
Posted ਕੁਦਰਤ/Nature, ਜੀਵਨ/Life, ਤਾਨਕਾ, ਸੰਦੀਪ ਸੀਤਲ
in≈ 1 ਟਿੱਪਣੀ
سندیپ سیتل
25 ਐਤਵਾਰ ਜੁਲਾ. 2010
Posted ਅਮਰੀਕਾ/USA, ਕੁਦਰਤ/Nature, ਤਾਨਕਾ, ਸੰਦੀਪ ਸੀਤਲ
inਸੰਦੀਪ ਸੀਤਲ
سندیپ سیتل
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
24 ਸ਼ਨੀਵਾਰ ਜੁਲਾ. 2010
Posted ਕੁਦਰਤ/Nature, ਕੈਨੇਡਾ/Canada, ਜੀਵਨ/Life, ਤਾਨਕਾ, ਤਿਸਜੋਤ
inਤਿਸਜੋਤ
تسجوت
شاہ مُکھی روپ:جسوندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
15 ਵੀਰਵਾਰ ਜੁਲਾ. 2010
Posted ਅਮਰਾਓ ਸਿੰਘ ਗਿੱਲ, ਅਮਰੀਕਾ/USA, ਕੁਦਰਤ/Nature, ਜੀਵਨ/Life, ਤਾਨਕਾ
inਅਮਰਾਓ ਸਿੰਘ ਗਿੱਲ
امراؤ سنگھ گلّ
شاہ مُکھی روپ جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
10 ਵੀਰਵਾਰ ਜੂਨ 2010
Posted ਕੈਨੇਡਾ/Canada, ਜਗਜੀਤ ਸੰਧੂ, ਜੀਵਨ/Life, ਤਾਨਕਾ
in≈ 1 ਟਿੱਪਣੀ
ਜਗਜੀਤ ਸੰਧੂ
اج توں ہائکو دی ودھا نال جڑدا/ملدا اِک ہور کاوک روپ ‘تانکا’ ارمبھ کیتا جا رہا ہے۔ اِس ودھا بارے ہور جانکاری لیکھ ‘تانکا کی ہے؟’ وچ دِتی گئی ہے۔ آس ہے پنجابی ہائکوکار اِس کاوک روپ نوں وی سویکار کرنگے۔
اسیں بڑے مان نال بلاگ ‘تے جگجیت سندھو ہوراں دا ایہہ تانکا پیش کردے ہاں۔
جگجیت سندھو
شاہ مُکھی روپ : جسوندر سنگھ
10 ਵੀਰਵਾਰ ਜੂਨ 2010
Posted ਤਾਨਕਾ
inتانکا جاپانی بھاشا دی اک 1300 سال پُرانی صِنف ہے جو ہائکو نالوں وی پہلاں جاپانی سبھیاچار دے وکھ وکھ پہلوآں نوں روپمان کردی ہے۔ ہائکو وانگ ہی اسنوں ہورناں بھاشاواں ولوں اپنایا گیا ہے۔ جاپانیاں دی سادہ اتے نمر جیون-شیلی ہُن دے دوڑ بھجّ والے سنسار نوں پوہن لگی ہے۔ تانکا کویتاواں دا وشا پیار، موسم، وچھوڑا آدی ہو سکدا ہے۔
تانکا خیال اتے بھاوَ پکھوں ہائکو وانگ ہی موسم اتے قدرت نوں ہی پرگٹا دا مادھئم مندا ہے، پر ہمیشہ نہیں۔ اسدا دائرہ ہائکو نالوں وسیع ہے جسدا کارن ہے اسدا ہائکو نالوں وڈا آکار۔ جتھے ہائکو 5-7-5 کر کے تنّ پنکتیاں وچ ونڈی 17 ماتراواں(اونجی) دی کویتا ہے اتھے تانکا وچ پنج پنکتیاں 5-7-5-7-7 کر کے 31 ماتراواں ہُندیاں ہن۔ بہتے آدھونک کوی ماتراواں دی گنتی نالوں وشے-وستو نوں ودھ اہمیت دندے ہن۔ امریکی تانکا کویتا نے پچھلے پچی کو سالاں دوران ایتھوں دا کھلھاپن اپنا لیا ہے۔