ਟੈਗ
ਮਾਂ ਬਣੀ ਬੁੱਤ
ਵਾਪਿਸ ਨਾ ਪਰਤਿਆ
ਪਰਦੇਸੀ ਪੁੱਤ
ਜਗਤਾਰ ਲਾਡੀ
12 ਸ਼ੁੱਕਰਵਾਰ ਜੂਨ 2015
Posted ਜਗਤਾਰ ਲਾਡੀ, ਪਰਦੇਸ, ਮਾਂ, ਸੁਝਾਅ
inਟੈਗ
ਜਗਤਾਰ ਲਾਡੀ
07 ਐਤਵਾਰ ਜੂਨ 2015
Posted ਦਰਬਾਰਾ ਸਿੰਘ ਖਰੌਡ, ਮਾਂ, ਸੁਝਾਅ
inਦਰਬਾਰਾ ਸਿੰਘ ਖਰੌਡ
13 ਵੀਰਵਾਰ ਜੂਨ 2013
Posted ਅਨੂਪ ਬਾਬਰਾ, ਜੀਵਨ/Life, ਦੁਨਿਆਵੀ ਰਿਸ਼ਤੇ, ਮਾਂ, ਯਾਦਾਂ, ਹਾਇਬਨ/Haibun
in“ਚੱਲ ਭੂਆ ਦਾ ਸਮਾਨ ਗੇਸਟ ਰੂਮ ‘ਚ ਰਖ ਦੇ,” ਇਹੀ ਕਹਿ ਕੇ ਭਰਜਾਈ ਨੇ ਮੇਰੇ ਗੱਲ ਲੱਗ ਮਿਲਦੇ ਭਤੀਜੇ ਨੂੰ ਵਾਹਵਾ ਆਹਰੇ ਲਾ ਦਿੱਤਾ, ਜੱਦ ਕਿ ਅਜੇ ਮੈਂ ਰੱਜ ਕੇ ਉਸਨੂੰ ਵੇਖਿਆ ਵੀ ਨਹੀਂ। “ਕਮਾਲ ਹੈ, ਮੇਰੇ ਹੀ ਮਾਂ ਪਿਓ ਦੇ ਘਰ ਮੈਂ ਮਹਿਮਾਨ ਕੱਦ ਤੋਂ ਹੋ ਗਈ”, ਬੜਾ ਓਪਰਾ ਲੱਗਿਆ ਪਲ ਭਰ ਵਾਸਤੇ, ਪਰ ਕੁਝ ਓਪਚਾਰਿਕ ਗੱਲ ਬਾਤ ਅਤੇ ਚਾਹ ਦੇ ਘੁੱਟਾਂ ਨਾਲ ਮੈਂ ਅੰਦਰ ਖਾਤੇ ਇਹ ਸਚਾਈ ਹਲਕ ਤੋਂ ਹੇਠਾਂ ਲਾਹ ਲਈ ਕਿ ਠੀਕ ਹੀ ਤਾਂ ਕਿਹਾ ਹੈ ਭਾਬੀ ਨੇ, ਮੈਂ ਤਾਂ ਹਫਤਾ ਦੱਸ ਦਿਨ ਰਹਿ ਕੇ ਵਾਪਸ ਤੁਰ ਜਾਣਾ ਹੈ। ਸੱਤਾਂ ਵਰਿਆਂ ਬਾਦ ਮੈਂ ਪੇਕੇ ਆਈ, ਸਭ ਕੁਝ ਬਦਲ ਗਿਆ ਸੀ, ਮੇਰੀਆਂ ਕਿਤਾਬਾਂ ਹੁਣ ਘਰ ਦੇ ਹਰ ਖੁੰਜੇ ‘ਚ ਨਹੀਂ ਖਿੱਲਰੀਆਂ ਪਈਆਂ, ਨਾਂ ਹੀ ਮੇਰੀ ਦੱਸਵੀਂ ਜਮਾਤ ਦੀ ਅਵਾਰਡ ਲੈਂਦੀ ਦੀ ਤਸਵੀਰ ਬੈਠਕ ਦਿਸੇ, ਜੱਦ ਮੈਂ ਅੰਗਰੇਜ਼ੀ ਵਿਚ ਰਾਜਸੀ ਪੱਧਰ ਤੇ ਪਹਿਲੇ ਦਰਜੇ ‘ਤੇ ਆਈ ਸਾਂ, ਜੋ ਅਸਲ ਵਿਚ ਮੇਰੇ ਸਵਰਗਵਾਸੀ ਪਿਤਾ ਜੀ ਦੀ ਅਣਥੱਕ ਮਹਿਨਤ ਦਾ ਨਤੀਜਾ ਸੀ, ਬਹੁਤ ਵਾਹ ਲਾਉਂਦੇ ਰਹੇ ਮੇਰੀ ਪੜਾਈ ਲਿਖਾਈ ‘ਤੇ। ਸਾਨੂੰ ਤਿੰਨਾ ਭੈਣ ਭਰਾਵਾਂ ਨੂੰ ਮਾਂ ਬਾਪ ਬਣ ਕੇ ਹੀ ਪਾਲਿਆ ਸੀ ਉਹਨਾਂ ਨੇ…
ਮਾਂ ਤਾਂ ਵਿਚਾਰੀ ਕਦੀਂ ਵੀ ਨਹੀਂ ਸੀ, ਜਿਆਦਾ ਹੀ ਕਾਹਲੀ ਕਰ ਗਈ, ਜੇ ਹੁੰਦੀ ਤਾਂ ਮੇਰੇ ਹਥ੍ਹੋੰ ਮੋਈ ਮੱਖੀ ਨੂੰ ਵੀ ਸਾਂਭ ਸਾਂਭ ਰਖਦੀ! ਹਾਂ ਪਰ ਮਾਂ ਦੀਆਂ ਵਸਤਾਂ ਬਹੁਤ ਸਨ! ਉਸਦੇ ਤੁਰ ਜਾਨ ਮਗਰੋਂ ਵੀ ਉਹਨਾਂ ਚੀਜ਼ਾਂ ਨੂੰ ਦੇਖ ਟੋਹ ਕੇ ਹੀ ਉਸਨੂੰ ਮਹਿਸੂਸ ਕਰ ਕੇ ਜਿਓਣਾ ਮੈਂ ਨਿੱਕੀ ਉਮਰੇ ਸਿਖ ਲਿਆ। ਅੱਜ ਨਜਰ ਮਾਰ ਕੇ ਦੇਖਿਆ ਤਾਂ ਉਸ ਘਰ ਵਿਚ ਮਾਂ ਦੇ ਨਾਲ ਜੁੜੀ ਇੱਕ ਵੀ ਵਸਤ ਨਾਂ ਦਿਖੀ, ਸਿਵਾਏ ਇੱਕ ਸ਼ਾਲ, ਨਿੱਕੀ ਜਿਹੀ ਪਿੱਤਲ ਦੀ ਪਰਾਤ, ਇੱਕ ਵੇਲਣਾ ਤੇ ਵਰਿਆਂ ਪੁਰਾਣੀ ਉਸਦੀ ਸੁਰਮੇਦਾਨੀ। ਦਿਲ ਚੰਗੀ ਤਰਾਂ ਜਾਣਦਾ ਸੀ ਕਿ ਇਸ ਘਰ ਨੂੰ ਇਹਨਾ ਵਸਤਾਂ ਦੀ ਕੋਈ ਖਾਸੀ ਲੋੜ ਨਹੀਂ ਹੈ। ਮੌਕਾ ਲੱਗਦਿਆਂ ਹੀ ਵੀਰ ‘ਤੇ ਭਾਬੀ ਅੱਗੇ ਫਰਮਾਇਸ਼ ਰਖ ਦਿੱਤੀ ਕਿ ਜੇ ਬੁਰਾ ਨਾਂ ਲੱਗੇ ਤਾਂ ਮੈਂ ਲੈ ਜਾਵਾਂ ਇਹ ਸਭ ਆਪਨੇ ਨਾਲ। “ਜੀ ਸਦਕੇ”… ਬੱਸ ਮੈਂ ਇੰਨਾਂ ਹੀ ਸੁਣਿਆ, ਜਾਂ ਸੁਣਨਾ ਚਾਹਿਆ! “ਭਲਾ ਤੂੰ ਕੀ ਕਰਨੀਆਂ ਇਹ ਪੁਰਾਣੀਆਂ ਚੀਜ਼ਾਂ ਤੇਰੇ ਉੱਤੇ ਸੁਖ੍ਹ ਨਾਲ ਵਾਹਿਗੁਰੂ ਦੀ ਬਹੁਤ ਕਿਰਪਾ”… ਇਹ ਸਭ ਮੈਂ ਸੁਣ ਕੇ ਵੀ ਨਹੀਂ ਸੁਣਿਆ। ਝੱਟ ਅਟੈਚੀ ਵਿਚ ਸਾਂਭ ਲਈਆਂ! ਮਾਂ ਦੀ ਨਿੱਕ ਸੁੱਕ ਮੇਰੇ ਨਾਲ ਤੁਰ ਪਈ… ਲੱਗਾ ਜਿਵੇਂ ਮਾਂ ਆਪ ਹੀ ਨਾਲ ਹੋਵੇ। ਵਾਪਸੀ ਵੇਲੇ ਜਹਾਜ ਚੜਦਿਆਂ ਵੀ ਸੋਚ ਮਾਂ ਦੀ ਨਿੱਕ ਸੁੱਕ ਵਿਚ ਹੀ ਰਹੀ। ਆਪ ਹੁੰਦੀ ਤਾਂ ਪੇਕਿਓਂ ਮੈਨੂੰ ਵਾਪਸ ਤੋਰਨ ਲੱਗੀ ਕਈ ਮਿਰਚਾਂ ਵਾਰਦੀ, ਕਈ ਓਪਚਾਰ ਤੇ ਲਾਡ ਕਰਦੀ, ਖੈਰ ਕੋਈ ਨਾਂ! ਸੋਚ ਲਿਆ ਕਿ ਕਨੇਡਾ ਵਾਪਿਸ ਜਾ ਕੇ ਹੁਣ ਤੋਂ ਮਾਂ ਦੀ ਪਰਾਤ ਵਿਚ ਹੀ ਆਟਾ ਗੁਣਾਂਗੀ, ਨਵੇਂ ਸਿਰਿਓਂ ਦਿਲ ਕੀਤਾ ਕਿ ਮਾਂ ਵਾਂਗ ਹੀ ਸੂਰਮਾ ਪਾਇਆ ਕਰਾਂਗੀ… ਧੁਰ ਅਸਮਾਨੋ ਦੇਖ ਮੇਰੀ ਨਜ਼ਰ ਉਤਰੇਗੀ ਜਰੂਰ! ਜਹਾਜ ਦੀ ਤਾਕੀ ਤੋਂ ਬਾਹਰ ਨਜਰ ਮਾਰੀ, ਕਾਲੇ ਸਿਆਹ ਬੱਦਲ ਹੀ ਬੱਦਲ, ਸ਼ਾਇਦ ਵਰਣ ਨੂੰ ਭਾਲਦੇ ਨੇ…
ਬਦਲਵਾਈ . . .
ਜੰਗਾਲੀ ਸੁਰਮੇਦਾਨੀ ‘ਤੇ ਮਾਂ ਦੀਆਂ
ਉਂਗਲਾਂ ਦੀ ਝਾਲ
ਅਨੂਪ ਬਾਬਰਾ
06 ਐਤਵਾਰ ਜਨ. 2013
Posted ਜੀਵਨ/Life, ਪਰਵਾਸ, ਮਾਂ, ਯਾਦਾਂ, ਸਤਵਿੰਦਰ ਗਿੱਲ, ਸਿਆਲ/Winter, ਸੁਆਦ ਬਿੰਬ (Gustatory-Taste)
inਬਰਫੀਲਾ ਮੌਸਮ
ਪ੍ਰਦੇਸ ਵਿੱਚ ਬੈਠਾ ਕਰੇ ਯਾਦ
ਮਾਂ ਦੀਆਂ ਪਿੰਨੀਆਂ
ਸਤਵਿੰਦਰ ਸਿੰਘ ਗਿੱਲ
06 ਐਤਵਾਰ ਜਨ. 2013
Posted ਕੁਦਰਤ/Nature, ਗੀਤ ਅਰੋੜਾ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਮਾਂ, ਵੇਲ ਬੂਟੇ
inਅੰਮੜੀ ਦਾ ਵਿਹੜਾ
ਤੁਲਸੀ ਦੇ ਬੂਟੇ ਹੇਠਾਂ ਬਲੇ
ਮਿੱਟੀ ਦਾ ਦੀਵਾ
ਗੀਤ ਅਰੋੜਾ
05 ਸ਼ਨੀਵਾਰ ਜਨ. 2013
ਦੀਪੀ ਸੈਰ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਬਚਪਨ, ਬਲਵਿੰਦਰ ਸਿੰਘ ਮੋਗਾ, ਮਾਂ
in17 ਸੋਮਵਾਰ ਸਤੰ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਛੀ, ਮਾਂ
inਗੁਰਮੁਖ ਭੰਦੋਹਲ ਰਾਈਏਵਾਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਦਵਿੰਦਰ ਪਾਠਕ 'ਰੂਬਲ', ਬਚਪਨ, ਮਾਂ
inਦਵਿੰਦਰ ਪਾਠਕ ‘ਰੂਬਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਪਰਵਾਸ, ਮਾਂ, ਹਰਿੰਦਰ ਅਨਜਾਣ, ਹਵਾ
inਹਰਿੰਦਰ ਅਨਜਾਣ
01 ਸ਼ਨੀਵਾਰ ਸਤੰ. 2012
Posted ਕਮਲ ਸੇਖੋਂ, ਕੁਦਰਤ/Nature, ਜੀਵਨ/Life, ਮਾਂ, ਵਿਵਹਾਰ
inਕਮਲ ਸੇਖੋਂ
01 ਸ਼ਨੀਵਾਰ ਸਤੰ. 2012
Posted ਕਮਲ ਸੇਖੋਂ, ਕੁਦਰਤ/Nature, ਖ਼ਤ, ਜੀਵਨ/Life, ਮਾਂ
inਕਮਲ ਸੇਖੋਂ
29 ਬੁੱਧਵਾਰ ਅਗ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਖੇਡਾ, ਜੀਵਨ/Life, ਮਾਂ
inਕਮਲਜੀਤ ਮਾਂਗਟ
26 ਐਤਵਾਰ ਅਗ. 2012
Posted ਕੁਦਰਤ/Nature, ਜੀਵਨ/Life, ਪਰਛਾਵਾਂ, ਬਲਵਿੰਦਰ ਸਿੰਘ, ਮਾਂ
inਮਾਂ ਹਾਰਟ ਦੇ ਮਰੀਜ ਹੋਣ ਕਾਰਣ ਬੀਮਾਰ ਰਹਿੰਦੇ ਹੈ ਅਕਸਰ ਖਾਂਸੀ ਵੀ ਰਹਿੰਦੀ ਹੈ…ਘਰ ਦੇ ਵਿਹੜੇ ਚ ਦੋ ਰੁੱਖ ਸੀ ਜਿਆਦਾ ਤਾਂ ਨੀ ਫਿਰ ਵੀ ਛਾਂ ਰਹਿੰਦੀ ਸੀ ਇਸ ਵਾਰ ਘਰ ਗਿਆ ਦੇਖਿਆ ਇਕ ਰੁੱਖ ਨਹੀ ਸੀ ..
ਬਲਵਿੰਦਰ ਸਿੰਘ
26 ਐਤਵਾਰ ਅਗ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਗਹਿਣੇ, ਜੀਵਨ/Life, ਧੀ, ਮਾਂ
inਕਮਲਜੀਤ ਮਾਂਗਟ
20 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਮਾਂ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
20 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਪਿਆਰ, ਮਾਂ, ਲਵਤਾਰ ਸਿੰਘ
inਲਵਤਾਰ ਸਿੰਘ
20 ਸੋਮਵਾਰ ਅਗ. 2012
Posted ਕਾਲਾ ਰਮੇਸ਼, ਕੁਦਰਤ/Nature, ਜੀਵਨ/Life, ਮਾਂ, ਵਰਖਾ
insudden rains
bringing to life
the child in me
ਕਾਲਾ ਰਮੇਸ਼
15 ਬੁੱਧਵਾਰ ਅਗ. 2012
Posted ਗ਼ਮ (grief), ਜੀਵਨ/Life, ਤਕਨੀਕੀ, ਮਾਂ, ਵਿਕਰਾਂਤ ਸਿੰਘ
inਵਿਕਰਾਂਤ ਸਿੰਘ
15 ਬੁੱਧਵਾਰ ਅਗ. 2012
Posted ਅਮਨਪ੍ਰੀਤ ਪੰਨੂ, ਕੁਦਰਤ/Nature, ਜੀਵਨ/Life, ਮਾਂ, ਵਰਖਾ
inਅਮਨਪ੍ਰੀਤ ਪੰਨੂ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧੰਦੇ, ਮਾਂ, ਵਰਖਾ, ਸੰਦੀਪ ਸੀਤਲ
inਸੰਦੀਪ ਸੀਤਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਗਹਿਣੇ, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਮਾਂ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵ-ਜੰਤ, ਜੀਵਨ/Life, ਮਾਂ, ਰਾਣੀ ਬਰਾੜ
inਰਾਣੀ ਬਰਾੜ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਦਵਿੰਦਰ ਕੌਰ, ਧੀ, ਮਾਂ
inਦਵਿੰਦਰ ਕੌਰ
12 ਐਤਵਾਰ ਅਗ. 2012
Posted ਕੁਦਰਤ/Nature, ਖਿਡੌਣੇ, ਜੀਵਨ/Life, ਤੇਜੀ ਬੇਨੀਪਾਲ, ਬਚਪਨ, ਮਾਂ
inਤੇਜੀ ਬੇਨੀਪਾਲ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧੀ, ਮਾਂ, ਸਰਦਾਰ ਧਾਮੀ
inਸਰਦਾਰ ਧਾਮੀ
03 ਸ਼ੁੱਕਰਵਾਰ ਅਗ. 2012
Posted ਗ਼ਮ (grief), ਜੀਵਨ/Life, ਮਾਂ, ਲਵਤਾਰ ਸਿੰਘ, ਵਿਵਹਾਰ
inਲਵਤਾਰ ਸਿੰਘ
27 ਸ਼ੁੱਕਰਵਾਰ ਜੁਲਾ. 2012
Posted ਅਮਰਜੀਤ ਸਾਥੀ, ਕੁਦਰਤ/Nature, ਜੀਵ-ਜੰਤ, ਮਾਂ
inਕੁਝ ਦਿਨ ਹੋਏ ਘਰ ਦੇ ਪਿਛਵਾੜੇ (backyard) ਵਿਚ ਸਾਹੀ ਨੇ ਤਿੰਨ ਬੱਚੇ (bunny) ਦਿੱਤੇ। ਜਿਨ੍ਹਾਂ ਨੂੰ ਅਚਾਨਕ ਵੇਖ, ਫੁੱਲਾਂ ਨੂੰ ਪਾਣੀ ਦੇਂਦੀ, ਸੁਰਿੰਦਰ (ਮੇਰੀ ਜੀਵਨ ਸਾਥਣ) ਪਹਿਲਾਂ ਤਰਭਕੀ ਫਿਰ ਗਦ-ਗਦ ਹੋ ਗਈ। ਸਾਹੀ ਸਵੇਰੇ ਸ਼ਾਮ ਲੁਕਦੀ ਛਿਪਦੀ ਅਪਣੇ ਬੱਚਿਆਂ ਨੂੰ ਮਿਲਣ ਆਉਂਦੀ। ਕੱਲ੍ਹ ਸ਼ਾਮ ਸੁਰਿੰਦਰ ਨੇ ਮੈਨੂੰ ਚੁਪਕੇ ਜੇ ਆ ਕੇ ਕਿਹਾ “ਆਓ ਤੁਹਾਨੂੰ ਕੁਝ ਵਿਖਾਵਾਂ।” ਪਿਛਵਾੜੇ ਵਿਚ ਸਾਹੀ ਅਪਣੇ ਬੱਚਿਆਂ ਨੂੰ ਦੁੱਧ ਚੁੰਘਾ ਰਹੀ ਸੀ। ਸੁਰਿੰਦਰ ਨੇ ਕੁਝ ਕਿਹਾ ਤਾਂ ਮੈਂ ਉਸ ਦੀਆਂ ਸਿਲ੍ਹੀਆਂ ਅੱਖਾਂ ਵਲ ਵੇਖਿਆ।
ਅਮਰਜੀਤ ਸਾਥੀ
19 ਵੀਰਵਾਰ ਜੁਲਾ. 2012
Posted ਜੀਵਨ/Life, ਬੱਚੇ/Children, ਮਾਂ, ਰਾਜਿੰਦਰ ਸਿੰਘ ਘੁੱਮਣ
inਰਾਜਿੰਦਰ ਸਿੰਘ ਘੁੱਮਣ
16 ਸੋਮਵਾਰ ਜੁਲਾ. 2012
Posted ਕੁਦਰਤ/Nature, ਜੀਵਨ/Life, ਬਿੰਨੀ ਚਾਹਲ, ਮਾਂ, ਹਵਾ
inਬਿੰਨੀ ਚਾਹਲ
03 ਮੰਗਲਵਾਰ ਜੁਲਾ. 2012
Posted ਕੁਦਰਤ/Nature, ਕੁਲਜੀਤ ਮਾਨ, ਮਾਂ, ਵੇਲ ਬੂਟੇ
inਕੁਲਜੀਤ ਮਾਨ
01 ਐਤਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵ-ਜੰਤ, ਮਾਂ, ਰਾਤ
inਗੁਰਮੁਖ ਭੰਦੋਹਲ ਰਾਈਏਵਾਲ
13 ਬੁੱਧਵਾਰ ਜੂਨ 2012
Posted ਜੀਵਨ/Life, ਭੋਜਨ, ਮਾਂ, ਸਤਵਿੰਦਰ ਸਿੰਘ
inਸਤਵਿੰਦਰ ਸਿੰਘ
01 ਸ਼ੁੱਕਰਵਾਰ ਜੂਨ 2012
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਬਚਪਨ, ਬਿਰਖ, ਮਾਂ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
28 ਸੋਮਵਾਰ ਮਈ 2012
Posted ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਬਚਪਨ, ਮਾਂ
inਗੁਰਮੁਖ ਭੰਦੋਹਲ ਰਾਈਏਵਾਲ
15 ਮੰਗਲਵਾਰ ਮਈ 2012
Posted ਗਰਮੀ/Summer, ਜੀਵਨ/Life, ਪ੍ਰੇਮ ਮੈਨਨ, ਪੰਜਾਬ/Punjab, ਫਲ, ਬਚਪਨ, ਮਾਂ
inਪ੍ਰੇਮ ਮੈਨਨ
01 ਮੰਗਲਵਾਰ ਮਈ 2012
Posted ਗੁਰਮੀਤ ਸੰਧੂ, ਜੀਵਨ/Life, ਮਾਂ
inਗੁਰਮੀਤ ਸੰਧੂ
29 ਐਤਵਾਰ ਅਪ੍ਰੈ. 2012
Posted ਅਰਵਿੰਦਰ ਕੌਰ, ਜੀਵਨ/Life, ਧੀ, ਪੰਜਾਬ/Punjab, ਮਾਂ
inਅਰਵਿੰਦਰ ਕੌਰ
28 ਸ਼ਨੀਵਾਰ ਅਪ੍ਰੈ. 2012
Posted ਜਗਜੀਤ ਸੰਧੂ, ਬਚਪਨ, ਬਸਤਰ, ਮਾਂ
inमाँ ने संभाल दीं सिलाईयां
अहा! नए दस्ताने
बुन भी दिए
mom puts away needles
Aha! new gloves
knit already
ਜਗਜੀਤ ਸੰਧੂ
26 ਵੀਰਵਾਰ ਅਪ੍ਰੈ. 2012
Posted ਜੀਵਨ/Life, ਬਲਵਿੰਦਰ ਸਿੰਘ ਮੋਗਾ, ਮਾਂ
inਬਲਵਿੰਦਰ ਸਿੰਘ ਮੋਗਾ
24 ਮੰਗਲਵਾਰ ਅਪ੍ਰੈ. 2012
Posted ਜੀਵਨ/Life, ਮਾਂ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
24 ਮੰਗਲਵਾਰ ਅਪ੍ਰੈ. 2012
Posted ਜਗਦੀਪ ਸਿੰਘ ਮੁੱਲਾਂਪੁਰ, ਜੀਵਨ/Life, ਬਚਪਨ, ਮਾਂ
inਜਗਦੀਪ ਸਿੰਘ ਮੁਲਾਂਪੁਰ
19 ਵੀਰਵਾਰ ਅਪ੍ਰੈ. 2012
Posted ਜੀਵਨ/Life, ਪਰਵਾਸ, ਮਾਂ, ਸਤਨਾਮ ਖੀਵਾ
inਸਤਨਾਮ ਖੀਵਾ
02 ਸੋਮਵਾਰ ਅਪ੍ਰੈ. 2012
Posted ਇੰਦਰਜੀਤ ਸਿੰਘ ਪੁਰੇਵਾਲ, ਪਰਵਾਸ, ਮਾਂ
inਇੰਦਰਜੀਤ ਪੁਰੇਵਾਲ
03 ਸ਼ੁੱਕਰਵਾਰ ਫਰ. 2012
ਮਜ਼ਹਰ ਖ਼ਾਨ
05 ਵੀਰਵਾਰ ਜਨ. 2012
ਹੱਥ ਰਾਸ਼ਨ ਦੀ ਲਿਸਟ
ਠੇਕੇ ਖਲੋ ਕੇ ਪੁੱਛ ਰਿਹਾ
“ਰੇਟ ਟੁੱਟੇ ਜਾਂ ਨਹੀ”
ਸਵੇਰੇ ਸਾਝਰੇ
ਬਾਪੂ ਪੈਲੀਆਂ ਵੱਲ
ਪੁੱਤ ਟਿਊਸ਼ਨ
ਸੰਜੇ ਸਨਨ
30 ਸ਼ੁੱਕਰਵਾਰ ਦਸੰ. 2011
Posted ਅਮਰਾਓ ਸਿੰਘ ਗਿੱਲ, ਜੀਵਨ/Life, ਪੰਜਾਬ/Punjab, ਮਾਂ
inਅਮਰਾਓ ਸਿੰਘ ਗਿੱਲ
29 ਵੀਰਵਾਰ ਦਸੰ. 2011
Posted ਜੀਵਨ/Life, ਧੀ, ਮਹਿੰਦਰਪਾਲ ਬੱਬੀ, ਮਾਂ, ਸੇਨਰਿਊ
inਮੋਹਿੰਦਰਪਾਲ ਬੱਬੀ
25 ਐਤਵਾਰ ਦਸੰ. 2011
Posted ਛੜੇ, ਜੀਵਨ/Life, ਪੰਜਾਬ/Punjab, ਮਾਂ, ਰਜਵੰਤ ਸਿਧੂ
inਰਜਵੰਤ ਸਿੱਧੂ
23 ਸ਼ੁੱਕਰਵਾਰ ਦਸੰ. 2011
Posted ਕ਼ਮਰ ਉਜ਼ ਜ਼ਮਾਨ, ਜੀਵਨ/Life, ਮਾਂ
inਕ਼ਮਰ ਉਜ ਜ਼ਮਾਨ
21 ਬੁੱਧਵਾਰ ਦਸੰ. 2011
ਅਵੀ ਜਸਵਾਲ
20 ਮੰਗਲਵਾਰ ਦਸੰ. 2011
Posted ਜੀਵਨ/Life, ਧੀ, ਪੰਜਾਬ/Punjab, ਮਾਂ, ਰਾਹੁਲ ਕਟਾਹਰੀ
inਧੀ ਨੂੰ ਦਿੱਤੀ ਆਵਾਜ
ਕੁੜੀਏ ਮੁੰਡਾ ਸਾਂਭ
ਮੈ ਰੋਟੀ ਬਣਾਵਾ
ਰਾਹੁਲ ਕਟਾਹਰੀ
20 ਮੰਗਲਵਾਰ ਦਸੰ. 2011
Posted ਕੁਦਰਤ/Nature, ਗੀਤ ਅਰੋੜਾ, ਮਾਂ
inਕੜਕਿਆ ਬੱਦਲ
ਸੁੱਤੀ ਮਾਂ ਘੁੱਟ ਸੀਨੇ ਲਾਇਆ
ਸੁਤਾ ਬਾਲ
ਗੀਤ ਅਰੋੜਾ
19 ਸੋਮਵਾਰ ਦਸੰ. 2011
Posted ਜੀਵਨ/Life, ਪੰਜਾਬ/Punjab, ਮਾਂ, ਰਾਹੁਲ ਕਟਾਹਰੀ
inਪਾਥੀਆਂ ‘ਤੇ
ਛਪੀਆਂ ਹੋਈਆਾਂ
ਮਾਂ ਦੀਆਾਂ ਉਂਗਲਾਂ
ਰਾਹੁਲ ਕਟਾਹਰੀ
18 ਐਤਵਾਰ ਦਸੰ. 2011
Posted ਮਾਂ, ਸਤਵਿੰਦਰ ਸਿੰਘ
inਸੁਪਨੇ ਵਿਚ
ਮਾਂ ਨੇ ਜਗਾਇਆ
ਮਥਾ ਚੁੰਮ
ਸਤਵਿੰਦਰ ਸਿੰਘ
18 ਐਤਵਾਰ ਦਸੰ. 2011
Posted ਕੁਦਰਤ/Nature, ਜਸਦੀਪ ਸਿੰਘ, ਬਰਫੀਲਾ ਝੱਖੜ/Blizzard, ਮਾਂ, ਹਾਇਗਾ/Haiga
in17 ਸ਼ਨੀਵਾਰ ਦਸੰ. 2011
Posted ਕੰਵਲਜੀਤ ਹਰੀ ਨੌ, ਨਸ਼ੇ, ਮਾਂ
inਨਸ਼ਈ ਪੁਤ ਦਾ
ਮਥਾ ਚੁਮੇਂ
ਅਖਾਂ ਚ, ਹੰਝੂ
ਕੰਵਲਜੀਤ ਹਰੀ ਨੌ
13 ਮੰਗਲਵਾਰ ਦਸੰ. 2011
Posted ਅਨੂਪ ਬਾਬਰਾ, ਬਚਪਨ, ਮਾਂ
inਅਨੂਪ ਬਾਬਰਾ
12 ਸੋਮਵਾਰ ਦਸੰ. 2011
Posted ਜੀਵਨ/Life, ਮਾਂ, ਸੁਰਿੰਦਰ ਸਪੇਰਾ
inਸੁਰਿੰਦਰ ਸਪੇਰਾ
09 ਸ਼ੁੱਕਰਵਾਰ ਦਸੰ. 2011
Posted ਇੰਦਰਜੀਤ ਸਿੰਘ ਪੁਰੇਵਾਲ, ਜੀਵਨ/Life, ਮਾਂ
inਇੰਦਰਜੀਤ ਸਿੰਘ ਪੁਰੇਵਾਲ