ਡੋਲੀ
16 ਸੋਮਵਾਰ ਸਤੰ. 2013
Posted ਜੀਵਨ/Life, ਧੀ, ਪਤਝੜ/Autumn, ਪ੍ਰਭਜੋਤ ਕੌਰ
in16 ਸੋਮਵਾਰ ਸਤੰ. 2013
Posted ਜੀਵਨ/Life, ਧੀ, ਪਤਝੜ/Autumn, ਪ੍ਰਭਜੋਤ ਕੌਰ
in09 ਐਤਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੀ, ਮਨਦੀਪ ਮਾਨ, ਵਰਖਾ
inਮੇਰੀ ਇਕ ਆਦਤ ਹੈ ਕੀ ਮੈ ਦੁਪਿਹਰ ਦੀ ਰੋਟੀ ਆਪਣੇ ਪਰਿਵਾਰ ਨਾਲ ਹੀ ਖਾਂਦਾ ਹਾਂ ਕਿਓਂ ਕੀ ਸਵੇਰੇ ਬਚੇ ਜਲਦੀ ਸਕੂਲ ਚਲੇ ਜਾਂਦੇ ਹਣ ਉਸ ਵਕ਼ਤ ਮੈ ਸੁਤਾ ਹੁੰਦਾ ਹਾਂ ਤੇ ਰਾਤ ਨੂੰ ਮੈ ਜਦੋ ਘਰ ਆਵਾਂ ਤਾ ਬਚੇ ਸੁਤੇ ਹੁੰਦੇ ਹਣ ਤੇ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕੀ ਦੁਪਿਹਰ ਦਾ ਖਾਨਾ ਅਸੀਂ ਸਾਰੇ ਇਕਠੇ ਖਾਈਏ ਤੇ ਇਸ ਨਾਲ ਪਿਆਰ ਵੀ ਵਧਦਾ ਹੈ ਤੇ ਬਚਿਆਂ ਨਾਲ ਹੱਸੀ ਮਜ਼ਾਕ ਵੀ ਹੋ ਜਾਂਦਾ ਹੈ- ਖੈਰ ਅਜ ਜਦੋਂ ਮੈ ਦੁਪਿਹਰੀ ਖਾਣਾ ਖਾਨ ਵਾਸਤੇ ਘਰ ਆਇਆ ਤਾ ਮੇਰੀ ਬੇਟੀ ਨੇ ਬੜੀ ਉਤਸੁਕਤਾ ਨਾਲ ਮੇਰੇ ਵਲ ਦੇਖਿਆ ਤੇ ਉਸਦੇ ਕੋਮਲ ਹਥਾ ਵਿਚ ਕੁਝ ਕਾਗਜ ਦੀਆਂ ਸ਼ੀਟਾਂ ਵੀ ਸਨ ਤੇ ਉਸ ਨੇ ਪਹਿਲਾਂ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਨੂੰ ਜਫੀ ਪਾ ਕੇ ਬੋਲੀ ਪਾਪਾ ਪਾਪਾ ਅਜ ਰਸਤੇ ਵਿਚ ਬੜਾ ਮਜਾ ਆਇਆ ਕਾਫੀ ਦੇਰ ਮੀਂਹ ਪੈਂਦਾ ਰਿਹਾ ਤੇ ਅੱਸੀ ਸਾਰੇ ਬਚੇ ਮੀਂਹ ਵਿਚ ਖੇਡਦੇ ਰਹੇ ਪਰ ਪਾਪਾ ਹੁਣ ਜਦੋਂ ਅੱਸੀ ਵਾਪਿਸ ਆ ਰਹੇ ਸੀ ਤਾਂ ਰਸਤੇ ਵਿਚ ਕੁਝ ਸੜਕ ਤੇ ਖੜੇ ਬਚੇ ਮੀਂਹ ਦੇ ਪਾਣੀ ਵਿਚ ਕਾਗਜ ਦੇ ਜਹਾਜ ਬਣਾ ਕੇ ਚਲਾ ਰਹੇ ਸਨ ਮੈ ਮੰਮੀ ਨੂੰ ਦਸਿਆ ਤਾਂ ਓਹਨਾ ਨੇ ਕੇਹਾ ਕੀ ਤੇਰੇ ਪਾਪਾ ਨੂੰ ਵੀ ਕਾਗਜ ਦੇ ਜਹਾਜ ਬਣਾਉਣੇ ਆਉਂਦੇ ਹਣ -ਪਾਪਾ ਪਾਪਾ ਪਲੀਜ਼ ਮੈਨੂੰ ਵੀ ਕਾਗਜ ਦੀ ਕਿਸ਼ਤੀ ਬਣਾ ਕੇ ਦੇਵੋ ਨਾਂ ਮੇਰੀ ਬੇਟੀ ਦੇ ਏਨਾ ਕਹਿਣ ਤੇ ਮੈ ਉਸ ਨੂੰ ਜਹਾਜ ਬਣਾ ਕੇ ਦੇਣ ਲਗਾ ਤਾ ਏਨੇ ਨੂੰ ਪਤਨੀ ਨੇ ਗੁੱਸੇ ਨਾਲ ਉਸਨੂੰ ਝਿੜਕਿਆ ਕੀ ਪਹਿਲਾਂ ਖਾਣਾ ਤਾਂ ਖਾ ਲਵੋ ਫੇਰ ਜੋ ਮਰਜੀ ਕਰਨਾ ਇਸ ਝਿੜਕ ਤੋ ਮੇਰੇ ਨਾਲ ਬਚੇ ਵੀ ਡਰਦੇ ਹਣ ਸੋ ਅੱਸੀ ਰੋਟੀ ਵਲ ਨੂੰ ਹੋ ਗਏ ਤੇ ਰੋਟੀ ਮੈਂ ਬੇਟੀ ਦੇ ਇਸ਼ਾਰਾ ਕਰਣ ਤੇ ਜਲਦੀ ਜਲਦੀ ਖਾਧੀ ਤੇ ਵੇਹਲੇ ਹੋ ਕੇ ਮੈ ਉਸ ਨੂੰ ਕਾਗਜ ਦੀ ਕਿਸ਼ਤੀ ਬਣਾ ਕੇ ਦਿਤੀ ਤੇ ਓਹ ਬੜੀ ਹੀ ਚਾਵਾਂ ਨਾਲ ਕਾਗਜ ਦੀਆਂ ਬਣੀਆਂ ਕਿਸ਼ਤੀਆਂ ਲੈ ਕੇ ਥਲੇ ਬਰਾਂਡੇ ਵਿਚ ਖੜੇ ਮੀਂਹ ਦੇ ਪਾਣੀ ਵਿਚ ਚਲਾਉਣ ਵਾਸਤੇ ਚਲੀ ਗਈ –ਤੇ ਜਦੋ ਉਸਨੇ ਬੇੜੀ ਪਾਣੀ ਵਿਚ ਤੋਰੀ ਤੇ ਉਸ ਤਰਦੀ ਹੋਈ ਕਿਸ਼ਤੀ ਨੂੰ ਪਾਣੀ ਵਿਚ ਤਰਦਾ ਦੇਖ ਕੇ ਉਸਦੀਆ ਅਖਾਂ ਵਿਚ ਚਮਕ ਆ ਗਈ ਤੇ ਮੈ ਉਸਦੀਆ ਅਖਾਂ ਦੀ ਚਮਕ ਦੇਖ ਕੇ ਇੰਝ ਮਹਿਸੂਸ ਕੀਤਾ ਜਿਸ ਤਰਾ ਮੈ ਸਚੀ ਮੁਚੀ ਦਾ ਜਹਾਜ਼ ਬਣਾ ਦਿਤਾ ਹੋਵੇ ਤੇ ਓਹ ਜਹਾਜ਼ ਕਿਸੇ ਡੂੰਘੇ ਸਮੁੰਦਰ ਵਿਚ ਚਲ ਰਿਹਾ ਹੋਵੇ ——————
ਮਨਦੀਪ ਮਾਨ
26 ਐਤਵਾਰ ਅਗ. 2012
Posted ਅਮਨਪ੍ਰੀਤ ਪੰਨੂ, ਕੁਦਰਤ/Nature, ਜੀਵਨ/Life, ਧੀ, ਫੁੱਲ
inਅਮਨਪ੍ਰੀਤ ਪੰਨੂ
26 ਐਤਵਾਰ ਅਗ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਗਹਿਣੇ, ਜੀਵਨ/Life, ਧੀ, ਮਾਂ
inਕਮਲਜੀਤ ਮਾਂਗਟ
20 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਦਲਵੀਰ ਗਿੱਲ, ਧੀ, ਪਿਆਰ
inਦਲਵੀਰ ਗਿੱਲ
20 ਸੋਮਵਾਰ ਅਗ. 2012
Posted ਕੁਦਰਤ/Nature, ਜਸਪ੍ਰੀਤ ਸਿੰਘ ਵਿਰਦੀ, ਜੀਵਨ/Life, ਧੀ, ਬਚਪਨ
inਜਸਪ੍ਰੀਤ ਸਿੰਘ ਵਿਰਦੀ
15 ਬੁੱਧਵਾਰ ਅਗ. 2012
Posted ਕੁਦਰਤ/Nature, ਧੀ, ਫੁੱਲ, ਸੰਦੀਪ ਸੀਤਲ
inਸੰਦੀਪ ਸੀਤਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਦਵਿੰਦਰ ਕੌਰ, ਧੀ, ਮਾਂ
inਦਵਿੰਦਰ ਕੌਰ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧਰਮ/Religion, ਧੀ, ਮਨਦੀਪ ਮਾਨ, ਵਰਖਾ
inਮਨਦੀਪ ਮਾਨ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧੀ, ਮਾਂ, ਸਰਦਾਰ ਧਾਮੀ
inਸਰਦਾਰ ਧਾਮੀ
03 ਸ਼ੁੱਕਰਵਾਰ ਅਗ. 2012
Posted ਗ਼ਮ (grief), ਜੀਵਨ/Life, ਧੀ, ਬਾਪੂ, ਸੁਵੇਗ ਦਿਓਲ
inਸੁਵੇਗ ਦਿਓਲ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਧੀ, ਮਾਪੇ, ਰੀਤੀ ਰਿਵਾਜ, ਸੰਜੇ ਸਨਨ
inਸੰਜੇ ਸਨਨ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਜੀਵਨ/Life, ਧੀ, ਮਾਪੇ, ਸੰਜੇ ਸਨਨ
inਸੰਜੇ ਸਨਨ
19 ਵੀਰਵਾਰ ਜੁਲਾ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਧੀ
inਅਰਵਿੰਦਰ ਕੌਰ
12 ਵੀਰਵਾਰ ਜੁਲਾ. 2012
Posted ਅਰਵਿੰਦਰ ਕੌਰ, ਜੀਵਨ/Life, ਧੀ
inਅਰਵਿੰਦਰ ਕੌਰ
06 ਸ਼ੁੱਕਰਵਾਰ ਜੁਲਾ. 2012
Posted ਜੀਵਨ/Life, ਦੁਨਿਆਵੀ ਰਿਸ਼ਤੇ, ਧੀ, ਮਾਪੇ, ਸੁਵੇਗ ਦਿਓਲ
inਸੁਵੇਗ ਦਿਓਲ
18 ਸੋਮਵਾਰ ਜੂਨ 2012
Posted ਅਰਵਿੰਦਰ ਕੌਰ, ਜੀਵਨ/Life, ਧੀ, ਪੰਛੀ, ਹਵਾ
inਅਰਵਿੰਦਰ ਕੌਰ
12 ਸ਼ਨੀਵਾਰ ਮਈ 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਧੀ, ਪੰਛੀ, ਪੰਜਾਬ/Punjab, ਬਾਪੂ
inਅਰਵਿੰਦਰ ਕੌਰ
02 ਬੁੱਧਵਾਰ ਮਈ 2012
ਮਨਦੀਪ ਮਾਨ
29 ਐਤਵਾਰ ਅਪ੍ਰੈ. 2012
Posted ਅਰਵਿੰਦਰ ਕੌਰ, ਜੀਵਨ/Life, ਧੀ, ਪੰਜਾਬ/Punjab, ਮਾਂ
inਅਰਵਿੰਦਰ ਕੌਰ
03 ਮੰਗਲਵਾਰ ਅਪ੍ਰੈ. 2012
Posted ਜਗਰਾਜ ਸਿੰਘ ਨਾਰਵੇ, ਧੀ, ਫੁੱਲ
inਜਗਰਾਜ ਸਿੰਘ
02 ਸੋਮਵਾਰ ਅਪ੍ਰੈ. 2012
Posted ਧੀ, ਪਿਆਰ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
29 ਵੀਰਵਾਰ ਦਸੰ. 2011
Posted ਜੀਵਨ/Life, ਧੀ, ਮਹਿੰਦਰਪਾਲ ਬੱਬੀ, ਮਾਂ, ਸੇਨਰਿਊ
inਮੋਹਿੰਦਰਪਾਲ ਬੱਬੀ
20 ਮੰਗਲਵਾਰ ਦਸੰ. 2011
Posted ਜੀਵਨ/Life, ਧੀ, ਪੰਜਾਬ/Punjab, ਮਾਂ, ਰਾਹੁਲ ਕਟਾਹਰੀ
inਧੀ ਨੂੰ ਦਿੱਤੀ ਆਵਾਜ
ਕੁੜੀਏ ਮੁੰਡਾ ਸਾਂਭ
ਮੈ ਰੋਟੀ ਬਣਾਵਾ
ਰਾਹੁਲ ਕਟਾਹਰੀ
07 ਬੁੱਧਵਾਰ ਦਸੰ. 2011
Posted ਇੰਦਰਜੀਤ ਸਿੰਘ ਪੁਰੇਵਾਲ, ਧੀ, ਮਾਂ
inਇੰਦਰਜੀਤ ਸਿੰਘ ਪੁਰੇਵਾਲ
26 ਸ਼ਨੀਵਾਰ ਨਵੰ. 2011
ਸੰਜੇ ਸਨਨ
25 ਸ਼ੁੱਕਰਵਾਰ ਨਵੰ. 2011
Posted ਧੀ, ਪੰਜਾਬ/Punjab, ਫੁੱਲ, ਰੀਤੀ ਰਿਵਾਜ, ਸੁਖਵਿੰਦਰ ਵਾਲੀਆ
inਸੁਖਵਿੰਦਰ ਵਾਲੀਆ
24 ਵੀਰਵਾਰ ਨਵੰ. 2011
Posted ਅਨੂਪ ਬਾਬਰਾ, ਕੈਨੇਡਾ/Canada, ਜੀਵਨ/Life, ਧੀ, ਮਾਂ
inਅਨੂਪ ਬਾਬਰਾ
21 ਸੋਮਵਾਰ ਨਵੰ. 2011
Posted ਜੀਵਨ/Life, ਧੀ, ਪੰਜਾਬ/Punjab, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
19 ਸ਼ਨੀਵਾਰ ਨਵੰ. 2011
Posted ਅਰਵਿੰਦਰ ਕੌਰ, ਧੀ, ਫਲ, ਬਿਰਖ
in≈ 1 ਟਿੱਪਣੀ
ਅਰਵਿੰਦਰ ਕੌਰ
14 ਸੋਮਵਾਰ ਨਵੰ. 2011
Posted ਜੀਵਨ/Life, ਦੁਨਿਆਵੀ ਰਿਸ਼ਤੇ, ਧੀ, ਮਾਂ, ਰਾਜਿੰਦਰ ਸਿੰਘ
inਸੁੱਤੇ ਪਏ ਮਾਂ ਪੁੱਤ
ਗੱਲਾਂ ਕਰ ਰਹੇ
ਪਿਓ ਧੀ
ਰਾਜਿੰਦਰ ਸਿੰਘ
11 ਸ਼ੁੱਕਰਵਾਰ ਨਵੰ. 2011
Posted ਅਵੀ ਜਸਵਾਲ, ਦੁਨਿਆਵੀ ਰਿਸ਼ਤੇ, ਧੀ, ਮਾਂ
inਅਵੀ ਜਸਵਾਲ