all of a sudden
my first fallen tooth-
autumn wind
Sanpu
ਇਕ ਦਮ ਅਚਾਨਕ
ਮੇਰਾ ਪਹਿਲਾ ਦੰਦ ਝੜਿਆ-
ਪਤਝੜ ਦੀ ‘ਵਾ
ਸੈਨਪੂ
ਅਨੁਵਾਦ: ਅਮਰਜੀਤ ਸਾਥੀ
اک دم اچانک
میرا پہلا دند جھڑیا-
پتجھڑ دی ‘وا
سینپو
انوواد: امرجیت ساتھی
15 ਸ਼ੁੱਕਰਵਾਰ ਅਕਤੂ. 2010
Posted ਅਨੁਵਾਦ, ਜਾਪਾਨ/Japan, ਸੈਨਪੂ/Sanpu(1647-1732)
inSanpu
ਸੈਨਪੂ
ਅਨੁਵਾਦ: ਅਮਰਜੀਤ ਸਾਥੀ
انوواد: امرجیت ساتھی