the tiny child–
show even a flower
opens its mouth
Seifu-jo
ਨਿੱਕਾ ਬੱਚਾ–
ਫੁੱਲ ਵੀ ਵਿਖਾਓ
ਮੂੰਹ ਖੋਲ੍ਹ ਲੈਂਦਾ ਹੈ
ਸੇਇਫੂ-ਜੋ
ਅਨੁਵਾਦ: ਅਮਰਜੀਤ ਸਾਥੀ
نکا بچّہ
پّھلّ وی وکھاؤ
منہ کھولھ لیندا ہے
سیئپھو-جو
انوواد: امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ