the first dream of the year;
I kept it a secret
and smiled to myself
Sho-u
ਸਾਲ ਦਾ ਪਹਿਲਾ ਸੁਪਨਾ;
ਮੈਂ ਇਸ ਨੂੰ ਰਾਜ਼ ਹੀ ਰੱਖਿਆ
ਬਸ ਖੁਦ ਹੀ ਮੁਸਕਰਾ ਲਿਆ
ਸ਼ੋ-ਯੂ
ਅਨੁਵਾਦ: ਅਮਰਜੀਤ ਸਾਥੀ
سال دا پہلا سپنا
میں اس نوں راز ہی رکھیا
بس خود ہی مسکرا لیا
شو-یو
انوواد: امرجیت ساتھی