ah, in the corner
look again–
winter chrysanthemum, red
Teijo Nakamura
ਵਾਹ, ਖੂੰਜੇ ਵਿਚ
ਮੁੜ ਵੇਖ–
ਸਰਦੀ ਦੀ ਗੁਲਦਾਓਦੀ, ਲਾਲ
ਤੀਆਈਜੋ ਨਾਕਾਮੂਰਾ
ਅਨੁਵਾਦ: ਅਮਰਜੀਤ ਸਾਥੀ
واہ، کھونجے وچ
مڑ ویکھ–
سردی دی گلداؤدی، لال
تیائیجو ناکامورا
انوواد: امرجیت ساتھی