if it had no voice
the heron might disappear–
this morning’s snow
Chiyo-jo
ਜੇ ਹੁੰਦਾ ਬੇਆਵਾਜ਼
ਸਾਰਸ ਹੋ ਜਾਂਦਾ ਅਲੋਪ–
ਆਹ ਸਵੇਰੇ ਦੀ ਬਰਫ
ਚਿਓ-ਜੋ
ਅਨੁਵਾਦ: ਅਮਰਜੀਤ ਸਾਥੀ
جے ہندا بے آواز
سارس ہو جاندا الوپ
آہ سویرے دی برف
چیو-جوو
انوواد: امرجیت ساتھی