domestic ducks
stretch their necks
hoping to see the world
Koji
ਪਾਲਤੂ ਬੱਤਖਾਂ
ਉੱਚਾ ਚੁਕਣ ਸਿਰਾਂ ਨੂੰ
ਜੱਗ ਵੇਖਣ ਦੀ ਆਸ
ਕੋਜੀ
ਅਨੁਵਾਦ: ਅਮਰਜੀਤ ਸਾਥੀ
پالتو بطخاں
اُچا چکن سراں نوں
جگّ ویکھن دی آس
کوجی
انوواد: امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ