the beggar
wears heaven and earth
as summer clothes
Kikaku
ਭਿਖਾਰੀ ਪਹਿਨੇ
ਅੰਬਰ ਅਤੇ ਧਰਤੀ
ਗਰਮੀ ਦੇ ਲੀੜਿਆਂ ਵਾਂਗ
ਕੀਕਾਕੂ
ਅਨੁਵਾਦ: ਅਮਰਜੀਤ ਸਾਥੀ
بھکھاری پہنے
امبر اتے دھرتی
گرمی دے لیڑیاں وانگ
کیکاکو
انوواد: امرجیت ساتھی