on the rooftop
spread against white sheets
red chilies left to dry
Mamata Niyogi-nakra
ਛੱਤ ਉੱਪਰ
ਸਫੈਦ ਚਾਦਰਾਂ ਉੱਤੇ
ਸੁੱਕਣੇ ਪਾਈਆਂ ਲਾਲ ਮਿਰਚਾਂ
ਮਾਮਾਤਾ ਨਿਓਗੀ-ਨਾਕਰਾ
ਅਨੁਵਾਦ: ਅਮਰਜੀਤ ਸਾਥੀ
چھت اپر
سفید چادراں اتے
سکنے پائیاں لال مرچاں
ماماتا نیوگی-ناکرا
انوواد: امرجیت ساتھی