winter moon
the old deaf dog
shares my silence
Patricia Benedict
ਸਰਦ ਚੰਦਰਮਾ
ਬੁੱਢਾ ਬੋਲ਼ਾ ਕੁੱਤਾ
ਮੇਰੀ ਚੁੱਪ ਦਾ ਸਾਂਝੀ
ਪੈਟਰੀਸ਼ੀਆ ਬੈਨੇਡਿਕਟ
ਅਨੁਵਾਦ: ਅਮਰਜੀਤ ਸਾਥੀ
ਨੋਟ: ‘ਹਾਇਕੂ ਕੈਨੇਡਾ ਮੈਂਬਰਜ਼ ਐਨਥੌਲੋਜੀ 2010’ ਵਿਚੋਂ ਧਨਵਾਦ ਸਹਿਤ।
سرد چندرما
بڈھابولا کُتا
میری چُپّ دا سانجھی
پیٹریشیا بینیڈکٹ
انوواد: امرجیت ساتھی
نوٹ: ‘ہائکو کینیڈا میمبرز اینتھولوجی 2010′ وچوں دھنواد سہت۔