flame patterned tulips
the old couple
contradict each other
Grant D Savage
ਲਾਟ ਜਿਹੇ ਗੁਲ-ਲਾਲਾ
ਬੁੱਢਾ ਜੋੜਾ ਕਰ ਰਿਹਾ
ਇਕ ਦੂਜੇ ਨੂੰ ਰੱਦ
ਗਰੈਂਟ ਡੀ ਸੈਵੇਜ਼
ਅਨੁਵਾਦ: ਅਮਰਜੀਤ ਸਾਥੀ
ਨੋਟ: tulip = ਗੁਲ-ਲਾਲਾ।
ਹਾਇਕੂ ਕੈਨੇਡਾ ਰਵਿਊ ਚੋਂ ਧੰਨਵਾਦ ਸਹਿਤ।
لاٹ جہے گُل-لالا
بُڈھا جوڑا کر رہا
اک دوجے نوں ردّ
گرینٹ ڈی سیویز
انوواد: امرجیت ساتھی
نوٹ: tulip = گل-لالا۔
ہائکو کینیڈا رویو چوں دھنواد سہت۔