ਭਾਦੋਂ ਦੀ ਕਿਣ-ਮਿਣ –
ਵਿਧਵਾ ਦੇ ਹਟਕੋਰਿਆਂ ‘ਚ
ਵਰਖਾ ਦੀ ਰੁਣ-ਝੁਣ
ਸੰਜੇ ਸਨਨ
16 ਸੋਮਵਾਰ ਸਤੰ. 2013
Posted ਕੁਦਰਤ/Nature, ਬਰਖਾ/Rainy Season, ਰੁੱਤਾਂ/Seasons, ਵਰਖਾ
inਸੰਜੇ ਸਨਨ
17 ਬੁੱਧਵਾਰ ਜੁਲਾ. 2013
ਜ਼ਿੱਮੀ ਭੁੱਲਰ
13 ਵੀਰਵਾਰ ਜੂਨ 2013
ਇਸ ਨੂੰ ਦੋਹਾਂ ਤਰੀਕਿਆਂ ਨਾ਼ ਲਿਖਿਆ ਜਾ ਸਕਦਾ ਹੈ:
ਜਾਂ
ਮੀਂਹ ਦਾ ਸ਼ੋਰ
ਸਹਿਜੇ ਹੀ ਦਰਿਆ ਚ ਰਲਿਆ
ਤੁਪਕਾ – ਤੁਪਕਾ
ਹਰਲੀਨ ਸੋਨਾ
13 ਵੀਰਵਾਰ ਜੂਨ 2013
ਦਵਿੰਦਰ ਕੌਰ
20 ਸੋਮਵਾਰ ਮਈ 2013
Posted ਜੀਵ-ਜੰਤ, ਦਵਿੰਦਰ ਕੌਰ, ਦ੍ਰਿਸ਼ਟ ਬਿੰਬ (Visual-Seeing), ਵਰਖਾ
inਦਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਦਵਿੰਦਰ ਕੌਰ, ਪੱਤਾ, ਵਰਖਾ
inਦਵਿੰਦਰ ਕੌਰ
21 ਐਤਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਦਾਦੀ, ਰਾਣੀ ਬਰਾੜ, ਵਰਖਾ
inਰਾਣੀ ਬਰਾੜ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਦੀਸ਼ ਕੌਰ, ਪਾਣੀ, ਵਰਖਾ
in17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਪੱਤਾ, ਵਰਖਾ
inਜਗਰਾਜ ਸਿੰਘ ਨਾਰਵੇ
09 ਐਤਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੀ, ਮਨਦੀਪ ਮਾਨ, ਵਰਖਾ
inਮੇਰੀ ਇਕ ਆਦਤ ਹੈ ਕੀ ਮੈ ਦੁਪਿਹਰ ਦੀ ਰੋਟੀ ਆਪਣੇ ਪਰਿਵਾਰ ਨਾਲ ਹੀ ਖਾਂਦਾ ਹਾਂ ਕਿਓਂ ਕੀ ਸਵੇਰੇ ਬਚੇ ਜਲਦੀ ਸਕੂਲ ਚਲੇ ਜਾਂਦੇ ਹਣ ਉਸ ਵਕ਼ਤ ਮੈ ਸੁਤਾ ਹੁੰਦਾ ਹਾਂ ਤੇ ਰਾਤ ਨੂੰ ਮੈ ਜਦੋ ਘਰ ਆਵਾਂ ਤਾ ਬਚੇ ਸੁਤੇ ਹੁੰਦੇ ਹਣ ਤੇ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕੀ ਦੁਪਿਹਰ ਦਾ ਖਾਨਾ ਅਸੀਂ ਸਾਰੇ ਇਕਠੇ ਖਾਈਏ ਤੇ ਇਸ ਨਾਲ ਪਿਆਰ ਵੀ ਵਧਦਾ ਹੈ ਤੇ ਬਚਿਆਂ ਨਾਲ ਹੱਸੀ ਮਜ਼ਾਕ ਵੀ ਹੋ ਜਾਂਦਾ ਹੈ- ਖੈਰ ਅਜ ਜਦੋਂ ਮੈ ਦੁਪਿਹਰੀ ਖਾਣਾ ਖਾਨ ਵਾਸਤੇ ਘਰ ਆਇਆ ਤਾ ਮੇਰੀ ਬੇਟੀ ਨੇ ਬੜੀ ਉਤਸੁਕਤਾ ਨਾਲ ਮੇਰੇ ਵਲ ਦੇਖਿਆ ਤੇ ਉਸਦੇ ਕੋਮਲ ਹਥਾ ਵਿਚ ਕੁਝ ਕਾਗਜ ਦੀਆਂ ਸ਼ੀਟਾਂ ਵੀ ਸਨ ਤੇ ਉਸ ਨੇ ਪਹਿਲਾਂ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਨੂੰ ਜਫੀ ਪਾ ਕੇ ਬੋਲੀ ਪਾਪਾ ਪਾਪਾ ਅਜ ਰਸਤੇ ਵਿਚ ਬੜਾ ਮਜਾ ਆਇਆ ਕਾਫੀ ਦੇਰ ਮੀਂਹ ਪੈਂਦਾ ਰਿਹਾ ਤੇ ਅੱਸੀ ਸਾਰੇ ਬਚੇ ਮੀਂਹ ਵਿਚ ਖੇਡਦੇ ਰਹੇ ਪਰ ਪਾਪਾ ਹੁਣ ਜਦੋਂ ਅੱਸੀ ਵਾਪਿਸ ਆ ਰਹੇ ਸੀ ਤਾਂ ਰਸਤੇ ਵਿਚ ਕੁਝ ਸੜਕ ਤੇ ਖੜੇ ਬਚੇ ਮੀਂਹ ਦੇ ਪਾਣੀ ਵਿਚ ਕਾਗਜ ਦੇ ਜਹਾਜ ਬਣਾ ਕੇ ਚਲਾ ਰਹੇ ਸਨ ਮੈ ਮੰਮੀ ਨੂੰ ਦਸਿਆ ਤਾਂ ਓਹਨਾ ਨੇ ਕੇਹਾ ਕੀ ਤੇਰੇ ਪਾਪਾ ਨੂੰ ਵੀ ਕਾਗਜ ਦੇ ਜਹਾਜ ਬਣਾਉਣੇ ਆਉਂਦੇ ਹਣ -ਪਾਪਾ ਪਾਪਾ ਪਲੀਜ਼ ਮੈਨੂੰ ਵੀ ਕਾਗਜ ਦੀ ਕਿਸ਼ਤੀ ਬਣਾ ਕੇ ਦੇਵੋ ਨਾਂ ਮੇਰੀ ਬੇਟੀ ਦੇ ਏਨਾ ਕਹਿਣ ਤੇ ਮੈ ਉਸ ਨੂੰ ਜਹਾਜ ਬਣਾ ਕੇ ਦੇਣ ਲਗਾ ਤਾ ਏਨੇ ਨੂੰ ਪਤਨੀ ਨੇ ਗੁੱਸੇ ਨਾਲ ਉਸਨੂੰ ਝਿੜਕਿਆ ਕੀ ਪਹਿਲਾਂ ਖਾਣਾ ਤਾਂ ਖਾ ਲਵੋ ਫੇਰ ਜੋ ਮਰਜੀ ਕਰਨਾ ਇਸ ਝਿੜਕ ਤੋ ਮੇਰੇ ਨਾਲ ਬਚੇ ਵੀ ਡਰਦੇ ਹਣ ਸੋ ਅੱਸੀ ਰੋਟੀ ਵਲ ਨੂੰ ਹੋ ਗਏ ਤੇ ਰੋਟੀ ਮੈਂ ਬੇਟੀ ਦੇ ਇਸ਼ਾਰਾ ਕਰਣ ਤੇ ਜਲਦੀ ਜਲਦੀ ਖਾਧੀ ਤੇ ਵੇਹਲੇ ਹੋ ਕੇ ਮੈ ਉਸ ਨੂੰ ਕਾਗਜ ਦੀ ਕਿਸ਼ਤੀ ਬਣਾ ਕੇ ਦਿਤੀ ਤੇ ਓਹ ਬੜੀ ਹੀ ਚਾਵਾਂ ਨਾਲ ਕਾਗਜ ਦੀਆਂ ਬਣੀਆਂ ਕਿਸ਼ਤੀਆਂ ਲੈ ਕੇ ਥਲੇ ਬਰਾਂਡੇ ਵਿਚ ਖੜੇ ਮੀਂਹ ਦੇ ਪਾਣੀ ਵਿਚ ਚਲਾਉਣ ਵਾਸਤੇ ਚਲੀ ਗਈ –ਤੇ ਜਦੋ ਉਸਨੇ ਬੇੜੀ ਪਾਣੀ ਵਿਚ ਤੋਰੀ ਤੇ ਉਸ ਤਰਦੀ ਹੋਈ ਕਿਸ਼ਤੀ ਨੂੰ ਪਾਣੀ ਵਿਚ ਤਰਦਾ ਦੇਖ ਕੇ ਉਸਦੀਆ ਅਖਾਂ ਵਿਚ ਚਮਕ ਆ ਗਈ ਤੇ ਮੈ ਉਸਦੀਆ ਅਖਾਂ ਦੀ ਚਮਕ ਦੇਖ ਕੇ ਇੰਝ ਮਹਿਸੂਸ ਕੀਤਾ ਜਿਸ ਤਰਾ ਮੈ ਸਚੀ ਮੁਚੀ ਦਾ ਜਹਾਜ਼ ਬਣਾ ਦਿਤਾ ਹੋਵੇ ਤੇ ਓਹ ਜਹਾਜ਼ ਕਿਸੇ ਡੂੰਘੇ ਸਮੁੰਦਰ ਵਿਚ ਚਲ ਰਿਹਾ ਹੋਵੇ ——————
ਮਨਦੀਪ ਮਾਨ
09 ਐਤਵਾਰ ਸਤੰ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਪਰਛਾਵਾਂ, ਵਰਖਾ
inਅਰਵਿੰਦਰ ਕੌਰ
09 ਐਤਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਤੇਜੀ ਬੇਨੀਪਾਲ, ਵਰਖਾ
inਤੇਜੀ ਬੇਨੀਪਾਲ
09 ਐਤਵਾਰ ਸਤੰ. 2012
Posted ਕੁਦਰਤ/Nature, ਖੁਸਬੋ/smell, ਵਰਖਾ, ਸੁਰਮੀਤ ਮਾਵੀ
inਸਕੂਲ ਦੇ ਦਿਨਾਂ ਚ ਗਰਮੀਆਂ ਦੀਆਂ ਛੁੱਟੀਆਂ ‘ਚ ਨਾਨਕੇ ਫੇਰੀ ਦੇ ਦ੍ਰਿਸ਼ ਅੱਜ ਵੀ ਚੇਤਿਆਂ ‘ਚ ਓਵੇਂ ਦੇ ਓਵੇਂ ਪਏ ਨੇ… ਨਾਨਾਜੀ ਫੌਜ ‘ਦੀ ਨੌਕਰੀ ਦੌਰਾਨ ਕਈ ਸਾਲ ਮਧ ਪ੍ਰਦੇਸ਼ ਚ ਰਹੇ, ਰਿਟਾਇਰਮੈਂਟ ਤਕ… ਮਗਰੋਂ ਓਥੇ ਹੀ ਵਸ ਗਏ ਸਨ… ਕੋਰੀ ਅਨਪੜ੍ਹ, ਸਿਧੀ ਸਾਦੀ ਦੁਆਬਣ ਨਾਨੀ ਅਧਿਓਂ ਵਧ ਉਮਰ ਓਥੇ ਰਹਿ ਕੇ ਵੀ ਹਿੰਦੀ ਬੋਲਣੀ ਨਾ ਸਿਖੀ… ਓਹਦੇ ‘ਯਹਾਂ’ ਨੂੰ ‘ਹੀਆਂ’ ਤੇ ਵਹਾਂ ਨੂੰ ‘ਹੁਆਂ’ ਕਹਿਣ ਤੇ ਅਸੀਂ ਮੁਸ਼ਕੜੀਏਂ ਹੱਸਣਾ… ਸੁੱਚਮ ਦਾ ਬੜਾ ਖਿਆਲ ਰਖਦੀ… ਮੈਂ ਹਮੇਸ਼ਾ ਘੜੇ ਚੋਂ ਪਾਣੀ ਲੈਕੇ ਓਥੇ ਹੀ ਖੜ੍ਹਾ ਪੀਣ ਲਗਦਾ ਤੇ ਹਮੇਸ਼ਾ ਉਹ ਗੁੱਸੇ ਚ ਭਰ ਕੇ ਮੈਨੂੰ ਭੱਜ ਕੇ ਪੈਂਦੀ… “ਦਾਦੇ ਮਘਾਉਣੇ” ਉਹਦੀ ਮਨਪਸੰਦ ਗਾਹਲ, ਤੇ ਇਹ ਸੁਣਨ ਲਈ ਨਾਨੀ ਨੂੰ ਕਿਸੇ ਵੀ ਬਹਾਨੇ ਖਿਝਾਉਣਾ ਮੇਰੀ ਮਨਪਸੰਦ ਖੁਰਾਫਾਤ… ਪਰ ਦਿਨ ਭਰ ਦੀਆਂ ਸ਼ਰਾਰਤਾਂ ਤੋਂ ਥੱਕ ਕੇ ਜਦ ਮੈਂ ਨਾਨੀ ਕੋਲ ਆਉਣਾ ਤੇ ਉਹਨੇ ਮੈਨੂੰ ਆਪਣੇ ਕਾਲਜੇ ਨਾਲ ਲਾ ਕੇ ਮੇਰੀਆਂ ਦਿਨ ਦੀਆਂ ਸ਼ਰਾਰਤਾਂ ‘ਤੇ ਹੱਸਣਾ ਤਾਂ ਲਗਦਾ ਸੀ ਕਿ ਦੁਨੀਆ ਚ ਇਹਤੋਂ ਸੁਹਣੀ ਨਾਨੀ ਕਿਸੇ ਦੀ ਹੋ ਨਹੀਂ ਸਕਦੀ… ਮੈਂ ਵੀ ਹੱਸ ਪੈਣਾ… ਉਹਦੀ ਫ੍ਰੇਮ ਚ ਜੜੀ ਫੋਟੋ ਹੱਸਦੀ ਤਾਂ ਭਾਵੇਂ ਨਹੀਂ ਹੈ ਲੇਕਿਨ ਜਦੋਂ ਵੀ ਉਹ ਫੋਟੋ ਦੇਖਦਾ ਹਾਂ ਤਾਂ ਨਾਨੀ ਦਾ ਚਿਹਰਾ ਓਵੇਂ ਹੀ ਜਿਉਂਦਾ ਜਾਗਦਾ ਲੱਗਦਾ ਹੈ…
ਸੁਰਮੀਤ ਮਾਵੀ
09 ਐਤਵਾਰ ਸਤੰ. 2012
Posted ਕੁਦਰਤ/Nature, ਰਣਜੀਤ ਸਿੰਘ ਸਰਾ, ਵਰਖਾ, ਸੰਗੀਤ
inerratic Monsoon
pattering of worn out slippers
with tinkles of anklets
ਰਣਜੀਤ ਸਿੰਘ ਸਰਾ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਬਿਰਖ, ਰਣਜੀਤ ਸਿੰਘ ਸਰਾ, ਵਰਖਾ
inincessant August rains
acacia tree seeds make cracks
in an olden path
ਰਣਜੀਤ ਸਿੰਘ ਸਰਾ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਕੰਵਲ ਸਿੱਧੂ, ਜੀਵਨ/Life, ਬੱਦਲ਼, ਵਰਖਾ
inਕੰਵਲ ਸਿੱਧੂ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਕੁਲਜੀਤ ਮਾਨ, ਜੀਵਨ/Life, ਬਸਤਰ, ਵਰਖਾ, ਵਿਵਹਾਰ
inਕੁਲਜੀਤ ਮਾਨ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਪਾਣੀ, ਰਾਣੀ ਬਰਾੜ, ਵਰਖਾ
inਰਾਣੀ ਬਰਾੜ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਪੰਛੀ, ਵਰਖਾ
inਚਰਨ ਗਿੱਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਬਲਰਾਜ ਚੀਮਾ, ਬਿਰਖ, ਵਰਖਾ
inਬਲਰਾਜ ਚੀਮਾ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਨਵ ਧੀਰੀ, ਵਰਖਾ, ਵਾਤਾਵਰਣ
inਨਵ ਧੀਰੀ
08 ਸ਼ਨੀਵਾਰ ਸਤੰ. 2012
a walk in monsoon –
father points at the young amla tree
with his first walking stick
ਰੋਜ਼ੀ ਮਾਨ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਦੀਪੀ ਸੈਰ, ਪੰਛੀ, ਵਰਖਾ
inਦੀਪੀ ਸੈਰ
02 ਐਤਵਾਰ ਸਤੰ. 2012
Posted ਕੁਦਰਤ/Nature, ਬਲਵਿੰਦਰ ਸਿੰਘ, ਵਰਖਾ
inਬਲਵਿੰਦਰ ਸਿੰਘ
02 ਐਤਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਰਣਜੀਤ ਸਿੰਘ ਸਰਾ, ਰਾਤ, ਵਰਖਾ
inafter rain night
head on collusion of a moth
against a car
ਰਣਜੀਤ ਸਿੰਘ ਸਰਾ
02 ਐਤਵਾਰ ਸਤੰ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਵਰਖਾ, ਸੰਗੀਤ
inਅਰਵਿੰਦਰ ਕੌਰ
02 ਐਤਵਾਰ ਸਤੰ. 2012
Posted ਅਕਾਸ/ਅੰਬਰ/ਅਸਮਾਨ, ਕੁਦਰਤ/Nature, ਜੀਵਨ/Life, ਦਲਵੀਰ ਗਿੱਲ, ਧਰਮ/Religion, ਪਹਾੜ, ਪਾਣੀ, ਬੱਦਲ਼, ਵਰਖਾ
inਦਲਵੀਰ ਗਿੱਲ
01 ਸ਼ਨੀਵਾਰ ਸਤੰ. 2012
Posted ਜੀਵਨ/Life, ਪੰਜਾਬ/Punjab, ਬਰਖਾ/Rainy Season, ਵਰਖਾ, ਸੈਮ ਬਾਜਵਾ
inਸੈਮ ਬਾਜਵਾ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਨਿਰਮਲ ਬਰਾੜ, ਫਸਲ, ਵਰਖਾ
inبے موسمی برسات-
کینوس ‘تے نکھارے
فصلاں دا رنگ
ਨਿਰਮਲ ਬਰਾੜ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਦਵਿੰਦਰ ਪਾਠਕ 'ਰੂਬਲ', ਪੱਤਾ, ਵਰਖਾ
inਦਵਿੰਦਰ ਪਾਠਕ ‘ਰੂਬਲ’
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਕੁਲਜੀਤ ਮਾਨ, ਜੀਵਨ/Life, ਵਰਖਾ, ਵਿਵਹਾਰ
inਕੁਲਜੀਤ ਮਾਨ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਪੰਛੀ, ਵਰਖਾ, ਹਾਇਬਨ/Haibun
inਕੱਲ ਆਥਣ ਤੋਂ ਹੋ ਰਹੀ ਕਿਣਮਿਣ ਨਾਲ ਭਿੱਜੀ ਰਾਤ .. ਪਹੁ ਅਜੇ ਫੁੱਟੀ ਨਹੀਂ …ਠੰਡੀ ਹਵਾ . . ਸਾਰੇ ਚਾਰੇ ਪਾਸੇ ਚੁੱਪੀ ਹੈ . ਕੁੱਝ ਘਰ ਅਤੇ ਰੁੱਖ ਸ਼ਹਿਰ ਦੇ ਮੰਦ ਪ੍ਰਕਾਸ਼ ਵਿੱਚ ਧੁੰਦਲੇ ਧੁੰਦਲੇ ਦਿਸਦੇ ਹਨ .
ਤੇਜ਼ ਵਾਛੜ
ਕੰਧ ਨਾਲ ਚਿਪਕੇ ਕਚਨਾਰ ਦੇ
ਕੁਝ ਨੀਵੇਂ ਪੱਤੇ
ਡੱਡੂਆਂ ਦੀ ਟਰੈਂ ਟਰੈਂ ਵੀ ਨਾ ਜਾਣੇ ਕਿਉਂ ਗਾਇਬ ਹੈ … ਸਾਡੇ ਪਿਛਵਾੜੇ ਵਿੱਚ ਇੱਕ ਬਿੰਡਾ ਨਿਰੰਤਰ ਆਪਣੇ ਰਾਗ ਵਿੱਚ ਮਗਨ ਹੈ . ਕੋਈ ਵੀ ਪੰਛੀ ਅਜੇ ਤੱਕ ਨਹੀਂ ਚੂਕਿਆ . ਸਾਡੇ ਬਗੀਚੇ ਵਿੱਚ ਕੁਆਰ ਦੀ ਇੱਕ ਗੰਦਲ ਦੇ ਕੰਡੇ ਨਾਲ ਅਟਕੀ ਇੱਕ ਬੂੰਦ ਪਲ ਭਰ ਲਈ ਲਿਸ਼ਕ ਕੇ ਤਿਲਕ ਤੁਰੀ ਹੈ .
ਚਰਨ ਗਿੱਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਪੁਸ਼ਪਿੰਦਰ ਸਿੰਘ ਪੰਛੀ, ਬੱਦਲ਼, ਵਰਖਾ
inਪੁਸ਼ਪਿੰਦਰ ਸਿੰਘ ਪੰਛੀ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਪਿਆਰ, ਵਰਖਾ, ਸੁਰਿੰਦਰ ਸਪੇਰਾ
inਸੁਰਿੰਦਰ ਸਪੇਰਾ
29 ਬੁੱਧਵਾਰ ਅਗ. 2012
Posted ਕੁਦਰਤ/Nature, ਤੇਜੀ ਬੇਨੀਪਾਲ, ਵਰਖਾ
inਤੇਜੀ ਬੇਨੀਪਾਲ
29 ਬੁੱਧਵਾਰ ਅਗ. 2012
Posted ਕੁਦਰਤ/Nature, ਬੱਦਲ਼, ਵਰਖਾ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
29 ਬੁੱਧਵਾਰ ਅਗ. 2012
Posted ਕੁਦਰਤ/Nature, ਜਸਪ੍ਰੀਤ ਕੌਰ ਪਰਹਾਰ, ਵਰਖਾ, ਹਵਾ
inਜਸਪ੍ਰੀਤ ਕੌਰ ਪਰਹਾਰ
29 ਬੁੱਧਵਾਰ ਅਗ. 2012
Posted ਕੁਦਰਤ/Nature, ਬੱਦਲ਼, ਵਰਖਾ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
28 ਮੰਗਲਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਜੀਵਨ/Life, ਭੋਜਨ, ਵਰਖਾ, ਸੰਜੇ ਸਨਨ
inਸੰਜੇ ਸਨਨ
26 ਐਤਵਾਰ ਅਗ. 2012
Posted ਕੁਦਰਤ/Nature, ਜੀਵਨ/Life, ਬਚਪਨ, ਵਰਖਾ, ਸਰਬਜੀਤ ਸਿੰਘ ਖਹਿਰਾ
inਸਰਬਜੀਤ ਸਿੰਘ ਖਹਿਰਾ
26 ਐਤਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਵਰਖਾ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
26 ਐਤਵਾਰ ਅਗ. 2012
Posted ਕੁਦਰਤ/Nature, ਬਰਖਾ/Rainy Season, ਵਰਖਾ, ਹਰਵਿੰਦਰ ਤਤਲਾ
inਹਰਵਿੰਦਰ ਤਤਲਾ
26 ਐਤਵਾਰ ਅਗ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵਨ/Life, ਵਰਖਾ
inਜਗਰਾਜ ਸਿੰਘ ਨਾਰਵੇ
26 ਐਤਵਾਰ ਅਗ. 2012
Posted ਕੁਦਰਤ/Nature, ਖੇਡਾ, ਚਰਨ ਗਿੱਲ, ਜੀਵਨ/Life, ਵਰਖਾ
in24 ਸ਼ੁੱਕਰਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਯਾਦਾਂ, ਵਰਖਾ
inrainy evening–
the thoughts of my beloved
drench me
ਅਰਵਿੰਦਰ ਕੌਰ
20 ਸੋਮਵਾਰ ਅਗ. 2012
Posted ਇੰਦਰਜੀਤ ਸਿੰਘ ਪੁਰੇਵਾਲ, ਕੁਦਰਤ/Nature, ਜੀਵਨ/Life, ਬਸਤਰ, ਵਰਖਾ
inਇੰਦਰਜੀਤ ਸਿੰਘ ਪੁਰੇਵਾਲ
20 ਸੋਮਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਤਾਰੇ, ਵਰਖਾ, ਹਾਇਬਨ/Haibun
inਮਸਾਂ ਅਠ ਕੁ ਸਾਲ ਦਾ ਸੀ ਮੈਂ …ਗਰਮੀਆਂ ਚ ਆਪਣੇ ਪਿੰਡ ਰਾਤ ਛੱਤ ਤੇ ਸੌਣਾ..ਮੇਰੇ ਨਿੱਕੇ ਅਤੇ ਵੱਡੇ ਭਰਾ ਨਾਲ ਇਹੋ ਲੜਾਈ ਹੋਣੀ ਕੇ ਦਾਦੀ ਨਾਲ ਅੱਜ ਮੈਂ ਸੌਵਾਂਗਾ…ਫਟਾਫਟ ਰੋਟੀ ਖਾਕੇ ਮਲੱਕ ਦੇਣੇ ਮੰਜੀ ਮੱਲ ਲੈਣੀ ..ਮੈਨੂ ਸੁਆਲ ਕਰਨ ਦੀ ਸ਼ੁਰੂ ਤੋਂ ਹੀ ਆਦਤ ਹੈ ਦਾਦੀ ਨੂੰ ਮੇਰੇ ਇਸ ਸੁਭਾਅ ਦਾ ਪਤਾ ਸੀ .ਇੱਕ ਸੁਆਲ ਵਿਚ ਵੀ ਮੇਰੇ ਕਈ ਸੁਆਲ ਹੁੰਦੇ .ਦਾਦੀ ਨੇ ਕਦੇ ਗੁੱਸਾ ਨਾ ਕਰਨਾ ਬੱਸ ਇਹੋ ਕਹਿਣਾ ਕੇ ਇੱਕ ਇੱਕ ਕਰਕੇ ਪੁਛਿਆ ਕਰ ਮੈਂ ਭੁੱਲ ਜਾਣੀ ਹਾਂ …ਸੁਆਲ ਵੀ ਅਜੀਬ ਹੁੰਦੇ ਸੀ …ਇਹ ਤਾਰੇ ਦੁਪਹਿਰ ਵਿਚ ਕਿਥੇ ਚਲੇ ਜਾਂਦੇ ਨੇ ? ਇਹ ਆਪਨੇ ਉੱਤੇ ਕਿਓਂ ਨੇ ਦਾਦੀ ? ਆਪਾਂ ਥੱਲੇ ਕਿਓਂ ਹਾਂ ਆਪਾਂ ਉੱਤੇ ਅਸਮਾਨ ਚ ਕਿਓਂ ਨਹੀ ? ਤਾਰੇ ਟੁੱਟ ਕੇ ਕਿਥੇ ਜਾਂਦੇ ਨੇ ?.ਦਾਦੀ ਨੇ ਮੇਰੇ ਮਥੇ ਨੂੰ ਚੁੰਮਣਾ ਤੇ ਕਹਿਣਾ ਕੇ ਤਾਰੇ ਜਦੋ ਟੁੱਟਦੇ ਨੇ ਤਾਂ ਬਚੇ ਬਣ ਜਾਂਦੇ ਨੇ ..ਫੇਰ ਓਹ ਵੱਡੇ ਹੁੰਦੇ ਨੇ ਫੇਰ ਬਜੁਰਗ ਹੁੰਦੇ ਨੇ ਤੇ ਫੇਰ ਮੁੜ ਤਾਰੇ ਬਣ ਜਾਂਦੇ ਨੇ …ਹਾਲਾਂਕਿ ਸਮਝ ਤਾਂ ਸ਼ਾਇਦ ਸੀ ਉਦੋਂ ..ਪਰ ਮੈਂ ਅਗਲਾ ਸੁਆਲ ਏਹੋ ਪੁਛਿਆ ਕੇ ਬੀਜੀ ,ਤੁਸੀਂ ਵੀ ਤਾਰਾ ਬਣ ਜਾਓਗੇ ?ਬੀਜੀ ਨੇ ਮੁਸ੍ਕੁਰਾਕੇ ਕਿਹਾ ,,ਬਿਲਕੁਲ …ਫੇਰ ਜਦੋਂ ਤੂ ਮੈਨੋ ਇੱਕ ਦਿਨ ਲਭ ਲਵੇਂਗਾ ਤਾਂ ਓਹ ਤਾਰਾ ਫੇਰ ਟੁੱਟ ਜਾਵੇਗਾ ਤੇ ਮੈਂ ਫੇਰ ਤੇਰੀ ਦਾਦੀ ਬਣ ਜਾਵਾਂਗੀ . .. ਮੈਂ ਘੁੱਟ ਕੇ ਦਾਦੀ ਨੂੰ ਜੱਫੀ ਪਾ ਲਈ ਤੇ ਹੌਲੀ ਜਿਹੇ ਕਿਹਾ ਬੀਜੀ ,ਤੁਸੀਂ ਤਾਰਾ ਨਾ ਬਣਿਓ ਤੁਸੀਂ ਮੇਰੇ ਕੋਲ ਹੀ ਰਹਿਣਾ ,ਮੈਂ ਤੁਹਾਨੂੰ ਕਿਤੇ ਨਹੀ ਜਾਨ ਦੇਣਾ …… ਉਸ ਰਾਤ ਮੈਂ ਕਿਨਾ ਚਿਰ ਤਾਰਿਆਂ ਵੱਲ ਦੇਖਦਾ ਰਿਹਾ , ਦਾਦੀ ਸੌਂ ਚੁੱਕੀ ਸੀ ਮੈਂ ਫਿਰ ਦਾਦੀ ਨਾਲ ਲੱਗ ਕੇ ਆਪਣੀਆਂ ਅਖਾਂ ਮੀਚ ਲੀਆਂ .. ਪਲਕਾਂ ਬੰਦ ਕਰਨ ਤੇ ਵੀ ਮੈਨੂ ਤਾਰੇ ਹੀ ਦਿਸ ਰਹੇ ਸੀ …ਉਸ ਰਾਤ ਪਤਾ ਹੀ ਨਹੀ ਲੱਗਾ ਮੈਨੂ ਕਦੋ ਨੀਂਦ ਆ ਗਈ …..ਅੱਜ ਦਾਦੀ ਨੂੰ ਸੁਰਗਵਾਸ ਹੋਏ ਲਗਭਗ ਅਠ ਸਾਲ ਹੋ ਗਏ ਨੇ …ਕਦੇ ਪਿੰਡ ਜਾਕੇ ਛੱਤ ਉੱਪਰ ਨਹੀ ਸੁੱਤਾ…..
ਹਲਕੀ ਕਿਣਮਿਣ –
ਮੇਰੀਆਂ ਸਿੱਲੀਆਂ ਪਲਕਾਂ ਅੰਦਰ
ਇੱਕ ਟੁੱਟਿਆ ਤਾਰਾ
ਅਮਿਤ ਸ਼ਰਮਾ
20 ਸੋਮਵਾਰ ਅਗ. 2012
Posted ਕਾਲਾ ਰਮੇਸ਼, ਕੁਦਰਤ/Nature, ਜੀਵਨ/Life, ਮਾਂ, ਵਰਖਾ
insudden rains
bringing to life
the child in me
ਕਾਲਾ ਰਮੇਸ਼
20 ਸੋਮਵਾਰ ਅਗ. 2012
Posted ਕੁਦਰਤ/Nature, ਪੰਛੀ, ਬਲਵਿੰਦਰ ਸਿੰਘ, ਬਿਰਖ, ਵਰਖਾ
inਬਲਵਿੰਦਰ ਸਿੰਘ
20 ਸੋਮਵਾਰ ਅਗ. 2012
Posted ਕੁਦਰਤ/Nature, ਪ੍ਰੇਮ ਮੈਨਨ, ਵਰਖਾ, ਸਿਆਲ/Winter
inਪ੍ਰੇਮ ਮੈਨਨ
20 ਸੋਮਵਾਰ ਅਗ. 2012
Posted ਕੁਦਰਤ/Nature, ਬਚਪਨ, ਵਰਖਾ, ਸੁਰਮੀਤ ਮਾਵੀ
inlate monsoon –
a kid’s little feet
empty the puddle
ਸੁਰਮੀਤ ਮਾਵੀ
20 ਸੋਮਵਾਰ ਅਗ. 2012
Posted ਕੁਦਰਤ/Nature, ਝੀਲ, ਦਵਿੰਦਰ ਕੌਰ, ਵਰਖਾ
inਦਵਿੰਦਰ ਕੌਰ
20 ਸੋਮਵਾਰ ਅਗ. 2012
Posted ਕੁਦਰਤ/Nature, ਪੰਛੀ, ਬਿਰਖ, ਰੋਜ਼ੀ ਮਾਨ, ਵਰਖਾ
ina hint of monsoon –
a koel’s call from the baobab tree
and i have no wings . . .
ਰੋਜ਼ੀ ਮਾਨ
20 ਸੋਮਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਬਰਖਾ/Rainy Season, ਵਰਖਾ
inSawan-
the rain calligraphy
on my window pane
ਅਰਵਿੰਦਰ ਕੌਰ
20 ਸੋਮਵਾਰ ਅਗ. 2012
Posted ਕੁਦਰਤ/Nature, ਪੰਛੀ, ਫੁੱਲ, ਰਵਿੰਦਰ ਰਵੀ, ਵਰਖਾ
inਰਵਿੰਦਰ ਰਵੀ
15 ਬੁੱਧਵਾਰ ਅਗ. 2012
Posted ਕੁਦਰਤ/Nature, ਫਸਲ, ਬੰਟੀ ਵਾਲੀਆ, ਵਰਖਾ
inਬੰਟੀ ਵਾਲੀਆ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਜੀਵਨ/Life, ਪਤੀ /ਪਤਨੀ, ਵਰਖਾ
inਗੁਰਵਿੰਦਰ ਸਿੰਘ ਸਿੱਧੂ
15 ਬੁੱਧਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਬੱਦਲ਼, ਵਰਖਾ
inਅਰਵਿੰਦਰ ਕੌਰ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਧੰਦੇ, ਬੱਦਲ਼, ਵਰਖਾ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਪਾਣੀ, ਵਰਖਾ
inਬੱਦਲਵਾਈ ਕਈ ਦਿਨਾਂ ਤੋਂ ਬਣੀ ਹੋਈ ਹੈ . ਅਚਾਨਕ ਮਿਲ ਗਿਆ ਉਹ . ..ਦਿਨਾਂ ਵਿੱਚ ਹੀ ਬਹਤ ਬਦਲ ਗਿਆ ਸੀ . ਮੈਂ ਉਹਦਾ ਚਿਹਰਾ ਪੜ੍ਹਨ ਦਾ ਯਤਨ ਕੀਤਾ. ਮੁਸਕਰਾਹਟ ਦੀਆਂ ਲਿਸ਼ਕਾਂ ਨਾਲ ਚਿਹਰੇ ਤੇ ਨਿੱਕੇ ਨਿੱਕੇ ਖਾਨੇ ਨਿੱਖਰੇ ਨਜ਼ਰ ਆ ਰਹੇ ਸਨ . ਐਪਰ ਇਨ੍ਹਾਂ ਖਾਨਿਆਂ ਵਿੱਚ ਜਿਵੇਂ ਉਦਾਸੀ ਜਮੀ ਬੈਠੀ ਹੋਵੇ ..ਕਹਿੰਦਾ ,’ ਮੈਂ ਤਾਂ ਖੂਬ ਮਜੇ ਨਾਲ ਜਗਤ ਤਮਾਸ਼ਾ ਦੇਖ ਰਿਹਾ ਹਾਂ …..’
ਉਹੀ ਥਾਂ . ਅੱਧੀ ਢਹੀ ਪੁਲੀ ਦੀ ਕੰਧੜੀ ਤੇ ਲੱਤਾਂ ਲਮਕਾ ਅਸੀਂ ਹੋਰ ਕੋਲ ਹੋ ਬੈਠ ਗਏ . ਛਿਪਦੇ ਦੀ ਲਾਲੀ ਨਾਲ ਗੂੜ੍ਹੇ ਰੰਗੀਨ ਵਰਤਾਰੇ ਰੂਪ ਵਟਾ ਰਹੇ ਸਨ .
ਚਰਨ ਗਿੱਲ