ਕੱਲ ਦੀ ਬੱਚੀ
ਪੇਕੇ ਆ ਕੇ ਮਾਂ ਤੋਂ ਮੰਗਦੀ
ਅੰਬੀ ਕੱਚੀ
ਸਵਰਨ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਫਲ, ਸਵਰਨ ਸਿੰਘ
inਸਵਰਨ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਫਲ, ਸਾਬੀ ਨਾਹਲ
inਪਿੰਡੋ ਜਦ ਵੀ ਖੂਹ ( ਡੇਰੇ ) ਨੂੰ ਜਾਣਾ ਰਸਤੇ ਚ ਅਮਰੂਦਾਂ ਵਾਲਾ ਘਰ ਆਉਂਦਾ ਸੀ.. .ਵੇਹਿੜੇ ਦੀ ਚਾਰ ਦੀਵਾਰੀ ਏਡੀ ਕੁ ਕਿ ਮੰਜੇ ਤੇ ਬੈਠੇ ਬੰਦੇ ਦਾ ਸਿਰ ਦਿਸ ਪੈਣਾ…ਤੇ ਓਹ ਵੀ ਕਈ ਥਾਵਾਂ ਤੋਂ ਢਠੀ ਹੋਈ ..ਚੋਰੀ ਤੋੜਨ ਦਾ ਦਾਅ ਨਾ ਲਗਣਾ..ਭਾਬੀ ਦਾ ਮੰਜਾ ਸਦਾ ਅਮਰੂਦਾਂ ਥੱਲੇ ..ਭਾਬੀ ਸੀ ਤੇ ਸਾਡੀ ਮਾਂ ਦੀ ਹਾਨਣ ਪਰ ਸਾਡੀ ਪੀੜੀ ਉਚੀ ਹੋਣ ਕਰਕੇ ਡੈਡ ਦੇ ਹਾਣੀ -ਪ੍ਰਵਾਣੀ ਮੇਰੇ ਭਰਾ ਹੀ ਲਗਦੇ ਸੀ ..ਇਕ ਦਿਨ ਭਾਬੀ ਬੀਮਾਰ ਹੋ ਤੇ ਗਈ ਸਾਰਾ ਟੱਬਰ ਹਸਪਤਾਲ …ਸਾਨੂੰ ਤੇ ਚਾਹ ਚੜ ਗਿਆ. .
ਇਕ ਲੰਮੀ ਜਿਹੀ ਤੇ ਪਤਲੀ ਜਿਹੀ ਕੁੜੀ ਹੁੰਦੀ ਸੀ .. ਉਸ ਜਦ ਵੀ ਰਾਹ ਗਲੀ ਟਕਰਨਾ ਦਿਲ ਦੀ ਧੜਕਨ ਵਧ ਜਾਣੀ ..ਸੋਹਣੀ ਬਹੁਤ ਸੀ.. ਤੇ ਲਗਦੀ ਵੀ ਮੈਨੂੰ ਬਹੁਤ ਸੋਹਣੀ ਸੀ ..ਓਹ ਤੇ ਸ਼ਰਮਾਕਲ ਹੈ ਹੀ ਸੀ ਤੇ ਹੌਸਲਾ ਮੇਰੇ ਵਿਚ ਵੀ ਏਨਾ ਨਹੀ ਸੀ ਕੇ ਓਸਨੂੰ ਬੁਲਾ ਵੀ ਲੈਂਦਾ..ਦੂਰੋਂ ਤੇ ਇਕ ਦੂਜੇ ਨੂੰ ਵੇਖਦੇ ਰਹਿਣਾ ਜਦ ਲਾਗੇ ਆਉਣਾ ਤੇ ਨੀਵੀਂ ਪਾ ਕੇ ਲੰਘ ਜਾਣਾ ..ਇਹ ਸਿਲਸਲਾ ਚਿਰਾਂ ਦਾ ਚਲਦਾ ਸੀ …ਖੈਰ ..ਭਾਦੋਂ ਦਾ ਸ਼ਰਾਟਾ ਪੈ ਕੇ ਹਟਿਆ ਤੇ ਹੁਮਸ ਜਿਹੇ ਵਿਚ ਮੈ ਭਾਬੀ ਦੇ ਘਰ ਵੱਲ ਭਜਿਆ ..ਜਦ ਅਮਰੂਦਾਂ ਵਾਲੇ ਵੇਹਿੜੇ ਪਹੁੰਚਿਆ ਸਾਹਮਣੇ ਓਹੀ ਸੋਹਣੀ ..ਮੇਰੇ ਪੈਰ ਠਿਠਕ ਗਏ …ਛਾਤੀ ਚ ਦਿਲ ਇੰਜ ਉਛਲੇ ਜਿਵੇਂ ਬਾਹਰ ਡਿੱਗ ਪੈਣਾ ..ਉਸ ਨਜ਼ਰ ਮਿਲਾ ਕੇ ਹਲਕੀ ਮੁਸਕਰਾਹਟ ਨਾਲ ਨੀਵੀ ਪਾ ਲਈ—
ਝੁਕੀਆਂ ਪਲਕਾਂ
ਚੁਨੀ ਵਿਚ ਬਨ੍ਹੇ ਅਮਰੂਦ
ਲੁਕੋਵੇ ਮੁੜ੍ਹਕਾ
ਸਾਬੀ ਨਾਹਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਖੁਸਬੋ/smell, ਤੇਜੀ ਬੇਨੀਪਾਲ, ਫਲ, ਹਵਾ
inਤੇਜੀ ਬੇਨੀਪਾਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਫਲ, ਬਚਪਨ, ਬਾਪੂ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਮੇਲ ਬਦੇਸ਼ਾ, ਜੀਵਨ/Life, ਪੰਛੀ, ਫਲ
inਗੁਰਮੇਲ ਬਦੇਸ਼ਾ
26 ਐਤਵਾਰ ਅਗ. 2012
Posted ਕੁਦਰਤ/Nature, ਘਰ, ਜਗਰਾਜ ਸਿੰਘ ਨਾਰਵੇ, ਜੀਵਨ/Life, ਫਲ
inਜਗਰਾਜ ਸਿੰਘ ਨਾਰਵੇ
20 ਸੋਮਵਾਰ ਅਗ. 2012
Posted ਅਡੰਬਰ, ਕੁਦਰਤ/Nature, ਫਲ, ਵਿਸ਼ਵਾਸ਼, ਸਤਵਿੰਦਰ ਗਿੱਲ
inਸਤਵਿੰਦਰ ਗਿੱਲ
20 ਸੋਮਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਫਲ, ਬਸਤਰ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧੰਦੇ, ਫਲ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
12 ਐਤਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਫਲ, ਬਿਰਖ
inਜਾਮਣ ਦਾ ਤਣਾ ਕੋਈ ਪੰਦਰਾਂ ਕੁ ਫੁੱਟ ਤੱਕ ਬਿਲਕੁਲ ਗੋਲ ਗੇਲੀ ਵਾਂਗ ਸੀ ਤੇ ਉਸ ਤੋਂ ਉੱਪਰ ਦੁਸਾਂਗੜ ਸ਼ੁਰੂ ਹੁੰਦੇ ਸਨ . ਤੇ ਉਹ ਦਸ ਕੁ ਸਾਲਾਂ ਦੀ ਗੁੱਜਰ ਕੁੜੀ ਮੁੱਖ ਦੁਸਾਂਗੜ ਦੇ ਐਨ ਨੇੜੇ ਤੱਕ ਪੁੱਜ ਜਾਂਦੀ ਪਰ ਕੋਈ ਫੋਡਾ ਨਾ ਮਿਲਣ ਕਾਰਨ ਥੱਲੇ ਖਿਸਕ ਆਉਂਦੀ. ਮੈਂ ਉਸਦੀ ਫੋਟੋ ਖਿੱਚਣੀ ਚਾਹੁੰਦਾ ਸੀ. ਨੇੜੇ ਗਿਆ ਤਾਂ ਉਹ ਮੇਰਾ ਮਕਸਦ ਤੁਰਤ ਤਾੜ ਗਈ ਤੇ ਮੈਨੂੰ ਲੱਗਿਆ ਜਿਵੇਂ ਫੋਟੋ ਤੋਂ ਬਚਣ ਲਈ ਉਸ ਵਿੱਚ ਬੇਤਹਾਸਾ ਤਾਕਤ ਉਮੜ ਆਈ ਹੋਵੇ ਤੇ ਉਹ ਅੱਖ ਦੇ ਫੋਰੇ ਵਿੱਚ ਸਭ ਰੁਕਾਵਟਾਂ ਪਾਰ ਕਰ ਆਪਣੀ ਛੋਟੀ ਸਹੇਲੀ ਕੋਲ ਜਾ ਪਹੁੰਚੀ ਜੋ ਜਾਮਣਾਂ ਨਾਲ ਆਪਣੀ ਝੋਲੀ ਵੀ ਭਰੀ ਜਾ ਰਹੀ ਸੀ ਤੇ ਨਾਲ ਨਾਲ ਗੂੜ੍ਹੀਆਂ ਕਾਲੀਆਂ ਪਰਸੋਂ ਦੇ ਮੀਂਹ ਨਾਲ ਪੱਕੀਆਂ ਜਾਮਣਾ ਖਾਈ ਜਾਂਦੀ ਸੀ. ਮੇਰੀ ਮੌਜੂਦਗੀ ਤੋਂ ਪੂਰੀ ਤਰ੍ਹਾਂ ਬਾਖਬਰ ਵੱਡੀ ਕੁੜੀ ਦੀ ਆਵਾਜ਼ ਮੇਰੇ ਕੰਨੀਂ ਪਈ.
‘ਅੰਕਲ , ਜਾਮਣਾਂ ਖਾਉਗੇ .” ਠੇਠ ਪੰਜਾਬੀ ‘ਚ ਮਾਸੂਮ ਜਿਹੀ ਇਹ ਦਰਿਆਦਿਲੀ ਨੇ ਠੰਡੀ ਫੁਹਾਰ ਵਰਾ ਦਿੱਤੀ .
ਚਰਨ ਗਿੱਲ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਪਿੰਡ, ਫਲ
inਚਰਨ ਗਿੱਲ
01 ਬੁੱਧਵਾਰ ਅਗ. 2012
Posted ਕੁਦਰਤ/Nature, ਫਲ, ਭੋਜਨ, ਵਰਖਾ, ਸਰਬਜੀਤ ਸਿੰਘ ਖਹਿਰਾ
inrainy day-
corn on fire makes
cracking noise
ਸਰਬਜੀਤ ਸਿੰਘ ਖਹਿਰਾ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਫਲ
inਚਰਨ ਗਿੱਲ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਪਿੰਡ, ਫਲ
inਚਰਨ ਗਿੱਲ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਤੇਜਿੰਦਰ ਸੋਹੀ, ਫਲ, ਬਿਰਖ
inਤੇਜਿੰਦਰ ਸੋਹੀ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਗੀਤ ਅਰੋੜਾ, ਜੀਵ-ਜੰਤ, ਫਲ
inਗੀਤ ਅਰੋੜਾ
12 ਵੀਰਵਾਰ ਜੁਲਾ. 2012
Posted ਕੁਦਰਤ/Nature, ਪਰਮਿੰਦਰ ਜੱਸਲ, ਫਲ, ਬਿਰਖ
inਪਰਮਿੰਦਰ ਜੱਸਲ
12 ਵੀਰਵਾਰ ਜੁਲਾ. 2012
Posted ਕੁਦਰਤ/Nature, ਚਰਨ ਗਿੱਲ, ਫਲ, ਵਰਖਾ
inਚਰਨ ਗਿੱਲ
05 ਵੀਰਵਾਰ ਜੁਲਾ. 2012
Posted ਕੁਦਰਤ/Nature, ਫਲ, ਵਰਿੰਦਰ ਸ਼ੈਲੀ
inਵਰਿੰਦਰ ਸ਼ੈਲੀ
18 ਸੋਮਵਾਰ ਜੂਨ 2012
Posted ਕੁਦਰਤ/Nature, ਪੰਛੀ, ਫਲ, ਸੰਜੇ ਸਨਨ
in13 ਬੁੱਧਵਾਰ ਜੂਨ 2012
Posted ਕੁਦਰਤ/Nature, ਪਰਵਾਸ, ਫਲ, ਰਣਜੀਤ ਸਿੰਘ ਸਰਾ
inਰਣਜੀਤ ਸਿੰਘ ਸਰਾ
15 ਮੰਗਲਵਾਰ ਮਈ 2012
Posted ਗਰਮੀ/Summer, ਜੀਵਨ/Life, ਪ੍ਰੇਮ ਮੈਨਨ, ਪੰਜਾਬ/Punjab, ਫਲ, ਬਚਪਨ, ਮਾਂ
inਪ੍ਰੇਮ ਮੈਨਨ
12 ਸ਼ਨੀਵਾਰ ਮਈ 2012
Posted ਅਵੀ ਜਸਵਾਲ, ਕੁਦਰਤ/Nature, ਗਰਮੀ/Summer, ਫਲ
inਅਵੀ ਜਸਵਾਲ
25 ਬੁੱਧਵਾਰ ਅਪ੍ਰੈ. 2012
Posted ਜੀਵਨ/Life, ਪੰਜਾਬ/Punjab, ਫਲ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
18 ਸ਼ਨੀਵਾਰ ਫਰ. 2012
Posted ਕੁਦਰਤ/Nature, ਪੰਜਾਬ/Punjab, ਫਲ, ਬਰਖਾ/Rainy Season, ਰਵਿੰਦਰ ਰਵੀ
inਰਵਿੰਦਰ ਰਵੀ
28 ਸ਼ਨੀਵਾਰ ਜਨ. 2012
Posted ਜੀਵ-ਜੰਤ, ਫਲ, ਸੁਰਮੀਤ ਮਾਵੀ
inਸੁਰਮੀਤ ਮਾਵੀ
03 ਸ਼ਨੀਵਾਰ ਦਸੰ. 2011
Posted ਜੀਵ-ਜੰਤ, ਪੰਛੀ, ਫਲ, ਭੋਜਨ, ਸੁਖਵਿੰਦਰ ਵਾਲੀਆ
inਸੁਖਵਿੰਦਰ ਵਾਲੀਆ
19 ਸ਼ਨੀਵਾਰ ਨਵੰ. 2011
Posted ਅਰਵਿੰਦਰ ਕੌਰ, ਧੀ, ਫਲ, ਬਿਰਖ
in≈ 1 ਟਿੱਪਣੀ
ਅਰਵਿੰਦਰ ਕੌਰ