ਜਾਂਦੀ ਬਹਾਰ ਦਾ ਗੀਤ
ਸੀਤ ਹਵਾ ਨਾਲ ਖੜਕਣ ਲੱਗੇ
ਰੁੱਖ ਦੇ ਪੱਤੇ
ਦਰਬਾਰਾ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਦਰਬਾਰਾ ਸਿੰਘ, ਪੱਤਾ, ਹਵਾ
inਦਰਬਾਰਾ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਨਿਰਮਲ ਸਿੰਘ ਧੌਂਸੀ, ਪੱਤਾ, ਬਿਰਖ
inਨਿਰਮਲ ਸਿੰਘ ਧੌਂਸੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਪੱਤਾ, ਸਰਦਾਰ ਧਾਮੀ, ਹਵਾ
inਸਰਦਾਰ ਧਾਮੀ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਦਵਿੰਦਰ ਕੌਰ, ਪੱਤਾ, ਵਰਖਾ
inਦਵਿੰਦਰ ਕੌਰ
20 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੁਗਨੂੰ, ਨਿਰਮਲ ਸਿੰਘ ਧੌਂਸੀ, ਪੱਤਾ, ਰਾਤ
inਨਿਰਮਲ ਸਿੰਘ ਧੌਂਸੀ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਜੀਤ ਸੰਧੂ, ਜੀਵਨ/Life, ਤਾਨਕਾ, ਪੱਤਾ, ਫੁੱਲ
inਜਗਜੀਤ ਸੰਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਪੱਤਾ, ਵਰਖਾ
inਜਗਰਾਜ ਸਿੰਘ ਨਾਰਵੇ
09 ਐਤਵਾਰ ਸਤੰ. 2012
Posted ਕੁਦਰਤ/Nature, ਪੱਤਾ, ਫੁੱਲ, ਬਿਰਖ, ਸਰਦਾਰ ਧਾਮੀ
inਸਰਦਾਰ ਧਾਮੀ
09 ਐਤਵਾਰ ਸਤੰ. 2012
Posted ਇਕਬਾਲ ਭਾਮ, ਕੁਦਰਤ/Nature, ਜੀਵਨ/Life, ਪੱਤਾ, ਰੀਤੀ ਰਿਵਾਜ
inਇਕਬਾਲ ਭਾਮ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜਗਰਾਜ ਸਿੰਘ ਨਾਰਵੇ, ਜੀਵ-ਜੰਤ, ਪੱਤਾ
inਜਗਰਾਜ ਸਿੰਘ ਨਾਰਵੇ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਮੀਤ ਸੰਧੂ, ਪੱਤਾ, ਬਿਰਖ
inਗੁਰਮੀਤ ਸੰਧੂ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਦਵਿੰਦਰ ਪਾਠਕ 'ਰੂਬਲ', ਪੱਤਾ, ਵਰਖਾ
inਦਵਿੰਦਰ ਪਾਠਕ ‘ਰੂਬਲ’
28 ਮੰਗਲਵਾਰ ਅਗ. 2012
Posted ਕੁਦਰਤ/Nature, ਜਗਦੀਸ਼ ਕੌਰ, ਜੀਵਨ/Life, ਪੱਤਾ, ਬਿਰਖ, ਰੀਤੀ ਰਿਵਾਜ
inਜਗਦੀਸ਼ ਕੌਰ
20 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਜੁਗਨੂੰ ਸੇਠ, ਪੱਤਾ, ਬੁਢਾਪਾ
inਜੁਗਨੂੰ ਸੇਠ
15 ਬੁੱਧਵਾਰ ਅਗ. 2012
Posted ਕੁਦਰਤ/Nature, ਪੰਛੀ, ਪੱਤਾ, ਰੋਜ਼ੀ ਮਾਨ, ਹਵਾ
in15 ਬੁੱਧਵਾਰ ਅਗ. 2012
Posted ਕੁਦਰਤ/Nature, ਜਗਦੀਸ਼ ਕੌਰ, ਪੱਤਾ, ਵੇਲ ਬੂਟੇ
inਜਗਦੀਸ਼ ਕੌਰ
15 ਬੁੱਧਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਪੱਤਾ, ਬਿਰਖ
inਹਾਇਬਨ —
ਮੈਨੂ ਜਦੋ ਪਤਾ ਲੱਗਿਆ ਤਾਂ ਮੈਂ ਇੱਕਦਮ ਸੁੰਨ ਹੋ ਗਿਆ ..ਗੱਲ ਤਾਂ ਪੁਰਾਣੀ ਹੈ ਪਰ ਜਿਹਨ ਵਿਚ ਅਜੇ ਵੀ ਹੈ ਰਾਣੋ ਦਾ ਘਰਵਾਲਾ ਫੌਜ ਵਿਚ ਸੂਬੇਦਾਰ ਸੀ ਤੇ 1971 ਦੀ ਜੰਗ ਵਿਚ ਸਿੱਖ ਬਟਾਲੀਅਨ ਵੱਲੋਂ ਜੰਗ ਦੇ ਮੈਦਾਨ ਵਿਚ ਸੀ ! ਜੰਗ ਤਾਂ ਭਾਰਤ ਜਿੱਤ ਗਿਆ ਪਰ ਆਪਣੇ ਕਈ ਫੌਜੀ ਓਹ ਹਾਰ ਗਿਆ ਸੀ ..ਭਾਰਤ ਦੇ ਕਈ ਫੌਜੀ ਉਸ ਪਾਰ ਦੇ ਮੁਲਕ ਨੇ ਕੈਦ ਕਰ ਲਏ , ਕਈ ਦਿਨ ਵਾਪਿਸ ਨਾ ਆਇਆ ਤਾਂ ਰਾਣੋ ਨੂੰ ਯਕੀਨ ਹੋਇਆ ਕੇ ਉਸਦਾ ਸੁਮੇਰ ਜੰਗ ਵਿਚ ਕਿਧਰੇ ਰਹ ਗਿਆ ..ਬਹੁਤ ਲੰਮੇ ਸਮੇ ਤਕ ਰਾਣੋ ਨੇ ਕਈ ਦਫਤਰਾਂ ਵਿਚ ਆਪਣੇ ਘਰਵਾਲੇ ਬਾਰੇ ਪੁਛ ਪੜਤਾਲ ਕੀਤੀ , ਰਖਿਆ ਮੰਤਰੀ , ਵਿਦੇਸ਼ ਮੰਤਰੀ ਸਮੇਤ ਕਈ ਦਫਤਰਾਂ ਚੋ ਕਈ ਦਰਖਾਸਤਾਂ ਵੀ ਦਿੱਤੀਆ ਪਰ ਉਸਦੇ ਘਰਵਾਲੇ ਸੁਮੇਰ ਦਾ ਕੁਝ ਪਤਾ ਨਹੀ ਲੱਗਿਆ !ਇਕ ਦਿਨ ਰੇਡੀਓ ਤੇ ਖਬਰ ਆਈ ਕੇ ਜੰਗ ਵਿਚ ਲੜ ਰਹੇ ਕਈ ਭਾਰਤੀ ਫੌਜੀ ਪਾਕਿਸਤਾਨ ਦੀਆਂ ਜੇਲਾਂ ਚ ਬੰਦ ਨੇ ਤੇ ਸਰਕਾਰ ਇਸ ਬਾਰੇ ਜਲਦ ਹੀ ਕੋਈ ਉਚ ਕਦਮ ਚੁੱਕੇਗੀ ,ਰਾਣੋ ਨੇ ਦੂਜਾ ਵਿਆਹ ਨਹੀ ਕਰਵਾਇਆ ਇਸ ਉਮੀਦ ਚ ਕੇ ਸੁਮੇਰ ਵਾਪਿਸ ਆਵੇਗਾ .ਅੱਜ ਇਕਤਾਲੀ ਸਾਲ ਬਾਅਦ ਵੀ ਰਾਣੋ ਦਾ ਇੰਤਜਾਰ ਨਹੀ ਮੁੱਕਿਆ ..ਸਰਹੱਦ ਤੇ ਅਕਸਰ ਜਾਂਦੀ ਹੈ ਤੇ ਅਕਸਰ ਡੁੱਬਦੇ ਸੂਰਜ ਵਿਚ ਮੁੜਦੇ ਪਰਿੰਦਿਆਂ ਨੂੰ ਵੇਖਦੀ ਹੈ !
ਅਮਿਤ ਸ਼ਰਮਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਪੱਤਾ, ਵੇਲ ਬੂਟੇ
inਗਿੱਲੇ ਖਾਲ ਦੀ ਵੱਟ ਤੇ ਪੱਕੇ ਅਨਾਰਾਂ ਦੇ ਭਾਰ ਨਾਲ ਲਮਕਦੀਆਂ ਟਹਿਣੀਆਂ ਥੱਲੇ…ਮੈਂ ਖੱਬਲ ਦੀ ਇੱਕ ਤਿੜ੍ਹ ਨੂੰ ਜਰਾ ਕੁ ਖਿਚਿਆ ਤੇ ਮਲਕੜੇ ਜਿਹੇ ਸਾਰਾ ਬੂਝਾ ਨਿਕਲ ਆਇਆ ਜੜ੍ਹਾਂ ਸਮੇਤ . ਇਹਦੀ ਇੱਕ ਪੱਤੀ ਤੇ ਨੀਲੇ ਰੰਗ ਦੀ ਭੂੰਡੀ ਪੱਤੀ ਦੀ ਨੋਕ ਤੋਂ ਵਾਪਸ ਪਰਤ ਪਈ . ਖਾਲ ਤੋਂ ਹਟਵੀਂ ਬਿਜਲੀ ਦੇ ਖੰਭੇ ਕੋਲ ਸੁੱਕ ਰਹੇ ਘਾਹ ਦੀ ਧੋੜੀ ਤੇ ਮੇਰੀ ਨਿਗਾਹ ਪਈ . ਸਾਉਣ ਤਾਂ ਲੱਗੇ ਹੀ ਨਾ ..ਜਿਵੇਂ ਰੋਹੀ ਦਾ ਮਹੀਨਾ ਹੀ ਐਤਕੀਂ ਲਮਕ ਗਿਆ ਹੋਵੇ. ਮਿੱਟੀ ਤੇ ਕੁਝ ਸੁੱਕੇ ਡਾਲ ਸਿਉਂਕ ਨੇ ਮਿੱਟੀ ਦੀਆਂ ਲਕੀਰਾਂ ਬਣਾ ਦਿੱਤੇ ਸਨ. ਬਿਜਲੀ ਆ ਗਈ ਹੈ . ਬਟਨ ਦੱਬ ਚਲਾਈ ਬੰਬੀ ਤੇ ਮੇਰੀ ਪਿਆਸ ਹੋਰ ਚਮਕ ਪਈ. ਮੈਂ ਰੱਜ ਕੇ ਪਾਣੀ ਪੀ ਪਾਣੀ ਦੀ ਧਾਰ ਦੇ ਥੱਲੇ ਆਪਣਾ ਸਿਰ ਕਰ ਦਿੱਤਾ ਤੇ ਭੁੱਲ ਗਿਆ ਸਭ ਅਗਲੀਆਂ ਪਿਛਲੀਆਂ . ਔਲੂ ਦੇ ਥੱਲੇ ਇਕੱਠੀ ਹੋ ਗਈ ਰੇਤ ਪੈਰਾਂ ਨਾਲ ਛੇੜੀ ਤਾਂ ਕੱਕੀ ਰੇਤ ਸਾਰੇ ਔਲੂ ਵਿੱਚ ਘੁਲ ਗਈ .
ਸਰਹੰਦ ਨਹਿਰ ਰੋਪੜ ਤੋਂ ਚਮਕੋਰ ਕੋਲੋਂ ਦੀ ਹੋ ਕੇ ਨੀਲੋਂ ਵਿੱਚੀਂ ਅੱਗੇ ਦੋਰਾਹਾ ਟੱਪ ਜਾਂਦੀ ਹੈ . ਸਰਹੰਦ ਕੋਲੋਂ ਨਿਕਲਣ ਵਾਲੀ ਪੱਕੀ ਨਹਿਰ ਭਾਖੜਾ ਨਹਿਰ ਹੈ.
15 ਬੁੱਧਵਾਰ ਅਗ. 2012
Posted ਕੁਦਰਤ/Nature, ਝੱਖੜ, ਦਲਜੀਤ ਗਿੱਲ, ਪੱਤਾ, ਬਿਰਖ
in13 ਸੋਮਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਪੱਤਾ, ਸਰਬਜੀਤ ਸਿੰਘ ਖਹਿਰਾ
inflashes of light ~
fluttering leaves make
shadow dancing
ਸਰਬਜੀਤ ਸਿੰਘ ਖਹਿਰਾ
13 ਸੋਮਵਾਰ ਅਗ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਪੱਤਾ, ਵਰਖਾ
inਗੁਰਵਿੰਦਰ ਸਿੰਘ ਸਿੱਧੂ
12 ਐਤਵਾਰ ਅਗ. 2012
Posted ਕੁਦਰਤ/Nature, ਪਾਣੀ, ਪੱਤਾ, ਰਵਿੰਦਰ ਰਵੀ
inਰਵਿੰਦਰ ਰਵੀ
11 ਸ਼ਨੀਵਾਰ ਅਗ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਪੱਤਾ, ਬਰਖਾ/Rainy Season, ਵਰਖਾ
inਕਮਲਜੀਤ ਮਾਂਗਟ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਪੱਤਾ, ਰਾਜਿੰਦਰ ਸਿੰਘ, ਵੇਲ ਬੂਟੇ
inਰਾਜਿੰਦਰ ਸਿੰਘ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਜੀਵਨ/Life, ਤੇਜੀ ਬੇਨੀਪਾਲ, ਪੱਤਾ, ਰੇਤ
inਤੇਜੀ ਬੇਨੀਪਾਲ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਪੱਤਾ, ਫਸਲ, ਰਵਿੰਦਰ ਰਵੀ, ਹਵਾ
inਰਵਿੰਦਰ ਰਵੀ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਪੱਤਾ, ਬਿਰਖ
inਨਿੱਕਾ ਬੱਚਾ ਨਿੱਕੀ ਪੰਘੂੜੀ ਤੇ ਪਿਆ ‘ਗੂਠਾ ਚੁੰਘ ਰਿਹਾ ਹੈ ਤੇ ਉੱਪਰ ਪਿੱਪਲ ਦੇ ਪੱਤਿਆਂ ਵਿੱਚੀਂ ਰੱਬ ਦੇਖ ਰਿਹਾ ਹੈ . ਪਿੱਪਲ ਹੇਠਾਂ ਹੋਰ ਬੱਚਿਆਂ ਨਾਲ ਰੋੜੇ ਖੇਡ ਰਿਹਾ ਹੈ .. ਪੀਚੋ ਬੱਕਰੀ .. ਪਿਠੂ ਤੇ ਹੋਰ ਖੇਡਾਂ ਵਾਰੀ ਵਾਰੀ ; ਦਹੀਂ ਨਾਲ ਮੱਕੀ ਦੀ ਰੋਟੀ ਖਾ ਰਿਹਾ ਹੈ ਤੇ ਕਾਂ ਨੇ ਆਪਣੀ ਕਲਾ ਦਾ ਜੌਹਰ ਦਿਖਾ ਦਿੱਤਾ ਹੈ .. ਹੁਣ ਪਿੱਪਲ ਦੇ ਮੋਟੇ ਟਾਹਣੇ ਤੇ ਬੈਠਾ ਬੱਚੇ ਨਾਲ ਮਸਕਰੀਆਂ ਕਰਦਾ ਹੈ. ਛਤਰੋ ਭੂਆ ਪਿੱਪਲ ਹੇਠਲੇ ਨਲਕੇ ਤੋਂ ਪਾਣੀ ਪੀਂਦੀ ਹੈ .ਇੱਕ ਹਥ ਨਾਲ ਹਥੀ ਗੇੜਦੀ ਹੈ ਤੇ ਦੂਜੇ ਨਾਲ ਨਲਕੇ ਦੀ ਬੂਥੀ ਬੰਦ ਕਰ ਕੇ ਮੂੰਹ ਨਾਲ ਪਾਣੀ ਛੜਾਕ ਰਹੀ ਹੈ . ਦੁਪਹਿਰਾ ਕੱਟਣ ਲਈ ਬਾਬਾ ਭਗਤਾ ਵੀ ਆਪਣਾ ਬਾਣ ਦਾ ਮੰਜਾ ਲੈ ਆਇਆ ਹੈ ਤੇ ਨੰਗੇ ਢਿਡ ਪਿਆ ਸਸਤਾ ਰਿਹਾ ਹੈ ਤੇ ਕਾਂ ਨੇ ਉਹਦੀ ਐਨ ਤੁੰਨ ਦਾ ਨਿਸ਼ਾਨਾ ਵਿੰਨ੍ਹ ਕੇ ਬਿੱਠ ਕਰ ਦਿੱਤੀ ਹੈ .. ਉਹ ਕਾਂ ਨੂੰ ਗਾਲਾਂ ਕਢਦਾ ਹੈ .. ਇੱਕ ਡੀਟੀ ਵਗਾਹ ਮਾਰਦਾ ਹੈ . ਪਰ ਕਾਂ ਬਾਜ ਨਹੀਂ ਆਉਂਦਾ.
ਚਰਨ ਗਿੱਲ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਪੰਛੀ, ਪੱਤਾ, ਰਵਿੰਦਰ ਰਵੀ
inਰਵਿੰਦਰ ਰਵੀ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਜੀਵਨ/Life, ਪੱਤਾ, ਬਾਪੂ, ਬਿਰਖ, ਰਵਿੰਦਰ ਰਵੀ
inਰਵਿੰਦਰ ਰਵੀ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਤਰੇਲ, ਪੱਤਾ, ਫੁੱਲ, ਸਰਦਾਰ ਧਾਮੀ
inਸਰਦਾਰ ਧਾਮੀ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਪਰਛਾਵਾਂ, ਪੱਤਾ, ਸਰਬਜੀਤ ਸਿੰਘ ਖਹਿਰਾ, ਹਵਾ
insunny day
shadow of leaves on leaves
dances with wind
ਸਰਬਜੀਤ ਸਿੰਘ ਖਹਿਰਾ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਤਾਨਕਾ, ਪੱਤਾ, ਫੁੱਲ, ਸਰਬਜੀਤ ਸਿੰਘ ਖਹਿਰਾ, ਹਵਾ
inrainy day –
colorful flowers and leaves
dances with wind
changes sun-kissed to greenish
color of grass
03 ਸ਼ੁੱਕਰਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਪਤਝੜ/Autumn, ਪੱਤਾ, ਬਿਰਖ
in03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਖੇਡਾ, ਗੁਰਮੀਤ ਸੰਧੂ, ਜੀਵਨ/Life, ਪੱਤਾ
inਗੁਰਮੀਤ ਸੰਧੂ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਝੱਖੜ, ਪੱਤਾ, ਸਰਦਾਰ ਧਾਮੀ
inਸਰਦਾਰ ਧਾਮੀ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਜੀਵ-ਜੰਤ, ਪ੍ਰੀਤ ਰੰਧਾਵਾ, ਪੱਤਾ
inਪ੍ਰੀਤ ਰੰਧਾਵਾ
28 ਸ਼ਨੀਵਾਰ ਜੁਲਾ. 2012
Posted ਕੁਦਰਤ/Nature, ਪ੍ਰੀਤ ਰਾਜਪਾਲ, ਪੱਤਾ, ਬਿਰਖ
inਪ੍ਰੀਤ ਰਾਜਪਾਲ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਤਰੇਲ, ਪੱਤਾ, ਹਰਵਿੰਦਰ ਤਤਲਾ, ਹਾਇਗਾ/Haiga
in27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਪੱਤਾ, ਬਿਰਖ, ਸਰਦਾਰ ਧਾਮੀ
inਸਰਦਾਰ ਧਾਮੀ
19 ਵੀਰਵਾਰ ਜੁਲਾ. 2012
Posted ਅਮਰਾਓ ਸਿੰਘ ਗਿੱਲ, ਕੁਦਰਤ/Nature, ਪੰਛੀ, ਪੱਤਾ
inਅਮਰਾਓ ਸਿੰਘ ਗਿੱਲ
16 ਸੋਮਵਾਰ ਜੁਲਾ. 2012
Posted ਕੁਦਰਤ/Nature, ਗੁਰਮੀਤ ਸੰਧੂ, ਪੱਤਾ
inਗੁਰਮੀਤ ਸੰਧੂ
12 ਵੀਰਵਾਰ ਜੁਲਾ. 2012
Posted ਕੁਦਰਤ/Nature, ਪੱਤਾ, ਬੂਟਾ ਸਿੰਘ ਵਾਕਿਫ਼
inਬੂਟਾ ਸਿੰਘ ਵਾਕਿਫ਼
06 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਤਰੇਲ, ਪੱਤਾ
inਗੁਰਵਿੰਦਰ ਸਿੰਘ ਸਿੱਧੂ
02 ਸੋਮਵਾਰ ਜੁਲਾ. 2012
Posted ਕੁਦਰਤ/Nature, ਜਗਜੀਤ ਸੰਧੂ, ਪੱਤਾ, ਬਿਰਖ
insinging under a tree
leave fall in the lap
whirl swirl twirl
वृक्ष के नीचे गायन
गोद में पत्ते गिरें
घूम घूम के
01 ਐਤਵਾਰ ਜੁਲਾ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਤਰੇਲ, ਪੱਤਾ
inਗੁਰਵਿੰਦਰ ਸਿੰਘ ਸਿੱਧੂ