ਇੱਕ ਇੱਕ ਤਾਰਾ ਚੜੇ
ਸੰਧਿਆ ਵੇਲੇ ਸੁਆਣੀਆਂ ਰੁੱਝੀਆਂ
ਦੀਵਾ ਬੱਤੀ ਕਰਨ
****
ਦੀਵੇ ਲਾਓਂਦੀਆਂ
ਤਾਰਿਆਂ ਵੇਲਾ ਸੁਆਣੀਆਂ
ਘਰ ਜਗਮਗਾਓਂਦੀਆਂ
ਦਰਬਾਰਾ ਸਿੰਘ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਤਾਰੇ, ਦਰਬਾਰਾ ਸਿੰਘ
inਦਰਬਾਰਾ ਸਿੰਘ
21 ਐਤਵਾਰ ਅਕਤੂ. 2012
Posted ਕੁਦਰਤ/Nature, ਚੰਨ, ਤਾਰੇ, ਰਣਜੀਤ ਸਿੰਘ ਸਰਾ
inmoonlit whiskey
the moon turns into a star
on goblet’s brim
ਰਣਜੀਤ ਸਿੰਘ ਸਰਾ
20 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੁਗਨੂੰ, ਤਾਰੇ
inਗੁਰਮੁਖ ਭੰਦੋਹਲ ਰਾਈਏਵਾਲ
20 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੁਗਨੂੰ, ਤਾਰੇ, ਬੱਦਲ਼, ਲਵਤਾਰ ਸਿੰਘ
inਲਵਤਾਰ ਸਿੰਘ
20 ਸ਼ਨੀਵਾਰ ਅਕਤੂ. 2012
Posted ਕੁਲਜੀਤ ਮਾਨ, ਤਾਰੇ, ਯਾਦਾਂ
inਕੁਲਜੀਤ ਮਾਨ
08 ਸ਼ਨੀਵਾਰ ਸਤੰ. 2012
Posted ਅਕਾਸ/ਅੰਬਰ/ਅਸਮਾਨ, ਕੁਦਰਤ/Nature, ਗੱਗੂ ਬਰਾੜ, ਤਾਰੇ, ਰਾਤ
inਗੱਗੂ ਬਰਾੜ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਤਾਰੇ, ਪੁਸ਼ਪਿੰਦਰ ਸਿੰਘ ਪੰਛੀ, ਫਸਲ
inਪੁਸ਼ਪਿੰਦਰ ਸਿੰਘ ਪੰਛੀ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚੰਨ, ਤਾਰੇ, ਤੇਜੀ ਬੇਨੀਪਾਲ
inਤੇਜੀ ਬੇਨੀਪਾਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਤਾਰੇ, ਦੀਪੀ ਸੈਰ, ਰਾਤ
inਦੀਪੀ ਸੈਰ
26 ਐਤਵਾਰ ਅਗ. 2012
Posted ਅਮਨਪ੍ਰੀਤ ਪੰਨੂ, ਕੁਦਰਤ/Nature, ਤਾਰੇ, ਬੱਦਲ਼
inਅਮਨਪ੍ਰੀਤ ਪੰਨੂ
20 ਸੋਮਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਤਾਰੇ, ਵਰਖਾ, ਹਾਇਬਨ/Haibun
inਮਸਾਂ ਅਠ ਕੁ ਸਾਲ ਦਾ ਸੀ ਮੈਂ …ਗਰਮੀਆਂ ਚ ਆਪਣੇ ਪਿੰਡ ਰਾਤ ਛੱਤ ਤੇ ਸੌਣਾ..ਮੇਰੇ ਨਿੱਕੇ ਅਤੇ ਵੱਡੇ ਭਰਾ ਨਾਲ ਇਹੋ ਲੜਾਈ ਹੋਣੀ ਕੇ ਦਾਦੀ ਨਾਲ ਅੱਜ ਮੈਂ ਸੌਵਾਂਗਾ…ਫਟਾਫਟ ਰੋਟੀ ਖਾਕੇ ਮਲੱਕ ਦੇਣੇ ਮੰਜੀ ਮੱਲ ਲੈਣੀ ..ਮੈਨੂ ਸੁਆਲ ਕਰਨ ਦੀ ਸ਼ੁਰੂ ਤੋਂ ਹੀ ਆਦਤ ਹੈ ਦਾਦੀ ਨੂੰ ਮੇਰੇ ਇਸ ਸੁਭਾਅ ਦਾ ਪਤਾ ਸੀ .ਇੱਕ ਸੁਆਲ ਵਿਚ ਵੀ ਮੇਰੇ ਕਈ ਸੁਆਲ ਹੁੰਦੇ .ਦਾਦੀ ਨੇ ਕਦੇ ਗੁੱਸਾ ਨਾ ਕਰਨਾ ਬੱਸ ਇਹੋ ਕਹਿਣਾ ਕੇ ਇੱਕ ਇੱਕ ਕਰਕੇ ਪੁਛਿਆ ਕਰ ਮੈਂ ਭੁੱਲ ਜਾਣੀ ਹਾਂ …ਸੁਆਲ ਵੀ ਅਜੀਬ ਹੁੰਦੇ ਸੀ …ਇਹ ਤਾਰੇ ਦੁਪਹਿਰ ਵਿਚ ਕਿਥੇ ਚਲੇ ਜਾਂਦੇ ਨੇ ? ਇਹ ਆਪਨੇ ਉੱਤੇ ਕਿਓਂ ਨੇ ਦਾਦੀ ? ਆਪਾਂ ਥੱਲੇ ਕਿਓਂ ਹਾਂ ਆਪਾਂ ਉੱਤੇ ਅਸਮਾਨ ਚ ਕਿਓਂ ਨਹੀ ? ਤਾਰੇ ਟੁੱਟ ਕੇ ਕਿਥੇ ਜਾਂਦੇ ਨੇ ?.ਦਾਦੀ ਨੇ ਮੇਰੇ ਮਥੇ ਨੂੰ ਚੁੰਮਣਾ ਤੇ ਕਹਿਣਾ ਕੇ ਤਾਰੇ ਜਦੋ ਟੁੱਟਦੇ ਨੇ ਤਾਂ ਬਚੇ ਬਣ ਜਾਂਦੇ ਨੇ ..ਫੇਰ ਓਹ ਵੱਡੇ ਹੁੰਦੇ ਨੇ ਫੇਰ ਬਜੁਰਗ ਹੁੰਦੇ ਨੇ ਤੇ ਫੇਰ ਮੁੜ ਤਾਰੇ ਬਣ ਜਾਂਦੇ ਨੇ …ਹਾਲਾਂਕਿ ਸਮਝ ਤਾਂ ਸ਼ਾਇਦ ਸੀ ਉਦੋਂ ..ਪਰ ਮੈਂ ਅਗਲਾ ਸੁਆਲ ਏਹੋ ਪੁਛਿਆ ਕੇ ਬੀਜੀ ,ਤੁਸੀਂ ਵੀ ਤਾਰਾ ਬਣ ਜਾਓਗੇ ?ਬੀਜੀ ਨੇ ਮੁਸ੍ਕੁਰਾਕੇ ਕਿਹਾ ,,ਬਿਲਕੁਲ …ਫੇਰ ਜਦੋਂ ਤੂ ਮੈਨੋ ਇੱਕ ਦਿਨ ਲਭ ਲਵੇਂਗਾ ਤਾਂ ਓਹ ਤਾਰਾ ਫੇਰ ਟੁੱਟ ਜਾਵੇਗਾ ਤੇ ਮੈਂ ਫੇਰ ਤੇਰੀ ਦਾਦੀ ਬਣ ਜਾਵਾਂਗੀ . .. ਮੈਂ ਘੁੱਟ ਕੇ ਦਾਦੀ ਨੂੰ ਜੱਫੀ ਪਾ ਲਈ ਤੇ ਹੌਲੀ ਜਿਹੇ ਕਿਹਾ ਬੀਜੀ ,ਤੁਸੀਂ ਤਾਰਾ ਨਾ ਬਣਿਓ ਤੁਸੀਂ ਮੇਰੇ ਕੋਲ ਹੀ ਰਹਿਣਾ ,ਮੈਂ ਤੁਹਾਨੂੰ ਕਿਤੇ ਨਹੀ ਜਾਨ ਦੇਣਾ …… ਉਸ ਰਾਤ ਮੈਂ ਕਿਨਾ ਚਿਰ ਤਾਰਿਆਂ ਵੱਲ ਦੇਖਦਾ ਰਿਹਾ , ਦਾਦੀ ਸੌਂ ਚੁੱਕੀ ਸੀ ਮੈਂ ਫਿਰ ਦਾਦੀ ਨਾਲ ਲੱਗ ਕੇ ਆਪਣੀਆਂ ਅਖਾਂ ਮੀਚ ਲੀਆਂ .. ਪਲਕਾਂ ਬੰਦ ਕਰਨ ਤੇ ਵੀ ਮੈਨੂ ਤਾਰੇ ਹੀ ਦਿਸ ਰਹੇ ਸੀ …ਉਸ ਰਾਤ ਪਤਾ ਹੀ ਨਹੀ ਲੱਗਾ ਮੈਨੂ ਕਦੋ ਨੀਂਦ ਆ ਗਈ …..ਅੱਜ ਦਾਦੀ ਨੂੰ ਸੁਰਗਵਾਸ ਹੋਏ ਲਗਭਗ ਅਠ ਸਾਲ ਹੋ ਗਏ ਨੇ …ਕਦੇ ਪਿੰਡ ਜਾਕੇ ਛੱਤ ਉੱਪਰ ਨਹੀ ਸੁੱਤਾ…..
ਹਲਕੀ ਕਿਣਮਿਣ –
ਮੇਰੀਆਂ ਸਿੱਲੀਆਂ ਪਲਕਾਂ ਅੰਦਰ
ਇੱਕ ਟੁੱਟਿਆ ਤਾਰਾ
ਅਮਿਤ ਸ਼ਰਮਾ
20 ਸੋਮਵਾਰ ਅਗ. 2012
Posted ਕੁਦਰਤ/Nature, ਚੰਨ, ਤਾਰੇ, ਰੁਪਿੰਦਰ ਸਿੰਘ ਰੂਪ
inਰੁਪਿੰਦਰ ਸਿੰਘ ਰੂਪ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਜੀਵ-ਜੰਤ, ਤਾਰੇ, ਵੇਲ ਬੂਟੇ
inਗੁਰਵਿੰਦਰ ਸਿੰਘ ਸਿੱਧੂ
15 ਬੁੱਧਵਾਰ ਅਗ. 2012
Posted ਕੁਦਰਤ/Nature, ਤਾਰੇ, ਬਲਵਿੰਦਰ ਸਿੰਘ, ਰਾਤ
inਬਲਵਿੰਦਰ ਸਿੰਘ
15 ਬੁੱਧਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਤਾਰੇ, ਪੰਛੀ
inਅਰਵਿੰਦਰ ਕੌਰ
13 ਸੋਮਵਾਰ ਅਗ. 2012
Posted ਕੁਦਰਤ/Nature, ਤਾਰੇ, ਪ੍ਰੇਮ ਮੈਨਨ, ਬੱਦਲ਼
inਪ੍ਰੇਮ ਮੈਨਨ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਤਾਰੇ, ਰਾਤ
inਗੁਰਵਿੰਦਰ ਸਿੰਘ ਸਿੱਧੂ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਜੀਵਨ/Life, ਤਾਰੇ, ਧੰਦੇ, ਰਵਿੰਦਰ ਰਵੀ
inਰਵਿੰਦਰ ਰਵੀ
01 ਬੁੱਧਵਾਰ ਅਗ. 2012
Posted ਅਰਵਿੰਦਰ ਕੌਰ, ਤਾਰੇ, ਰੀਤੀ ਰਿਵਾਜ, ਹਾਰ-ਸਿੰਗਾਰ
inਅਰਵਿੰਦਰ ਕੌਰ
27 ਸ਼ੁੱਕਰਵਾਰ ਜੁਲਾ. 2012
Posted ਅਵਨੀਤ ਕੌਰ, ਕੁਦਰਤ/Nature, ਚੰਨ, ਤਾਰੇ, ਰਾਤ
inਅਵਨੀਤ ਕੌਰ
27 ਸ਼ੁੱਕਰਵਾਰ ਜੁਲਾ. 2012
Posted ਅਮਰਾਓ ਸਿੰਘ ਗਿੱਲ, ਕੁਦਰਤ/Nature, ਤਾਰੇ, ਰਾਤ
inਅਮਰਾਓ ਸਿੰਘ ਗਿੱਲ
12 ਵੀਰਵਾਰ ਜੁਲਾ. 2012
Posted ਕੁਦਰਤ/Nature, ਚੰਨ, ਤਾਰੇ, ਹਰਵਿੰਦਰ ਤਤਲਾ
inਹਰਵਿੰਦਰ ਤਤਲਾ
08 ਐਤਵਾਰ ਜੁਲਾ. 2012
Posted ਕੁਦਰਤ/Nature, ਜਗਦੀਪ ਸਿੰਘ, ਜੀਵਨ/Life, ਤਾਰੇ
inਜਗਦੀਪ ਸਿੰਘ
04 ਬੁੱਧਵਾਰ ਜੁਲਾ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਚੰਨ, ਤਾਰੇ
inਗੁਰਮੁਖ ਭੰਦੋਹਲ ਰਾਈਏਵਾਲ
03 ਮੰਗਲਵਾਰ ਜੁਲਾ. 2012
Posted ਕੁਦਰਤ/Nature, ਚੰਨ, ਤਾਰੇ, ਤੇਜੀ ਬੇਨੀਪਾਲ
inਤੇਜੀ ਬੇਨੀਪਾਲ
03 ਮੰਗਲਵਾਰ ਜੁਲਾ. 2012
Posted ਇੰਦਰਜੀਤ ਸਿੰਘ ਪੁਰੇਵਾਲ, ਕੁਦਰਤ/Nature, ਜੀਵ-ਜੰਤ, ਤਾਰੇ, ਬੱਦਲ਼
inਇੰਦਰਜੀਤ ਸਿੰਘ ਪੁਰੇਵਾਲ
20 ਬੁੱਧਵਾਰ ਜੂਨ 2012
Posted ਕੁਦਰਤ/Nature, ਗੁਰਮੀਤ ਸੰਧੂ, ਜੀਵ-ਜੰਤ, ਤਾਰੇ
inਗੁਰਮੀਤ ਸੰਧੂ
18 ਸੋਮਵਾਰ ਜੂਨ 2012
Posted ਕੁਦਰਤ/Nature, ਤਾਰੇ, ਤੇਜੀ ਬੇਨੀਪਾਲ, ਫੁੱਲ
inਤੇਜੀ ਬੇਨੀਪਾਲ
13 ਬੁੱਧਵਾਰ ਜੂਨ 2012
Posted ਕੁਦਰਤ/Nature, ਜੀਵ-ਜੰਤ, ਤਾਰੇ, ਸਰਬਜੋਤ ਸਿੰਘ ਬਹਿਲ
in04 ਸੋਮਵਾਰ ਜੂਨ 2012
Posted ਕੁਦਰਤ/Nature, ਚੰਨ, ਤਾਰੇ, ਤੇਜੀ ਬੇਨੀਪਾਲ
inਤੇਜੀ ਬੇਨੀਪਾਲ