ਪੁੰਨਿਆ ਦਾ ਚੰਨ…
ਸੁਹਾਗਪੇਟੀ ‘ਚ ਪਈ
ਫਿੱਟੀ ਸੰਧੂਰੀ ਬਿੰਦੀ
ਅਨੂਪ ਬਾਬਰਾ
20 ਸੋਮਵਾਰ ਮਈ 2013
Posted ਅਨੂਪ ਬਾਬਰਾ, ਚੰਨ, ਸ਼ਰਵਣ ਬਿੰਬ (Auditory-Listening)
inਅਨੂਪ ਬਾਬਰਾ
09 ਵੀਰਵਾਰ ਮਈ 2013
Posted ਅਰਵਿੰਦਰ ਕੌਰ, ਚੰਨ, ਤਰੇਲ, ਦ੍ਰਿਸ਼ਟ ਬਿੰਬ (Visual-Seeing)
inਅਰਵਿੰਦਰ ਕੌਰ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਚੰਨ, ਜੀਵਨ/Life, ਭਾਬੀ
inਗੁਰਮੁਖ ਭੰਦੋਹਲ ਰਾਈਏਵਾਲ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਚੰਨ, ਜੀਵ-ਜੰਤ
inਗੁਰਵਿੰਦਰ ਸਿੰਘ ਸਿੱਧੂ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਚੰਨ, ਮਨਦੀਪ ਮਾਨ
inआधी रात
कितना ऊँचा हाए!कितना अकेला
पूरा चाँद
midnight
so high ah!so lonely
full moon
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਚੰਨ, ਬਿਰਖ, ਸੁਵੇਗ ਦਿਓਲ
inਸੁਵੇਗ ਦਿਓਲ
21 ਐਤਵਾਰ ਅਕਤੂ. 2012
Posted ਕੁਦਰਤ/Nature, ਚੰਨ, ਤਾਰੇ, ਰਣਜੀਤ ਸਿੰਘ ਸਰਾ
inmoonlit whiskey
the moon turns into a star
on goblet’s brim
ਰਣਜੀਤ ਸਿੰਘ ਸਰਾ
21 ਐਤਵਾਰ ਅਕਤੂ. 2012
Posted ਕੁਦਰਤ/Nature, ਚੰਨ, ਮਨਦੀਪ ਮਾਨ, ਵੇਲ ਬੂਟੇ
inचौबारे पे दिलदार
beloved on the terrace –
through the rangoon creeper
i see the full moon
12 ਸ਼ੁੱਕਰਵਾਰ ਅਕਤੂ. 2012
ਅਵਨੀਤ ਕੌਰ
17 ਸੋਮਵਾਰ ਸਤੰ. 2012
Posted ਅਵੀ ਜਸਵਾਲ, ਕੁਦਰਤ/Nature, ਚੰਨ
inਤੜਕੇ 3 ਕੁ ਵਜੇ ਝੀਲ ਦੇ ਕਿਨਾਰੇ ਖੜੀ ਨੂੰ ਪੂਰਾ ਚੰਨ ਅਸਮਾਨ ਵਿੱਚ ਤੇ ਝੀਲ ਵਿੱਚ ਉਸਦਾ ਪਰਛਾਵਾਂ ਨਜ਼ਰੀਂ ਪਿਆ ਤੇ ਆਪ ਮੁਹਾਰੇ ਮੂੰਹ ‘ਚੋਂ ਨਿਕਲਿਆ ਵਾਹ ਤੇਰੀ ਕੁਦਰਤ… ਤੂੰ ਹੀ ਤੂੰ ਹੀ…. ਉਸੇ ਟਾਈਮ ਕੁਝ ਘੰਟਿਆਂ ਬਾਅਦ ਇਕ 9 ਕੁ ਸਾਲ ਦੀ ਬੱਚੀ ਮੇਰੇ ਕੋਲ ਆਈ ‘ਤੇ ਕਹਿੰਦੀ ਮੈਂ ਚੰਨ ਵਿੱਚ ਗੂਰੂ ਨਾਨਕ ਦੇਵ ਜੀ ਨੂੰ ਦੇਖਿਆ, ਤੇ ਕਹਿੰਦੀ (I just love guru Nanak) ਆਈ ਜਸਟ ਲਵ ਗੁਰੂ ਨਾਨਕ ਜੀ…. ਮੈਂ ਉਸਨੂੰ ਕੁਛ ਕਹਿਣ ਦੀ ਬਜਾਏ ਕਿ ਬੇਟਾ ਇਸ ਤਰ੍ਹਾਂ ਨਹੀਂ ਹੁੰਦਾ ਬਸ ਉਸਨੂੰ hug ਕੀਤਾ ‘ਤੇ ਚੰਨ ਵੱਲ ਦੇਖਣ ਲੱਗ ਪਈ…..
ਅਵੀ ਜਸਵਾਲ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ
inਜਗਰਾਜ ਸਿੰਘ ਨਾਰਵੇ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜੀਵਨ/Life, ਪਿਆਰ, ਰੋਜ਼ੀ ਮਾਨ
in17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਪਰਛਾਵਾਂ, ਮਨਦੀਪ ਮਾਨ
inਕਲ ਰਾਤੀ ਨੀਂਦ ਨਹੀ ਆ ਰਹੀ ਸੀ ਤੇ ਸਮਾਂ ਵੀ 01:00 ਦੇ ਦਰਮਿਆਨ ਸੀ ਅਚਾਨਕ ਸੈਰ ਕਰਣ ਦਾ ਮੰਨ ਬਣਿਆ ਬਾਹਰ ਨਿਕਲਿਆ ਤਾ ਮੰਨ ਇਕਦਮ ਖਿਲ ਗਇਆ ਪੂਰਨਮਾਸ਼ੀ ਕਰਕੇ ਪੂਰਾ ਚੰਦਰਮਾ ਸੀ ਤੇ ਹਲਕੇ ਹਲਕੇ ਰੁਖ ਹਿਲ ਰਹੇ ਸਨ ਤੇ ਮਧਮ ਜਿਹੀ ਪਰ ਮਿਠੀ ਮਿਠੀ ਹਵਾ ਚਲ ਰਹੀ ਸੀ –ਮੈ ਦੋ ਤਿੰਨ ਲੰਬੇ ਲੰਬੇ ਸਾਹ ਖਿਚੇ ਤੇ ਕੁਦਰਤ ਨੂੰ ਆਪਣੇ ਸਾਹਾਂ ਰਾਹੀਂ ਆਪਣੀ ਆਤਮਾ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ਾਇਦ ਮੈ ਥੋੜਾ ਕਾਮਯਾਬ ਵੀ ਹੋਇਆ ਪਰ ਹਾਂ ਇਕ ਗਲ ਪਕੀ ਕੀ ਇਸ ਤਰਾਂ ਕਰਣ ਨਾਲ ਮੇਰੀ ਰੂਹ ਖਿੜ ਗਈ —-
ਰਾਤ ਦੀ ਖਾਮੋਸ਼ੀ ਵਿਚ ਮੈਨੂੰ ਆਪਣੇ ਸਾਹਾਂ ਦੀ ਅਵਾਜ਼ ਬੜੀ ਸੋਹਣੀ ਲਗੀ ਜਿਸ ਤਰਾ ਕਦੀ ਕਦੀ ਸਾਨੂੰ ਦੂਰੋਂ ਅਚਾਨਕ ਕਿਸੀ ਰੇਲ ਗੱਡੀ ਦੀ ਅਵਾਜ਼ ਸੁੰਨ ਕੇ ਬੜਾ ਵਧੀਆ ਲਗਦਾ ਹੈ ਮੈਨੂ ਮੇਰੇ ਚਲ ਰਹੇ ਸਾਹਾਂ ਦੀ ਅਵਾਜ਼ ਵੀ ਦੂਰੋਂ ਆ ਰਹੀ ਕਿਸੀ ਰੇਲ ਗੱਡੀ ਦੀ ਅਵਾਜ਼ ਵਾਂਗੂ ਲਗੀ ਤੇ ਆਪਣੇ ਸਾਹਾਂ ਦੀ ਅਵਾਜ਼ ਨਾਲ ਗੱਲਾਂ ਕਰਦਾ ਮੈ ਤੁਰ ਪਿਆ ਤਾ ਮੇਰੇ ਬਿਲਕੁਲ ਸਾਹਮਣੇ ਚੰਨ ਨਜਰ ਆ ਰਿਹਾ ਸੀ ਭਾਵੇ ਰਾਤ ਦੀ ਇਸ ਖਾਮੋਸ਼ੀ ਵਿਚ ਮੇਰਾ ਆਪਣਾ ਚੰਨ ਮੇਰੇ ਨਾਲ ਨਹੀ ਸੀ ਪਰ ਮੈਨੂ ਇਹ ਕੁਦਰਤੀ ਚੰਨ ਵੀ ਮੇਰੇ ਆਪਣੇ ਚੰਨ ਵਰਗਾ ਲਗਾ ਤੇ ਰਬ ਦੇ ਚੰਨ ਨੂੰ ਆਪਣੇ ਚੰਨ ਸਮਝ ਕੇ ਉਸ ਵਾਲ ਦੇਖਦਾ ਹੋਇਆ ਉਸਨੂੰ ਨਿਹਾਰਦਾ ਹੋਇਆ ਅਗੇ ਵਧਦਾ ਗਇਆ
ਘਰੋਂ ਬਹੁਤ ਦੂਰ ਨਿਕਲਣ ਦਾ ਏਹਸਾਸ ਓਦੋਂ ਹੋਇਆ ਜਦੋਂ ਅਚਾਨਕ ਮੇਰਾ ਪਰਛਾਵਾਂ ਮੇਰੇ ਪੈਰਾਂ ਤੋਂ ਨਿਕਲ ਕੇ ਮੇਰੇ ਅਗੇ ਚਲਨ ਲਗ ਪਇਆ ਤੇ ਚੰਨ ਮੇਰੇ ਪਿਛੇ ਹੋ ਗਇਆ –ਤੇ ਇਕ ਪਲ ਰੁਕ ਕੇ ਕੁਦਰਤੀ ਚੰਨ ਨੂੰ ਖਾਮੋਸ਼ ਰਾਤ ਕੋਲ ਛਡ ਕੇ ਆਪਣੇ ਚੰਨ ਕੋਲ ਪਹੁੰਚਣ ਲਈ ਕਾਹਲੇ ਕਾਹਲੇ ਕਦਮਾਂ ਨਾਲ ਘਰ ਨੂੰ ਮੁੜ ਆਇਆ
ਮਨਦੀਪ ਮਾਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜੀਵਨ/Life, ਪਿਆਰ, ਵਿੱਕੀ ਸੰਧੂ
inਵਿੱਕੀ ਸੰਧੂ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ, ਝੀਲ
in09 ਐਤਵਾਰ ਸਤੰ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ
inਜਗਰਾਜ ਸਿੰਘ ਨਾਰਵੇ
09 ਐਤਵਾਰ ਸਤੰ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਚੰਨ, ਰਾਤ
inਗੁਰਵਿੰਦਰ ਸਿੰਘ ਸਿੱਧੂ
09 ਐਤਵਾਰ ਸਤੰ. 2012
Posted ਕੁਦਰਤ/Nature, ਚੰਨ, ਬੱਦਲ਼, ਰਣਜੀਤ ਸਿੰਘ ਸਰਾ
inscattered clouds
sunset blush meets
the risen moon
ਰਣਜੀਤ ਸਿੰਘ ਸਰਾ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚੰਨ, ਬੱਦਲ਼, ਰਾਜਿੰਦਰ ਸਿੰਘ ਘੁੱਮਣ, ਸੂਰਜ
inਰਾਜਿੰਦਰ ਸਿੰਘ ਘੁੱਮਣ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚੰਨ, ਜੀਵਨ/Life, ਤਕਨੀਕੀ, ਸਰਬਜੀਤ ਸਿੰਘ ਖਹਿਰਾ
inਸਰਬਜੀਤ ਸਿੰਘ ਖਹਿਰਾ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚਰਨ ਗਿੱਲ, ਚੰਨ, ਸੁੰਦਰਤਾ
inਸਾਰਾ ਦਿਨ ਛਿਗੜ ਛਿਗੜ ਜਾਰੀ ਰਹੀ .. ਹੁਣ ਰਾਤੀਂ ਦਸ ਕੁ ਬਜੇ ਅਸਮਾਨ ਸਾਫ਼ ਤਾਂ ਨਹੀਂ ਕਹਿ ਸਕਦੇ ਪਰ ਬਹੁਤ ਸਾਰੇ ਤਾਰੇ ਦੀਂਹਦੇ ਸਨ . ਚੰਦ ਕੱਲ੍ਹ ਨਾਲੋਂ ਹੋਰ ਪੂਰਨ ਹੋ ਗਿਆ ਸੀ. ਬਸ , ਮਸਾਂ ਬੁਰਕੀ ਕੁ ਛੋਟਾ ਸੀ . ਆਲੇ ਦੁਆਲੇ ਅਰਧ ਪਾਰਦਰਸੀ ਜਿਹੇ ਬੱਦਲਾਂ ਦੇ ਖੰਡਰਾਂ ਦਾ ਘੇਰਾ ਸੀ ਜੋ ਪ੍ਰਤਿਬਿੰਬਿਤ ਰੋਸ਼ਨੀ ਨਾਲ ਪਲ ਪਲ ਰੰਗ ਵਟਾ ਰਿਹਾ ਸੀ. ਮੈਂ ਰੰਗਾਂ ਨੂੰ ਉਠਾਲਣ ਲਈ ਹਿੱਜੇ ਕਰਨ ਲੱਗਾ ਪਰ ਪੂਰਾ ਨਾਕਾਮ ਰਿਹਾ . ਸੋਚਿਆ ਕੈਮਰੇ ਵਿੱਚ ਬੰਦ ਕਰ ਲਵਾਂ . ਤੇ ਮੈਂ ਜੋਸ਼ੋਖਰੋਸ਼ ਨਾਲ ਸ਼ੌਕੀਆ ਫੋਟੋਗ੍ਰਾਫੀ ਦੇ ਆਪਣੇ ਸ਼ੌਕ ਵਿੱਚ ਰੁਝ ਗਿਆ …. ਡੱਡੂਆਂ ਤੇ ਬਿੰਡਿਆਂ ਨੇ ਵੀ ਜਿਵੇਂ ਉਦਾੱਤ ਨੂੰ ਪਰਿਭਾਸ਼ਿਤ ਕਰਨਾ ਹੋਵੇ ….ਹੋਰ ਵਿਰਾਟ ਬੁਲੰਦ !!!
ਚਰਨ ਗਿੱਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚੰਨ, ਜੀਵ-ਜੰਤ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚੰਨ, ਤੇਜੀ ਬੇਨੀਪਾਲ, ਪਹਾੜ
inਤੇਜੀ ਬੇਨੀਪਾਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਚੰਨ, ਰਾਤ, ਸਾਗਰ
inਗੁਰਵਿੰਦਰ ਸਿੰਘ ਸਿੱਧੂ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਚੰਨ, ਤਾਰੇ, ਤੇਜੀ ਬੇਨੀਪਾਲ
inਤੇਜੀ ਬੇਨੀਪਾਲ
28 ਮੰਗਲਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਸਤਵਿੰਦਰ ਗਿੱਲ
inਸਤਵਿੰਦਰ ਗਿੱਲ
28 ਮੰਗਲਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਬਸਤਰ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
26 ਐਤਵਾਰ ਅਗ. 2012
Posted ਅਵੀ ਜਸਵਾਲ, ਕੁਦਰਤ/Nature, ਖੁਸਬੋ/smell, ਚੰਨ, ਹਵਾ
inਅਵੀ ਜਸਵਾਲ
26 ਐਤਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਤਸਵੀਰ / ਫੋਟੋ, ਸਰਬਜੀਤ ਸਿੰਘ ਖਹਿਰਾ
inਸਰਬਜੀਤ ਸਿੰਘ ਖਹਿਰਾ
26 ਐਤਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਪਰਵਾਸ, ਪੁਸ਼ਪਿੰਦਰ ਸਿੰਘ ਪੰਛੀ, ਮਾਹੀ
inਪੁਸ਼ਪਿੰਦਰ ਸਿੰਘ ਪੰਛੀ
26 ਐਤਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਚੰਨ, ਦਰਿਆ
inਗੁਰਮੁਖ ਭੰਦੋਹਲ ਰਾਈਏਵਾਲ
24 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚੰਨ, ਬਲਵਿੰਦਰ ਸਿੰਘ, ਬੱਦਲ਼
inਬਲਵਿੰਦਰ ਸਿੰਘ
20 ਸੋਮਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਚੰਨ, ਪਹਾੜ, ਰੀਤੀ ਰਿਵਾਜ
inकरवा चौथ
पर्वतों से अपार
चन्द्रमाँ
ਅਮਿਤ ਸ਼ਰਮਾ
20 ਸੋਮਵਾਰ ਅਗ. 2012
Posted ਕੁਦਰਤ/Nature, ਚੰਨ, ਜਗਦੀਪ ਸਿੰਘ ਮੁੱਲਾਂਪੁਰ, ਬੱਦਲ਼
inਜਗਦੀਪ ਸਿੰਘ ਮੁੱਲਾਂਪੁਰ
20 ਸੋਮਵਾਰ ਅਗ. 2012
Posted ਕੁਦਰਤ/Nature, ਚੰਨ, ਤਾਰੇ, ਰੁਪਿੰਦਰ ਸਿੰਘ ਰੂਪ
inਰੁਪਿੰਦਰ ਸਿੰਘ ਰੂਪ
15 ਬੁੱਧਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਚੰਨ, ਜੀਵਨ/Life, ਹਾਇਬਨ/Haibun
inਰਾਤ ਬਹੁਤ ਕਾਲੀ ਸੀ ਪਰ ਅਸਮਾਨ ‘ਚ ਅੱਧਾ ਚੰਨ ਵੀ ਚੜ੍ਹਿਆ ਹੋਇਆ ਸੀ …ਹਰ ਰੋਜ਼ ਵਾਂਗਰਾਂ ਮੈਂ ਸੈਰ ਕਰਦਾ ਉਸੇ ਰਾਹ ਤੁਰਿਆ ਜਾ ਰਿਹਾ ਸਾਂ … ਖੱਬੇ ਮੁੜਿਆ ਤਾਂ ਸੜਕ ਬਿਲਕੁਲ ਖਾਲੀ ਸੀ … ਕੁਦਰਤਨ ਇੱਕ ਸਟ੍ਰੀਟ ਲਾਈਟ ਬਲ ਰਹੀ ਸੀ … ਇੱਕ ਦੋ ਕੁੱਤੇ ਵੀ ਸਨ ਪਰ ਓਹ ਵੀ ਸ਼ਾਂਤ …. ਕਦੇ ਕਦੇ ਚੌਕੀਦਾਰ ਦੀ ਸੋਟੀ ਦਾ ਖੜਾਕ ਸੁਣਦਾ ਸੀ … ਪਰ ਮੈਂ ਆਪਣੇ ਹੀ ਖਿਆਲਾਂ ਚ ਮਸਤ ਤੁਰਦਾ ਜਾ ਰਿਹਾ ਸਾਂ .. ਮੇਰੀ ਨਜ਼ਰ ਉਪਰ ਚੰਨ ਵੱਲ ਵਧ ਰਹੀ ਸੀ ਤੇ ਹਨੇਰਾ ਧਰਤ ਵੱਲ … ਮੱਠੀ-ਮੱਠੀ ਹਵਾ ‘ਚ ਤੁਰਦਾ ਤੁਰਦਾ ਮੈਂ ਬਹੁਤ ਦੂਰ ਪਹੁੰਚ ਗਿਆ … ਹਵਾ ਤੇਜ਼ ਹੋ ਰਹੀ ਸੀ ….ਤੇ ਸੰਘਣੀ ਹੁੰਦੀ ਜਾ ਰਹੀ ਬੱਦਲਵਾਈ ਨਾਲ ਚੰਨ ਵੀ ਨੈਣਾ ਤੋਂ ਓਝਲ ਹੋ ਗਿਆ ਸੀ … ਜਦੋਂ ਮੁੜਨ ਲਗਿਆ ਤਾਂ ਨਜ਼ਰ ਸਾਹਮਣੇ ਇੱਕ ਚੁਬਾਰੇ ਤੇ ਜਾ ਟਿਕੀ.. ਅਚਾਨਕ ਤੇਜ਼ ਹਵਾ ਦੇ ਬੁੱਲੇ ਨਾਲ ਚੁਬਾਰੇ ਦੀ ਖਿੜਕੀ ਦੇ ਤਖਤੇ ਆਪਸ ਚ ਟਕਰਾ ਕੇ ਬੰਦ ਹੋ ਗਏ … ਖਿੜਕੀ ਖੋਲ੍ਹਣ ਲਈ ਦੋ ਗੋਰੇ ਹੱਥ ਤੇ ਕਾਲੇ ਵਾਲਾਂ ਵਿਚ ਲਿਪਟਿਆ ਅੱਧਾ ਮੁੱਖੜਾ ਬਾਹਰ ਆਇਆ .. ਯੱਕਦਮ ਫੇਰ ਅਸਮਾਨੀ ਬਿਜਲੀ ਲਿਸ਼ਕ ਪਈ … ਓਹ ਮੁਸਕੁਰਾਉਂਦੀ ਹੋਈ ਬੋਲੀ “ਬਾਹਰ ਬੱਦਲ ਹੀ ਬੱਦਲ ਨੇ ” ਤੇਜ਼ ਹਵਾ ਨਾਲ ਖਿੜਕੀ ਦਾ ਇੱਕ ਤਖਤਾ ਫਿਰ ਖੜਕਿਆ ..ਥੋੜ੍ਹੀ ਦੂਰ ਜਾਕੇ ਜਦੋਂ ਮੈਂ ਫੇਰ ਇੱਕ ਵਾਰ ਪਿਛੇ ਮੁੜ ਕੇ ਵੇਖਿਆ ਤਾਂ ਖਿੜਕੀ ਅੱਧੀ ਖੁਲ੍ਹੀ ਹੋਈ ਸੀ ……ਹਲਕੀ ਕਿਣਮਿਣ ਵੀ ਸ਼ੁਰੂ ਹੋ ਗਈ..ਰੁਕਣ ਦੀ ਬਜਾਏ ਮੈਂ ਵਾਪਿਸ ਤੁਰਦਾ ਰਿਹਾ ..ਮੈਂ ਅਸਮਾਨ ਵੱਲ ਦੇਖ ਕੇ ਨਿਮ੍ਹਾ ਜਿਹਾ ਮੁਸਕਰਾਇਆ …..ਆਪਣੇ ਘਰ ਤਕ ਪਹੁੰਚਦਿਆਂ ਮੈਂ ਪੂਰਾ ਭਿੱਜ ਚੁਕਾ ਸੀ .. ਉੱਪਰ ਦੁਬਾਰਾ ਦੇਖਿਆ ਤਾਂ ਅਸਮਾਨ ਦਾ ਚੰਨ ਕਿਧਰੇ ਬੱਦਲਾਂ ਚ ਲੁੱਕ ਗਿਆ ….ਕਿਣਮਿਣ ਹੁਣ ਬਾਰਿਸ਼ ਬਣ ਗਈ ਸੀ …
ਅਮਿਤ ਸ਼ਰਮਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਚੰਨ, ਦਰਿਆ, ਪਰਛਾਵਾਂ, ਮਨਦੀਪ ਮਾਨ
inफिर मिला
चाँद मेरे साये को
ब्यास का किनारा
Once again
moon meets my shadow
at the rivers side
15 ਬੁੱਧਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਤਕਨੀਕੀ, ਸੁਖਵਿੰਦਰ ਵਾਲੀਆ
inਸੁਖਵਿੰਦਰ ਵਾਲੀਆ
15 ਬੁੱਧਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਜੁਗਨੂੰ ਸੇਠ
inwane moon–
a handful of hair
on my pillow
ਜੁਗਨੂੰ ਸੇਠ
13 ਸੋਮਵਾਰ ਅਗ. 2012
Posted ਕੁਦਰਤ/Nature, ਚੰਨ, ਜੀਵ-ਜੰਤ, ਰੋਜ਼ੀ ਮਾਨ
inchirping cicadas –
the midnight moon
at my window
ਰੋਜ਼ੀ ਮਾਨ
12 ਐਤਵਾਰ ਅਗ. 2012
Posted ਕੁਦਰਤ/Nature, ਚੰਨ, ਝੀਲ, ਸਰਦਾਰ ਧਾਮੀ
inਸਰਦਾਰ ਧਾਮੀ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਰੋਜ਼ੀ ਮਾਨ, ਵਰਖਾ, ਸੰਗੀਤ, ਹਾਇਗਾ/Haiga
in11 ਸ਼ਨੀਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਰਣਜੀਤ ਸਿੰਘ ਸਰਾ
indiagnostic center
full moon of Rakhi emerges
out of dark clouds
ਰਣਜੀਤ ਸਿੰਘ ਸਰਾ
04 ਸ਼ਨੀਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਚੰਨ, ਜੀਵਨ/Life, ਰੱਖੜੀ
inਅਰਵਿੰਦਰ ਕੌਰ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਚੰਨ, ਤੇਜੀ ਬੇਨੀਪਾਲ, ਸਾਗਰ
inਤੇਜੀ ਬੇਨੀਪਾਲ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਪਿਆਰ, ਮਨਦੀਪ ਮਾਨ
inਮਨਦੀਪ ਮਾਨ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚੰਨ, ਦਲਵੀਰ ਗਿੱਲ, ਬੱਦਲ਼
in27 ਸ਼ੁੱਕਰਵਾਰ ਜੁਲਾ. 2012
Posted ਅਵਨੀਤ ਕੌਰ, ਕੁਦਰਤ/Nature, ਚੰਨ, ਤਾਰੇ, ਰਾਤ
inਅਵਨੀਤ ਕੌਰ
27 ਸ਼ੁੱਕਰਵਾਰ ਜੁਲਾ. 2012
Posted ਅਮਰਾਓ ਸਿੰਘ ਗਿੱਲ, ਕੁਦਰਤ/Nature, ਚੰਨ, ਜੀਵਨ/Life, ਭੋਜਨ
inਅਮਰਾਓ ਸਿੰਘ ਗਿੱਲ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਚੰਨ, ਹਰਲੀਨ ਸੋਨਾ, ਹਾਰ-ਸਿੰਗਾਰ
inਹਰਲੀਨ ਸੋਨਾ
26 ਵੀਰਵਾਰ ਜੁਲਾ. 2012
Posted ਕੁਦਰਤ/Nature, ਚੰਨ, ਜਗਰਾਜ ਸਿੰਘ ਨਾਰਵੇ
inਜਗਰਾਜ ਸਿੰਘ ਨਾਰਵੇ
19 ਵੀਰਵਾਰ ਜੁਲਾ. 2012
Posted ਕੁਦਰਤ/Nature, ਚੰਨ, ਪੁਸ਼ਪਿੰਦਰ ਸਿੰਘ ਪੰਛੀ, ਮਾਹੀ
inਪੁਸ਼ਪਿੰਦਰ ਸਿੰਘ ਪੰਛੀ
12 ਵੀਰਵਾਰ ਜੁਲਾ. 2012
Posted ਕੁਦਰਤ/Nature, ਚੰਨ, ਬੱਦਲ਼, ਰਣਜੀਤ ਸਿੰਘ ਸਰਾ
inthe sharp moon
in the scattered clouds
delayed monsoon
ਰਣਜੀਤ ਸਿੰਘ ਸਰਾ
12 ਵੀਰਵਾਰ ਜੁਲਾ. 2012
Posted ਕੁਦਰਤ/Nature, ਚੰਨ, ਤਾਰੇ, ਹਰਵਿੰਦਰ ਤਤਲਾ
inਹਰਵਿੰਦਰ ਤਤਲਾ
12 ਵੀਰਵਾਰ ਜੁਲਾ. 2012
Posted ਕੁਦਰਤ/Nature, ਚੰਨ, ਪੰਛੀ, ਸੁਖਵਿੰਦਰ ਵਾਲੀਆ
inਸੁਖਵਿੰਦਰ ਵਾਲੀਆ
09 ਸੋਮਵਾਰ ਜੁਲਾ. 2012
Posted ਅਮਰਾਓ ਸਿੰਘ ਗਿੱਲ, ਕੁਦਰਤ/Nature, ਚੰਨ
inਅਮਰਾਓ ਸਿੰਘ ਗਿੱਲ
09 ਸੋਮਵਾਰ ਜੁਲਾ. 2012
Posted ਕੁਦਰਤ/Nature, ਚੰਨ, ਜਤਿੰਦਰ ਕੌਰ, ਬੱਦਲ਼
inਜਤਿੰਦਰ ਕੌਰ
08 ਐਤਵਾਰ ਜੁਲਾ. 2012
Posted ਕੁਦਰਤ/Nature, ਚੰਨ, ਜੀਵਨ/Life, ਪੁਸ਼ਪਿੰਦਰ ਸਿੰਘ ਪੰਛੀ
in≈ 1 ਟਿੱਪਣੀ
ਪੁਸ਼ਪਿੰਦਰ ਸਿੰਘ ਪੰਛੀ
08 ਐਤਵਾਰ ਜੁਲਾ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਚੰਨ
inਗੁਰਵਿੰਦਰ ਸਿੰਘ ਸਿੱਧੂ
08 ਐਤਵਾਰ ਜੁਲਾ. 2012
Posted ਕੁਦਰਤ/Nature, ਚੰਨ, ਜੀਵ-ਜੰਤ, ਬੱਦਲ਼, ਲਵਤਾਰ ਸਿੰਘ
inਲਵਤਾਰ ਸਿੰਘ