ਮਹਿਕਦੀ ਹਵਾ . . .
ਕਿਧਰੋਂ ਆ ਰਲੀ ਮੋਤੀਏ ਵਿਚ
ਪਹਿਲੇ ਤੋੜ ਦੀ ਗੰਧ
ਅਨੂਪ ਬਾਬਰਾ
18 ਸ਼ਨੀਵਾਰ ਮਈ 2013
Posted ਅਨੂਪ ਬਾਬਰਾ, ਖੁਸਬੋ/smell, ਹਵਾ
inਅਨੂਪ ਬਾਬਰਾ
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਖੁਸਬੋ/smell, ਜੀਵਨ/Life, ਸਵਰਨ ਸਿੰਘ
inਸਵਰਨ ਸਿੰਘ
09 ਐਤਵਾਰ ਸਤੰ. 2012
Posted ਕੁਦਰਤ/Nature, ਖੁਸਬੋ/smell, ਗੁਰਮੀਤ ਸੰਧੂ, ਜੀਵਨ/Life, ਰੀਤੀ ਰਿਵਾਜ, ਹਾਰ-ਸਿੰਗਾਰ
inਗੁਰਮੀਤ ਸੰਧੂ
09 ਐਤਵਾਰ ਸਤੰ. 2012
Posted ਕੁਦਰਤ/Nature, ਖੁਸਬੋ/smell, ਵਰਖਾ, ਸੁਰਮੀਤ ਮਾਵੀ
inਸਕੂਲ ਦੇ ਦਿਨਾਂ ਚ ਗਰਮੀਆਂ ਦੀਆਂ ਛੁੱਟੀਆਂ ‘ਚ ਨਾਨਕੇ ਫੇਰੀ ਦੇ ਦ੍ਰਿਸ਼ ਅੱਜ ਵੀ ਚੇਤਿਆਂ ‘ਚ ਓਵੇਂ ਦੇ ਓਵੇਂ ਪਏ ਨੇ… ਨਾਨਾਜੀ ਫੌਜ ‘ਦੀ ਨੌਕਰੀ ਦੌਰਾਨ ਕਈ ਸਾਲ ਮਧ ਪ੍ਰਦੇਸ਼ ਚ ਰਹੇ, ਰਿਟਾਇਰਮੈਂਟ ਤਕ… ਮਗਰੋਂ ਓਥੇ ਹੀ ਵਸ ਗਏ ਸਨ… ਕੋਰੀ ਅਨਪੜ੍ਹ, ਸਿਧੀ ਸਾਦੀ ਦੁਆਬਣ ਨਾਨੀ ਅਧਿਓਂ ਵਧ ਉਮਰ ਓਥੇ ਰਹਿ ਕੇ ਵੀ ਹਿੰਦੀ ਬੋਲਣੀ ਨਾ ਸਿਖੀ… ਓਹਦੇ ‘ਯਹਾਂ’ ਨੂੰ ‘ਹੀਆਂ’ ਤੇ ਵਹਾਂ ਨੂੰ ‘ਹੁਆਂ’ ਕਹਿਣ ਤੇ ਅਸੀਂ ਮੁਸ਼ਕੜੀਏਂ ਹੱਸਣਾ… ਸੁੱਚਮ ਦਾ ਬੜਾ ਖਿਆਲ ਰਖਦੀ… ਮੈਂ ਹਮੇਸ਼ਾ ਘੜੇ ਚੋਂ ਪਾਣੀ ਲੈਕੇ ਓਥੇ ਹੀ ਖੜ੍ਹਾ ਪੀਣ ਲਗਦਾ ਤੇ ਹਮੇਸ਼ਾ ਉਹ ਗੁੱਸੇ ਚ ਭਰ ਕੇ ਮੈਨੂੰ ਭੱਜ ਕੇ ਪੈਂਦੀ… “ਦਾਦੇ ਮਘਾਉਣੇ” ਉਹਦੀ ਮਨਪਸੰਦ ਗਾਹਲ, ਤੇ ਇਹ ਸੁਣਨ ਲਈ ਨਾਨੀ ਨੂੰ ਕਿਸੇ ਵੀ ਬਹਾਨੇ ਖਿਝਾਉਣਾ ਮੇਰੀ ਮਨਪਸੰਦ ਖੁਰਾਫਾਤ… ਪਰ ਦਿਨ ਭਰ ਦੀਆਂ ਸ਼ਰਾਰਤਾਂ ਤੋਂ ਥੱਕ ਕੇ ਜਦ ਮੈਂ ਨਾਨੀ ਕੋਲ ਆਉਣਾ ਤੇ ਉਹਨੇ ਮੈਨੂੰ ਆਪਣੇ ਕਾਲਜੇ ਨਾਲ ਲਾ ਕੇ ਮੇਰੀਆਂ ਦਿਨ ਦੀਆਂ ਸ਼ਰਾਰਤਾਂ ‘ਤੇ ਹੱਸਣਾ ਤਾਂ ਲਗਦਾ ਸੀ ਕਿ ਦੁਨੀਆ ਚ ਇਹਤੋਂ ਸੁਹਣੀ ਨਾਨੀ ਕਿਸੇ ਦੀ ਹੋ ਨਹੀਂ ਸਕਦੀ… ਮੈਂ ਵੀ ਹੱਸ ਪੈਣਾ… ਉਹਦੀ ਫ੍ਰੇਮ ਚ ਜੜੀ ਫੋਟੋ ਹੱਸਦੀ ਤਾਂ ਭਾਵੇਂ ਨਹੀਂ ਹੈ ਲੇਕਿਨ ਜਦੋਂ ਵੀ ਉਹ ਫੋਟੋ ਦੇਖਦਾ ਹਾਂ ਤਾਂ ਨਾਨੀ ਦਾ ਚਿਹਰਾ ਓਵੇਂ ਹੀ ਜਿਉਂਦਾ ਜਾਗਦਾ ਲੱਗਦਾ ਹੈ…
ਸੁਰਮੀਤ ਮਾਵੀ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਖੁਸਬੋ/smell, ਜੀਵਨ/Life, ਭੋਜਨ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਖੁਸਬੋ/smell, ਤੇਜੀ ਬੇਨੀਪਾਲ, ਫਲ, ਹਵਾ
inਤੇਜੀ ਬੇਨੀਪਾਲ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਕੁਲਜੀਤ ਮਾਨ, ਖੁਸਬੋ/smell, ਰੇਤ
inਕੁਲਜੀਤ ਮਾਨ
28 ਮੰਗਲਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਜੀਵ-ਜੰਤ, ਤੇਜੀ ਬੇਨੀਪਾਲ, ਫੁੱਲ
inਤੇਜੀ ਬੇਨੀਪਾਲ
28 ਮੰਗਲਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਜੀਵਨ/Life, ਭੋਜਨ, ਵਰਖਾ, ਸੰਜੇ ਸਨਨ
inਸੰਜੇ ਸਨਨ
28 ਮੰਗਲਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਫਸਲ, ਰਣਜੀਤ ਸਿੰਘ ਸਰਾ
inthe green fields
intrusion of rice aroma
into an AC bus
ਰਣਜੀਤ ਸਿੰਘ ਸਰਾ
26 ਐਤਵਾਰ ਅਗ. 2012
Posted ਅਵੀ ਜਸਵਾਲ, ਕੁਦਰਤ/Nature, ਖੁਸਬੋ/smell, ਚੰਨ, ਹਵਾ
inਅਵੀ ਜਸਵਾਲ
26 ਐਤਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਵਰਖਾ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
20 ਸੋਮਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਤੇਜੀ ਬੇਨੀਪਾਲ, ਧਰਮ/Religion
inਤੇਜੀ ਬੇਨੀਪਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਜੀਵਨ/Life, ਬੁਢਾਪਾ, ਰੋਜ਼ੀ ਮਾਨ
inਰੋਜ਼ੀ ਮਾਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਗੁਰਮੀਤ ਸੰਧੂ, ਜੀਵਨ/Life, ਭੋਜਨ
inਗੁਰਮੀਤ ਸੰਧੂ
15 ਬੁੱਧਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਪੰਛੀ, ਸਤਵਿੰਦਰ ਗਿੱਲ
inਸਤਵਿੰਦਰ ਗਿੱਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਰੋਜ਼ੀ ਮਾਨ, ਵੇਲ ਬੂਟੇ, ਸੂਰਜ
inscent of quisqualis –
humming while waiting
for the sun
ਰੋਜ਼ੀ ਮਾਨ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਜਗਜੀਤ ਸੰਧੂ, ਵਰਖਾ
inधो न सकी वर्षा
तन मेरा अब तक भी है
संदल से महका
After heavy rain
the body still emanates
a sandal fragrance