ਟੈਗ
ਜੀਉਣ ਦੇ ਵਸੀਲੇ~
ਦਾੜ੍ਹੇ ਦੀ ਓਟ ‘ਚ ਟਿਕਾਵੇ ਚਿੜੀ
ਬਿਖਰੇ ਤੀਲੇ
ਰਘਬੀਰ ਦੇਵਗਨ
03 ਸ਼ੁੱਕਰਵਾਰ ਜੁਲਾ. 2015
Posted ਪੰਛੀ, ਰਘਬੀਰ ਦੇਵਗਨ, ਵਸੀਲਾ
inਟੈਗ
ਰਘਬੀਰ ਦੇਵਗਨ
03 ਸ਼ੁੱਕਰਵਾਰ ਜੁਲਾ. 2015
Posted ਕੁਦਰਤ/Nature, ਪੰਛੀ, ਰਘਬੀਰ ਦੇਵਗਨ
inਟੈਗ
ਰਘਬੀਰ ਦੇਵਗਨ
03 ਸ਼ੁੱਕਰਵਾਰ ਜੁਲਾ. 2015
Posted ਗੁਰਮੀਤ ਸਿੰਘ ਸੰਧੂ, ਗੁਲਾਬ, ਵੇਲ ਬੂਟੇ
inਗੁਰਮੀਤ ਸਿੰਘ ਸੰਧੂ
07 ਐਤਵਾਰ ਜੂਨ 2015
Posted ਅਰੋੜਾ ਗੀਤ, ਕੁਦਰਤ/Nature, ਸੁਝਾਅ
inਟੈਗ
ਅਰੋੜਾ ਗੀਤ
07 ਐਤਵਾਰ ਜੂਨ 2015
Posted ਕੁਦਰਤ/Nature, ਰਘਬੀਰ ਦੇਵਗਨ, ਸੁਝਾਅ
inਟੈਗ
05 ਸ਼ੁੱਕਰਵਾਰ ਜੂਨ 2015
Posted ਕੁਦਰਤ/Nature, ਗੁਰਮੀਤ ਸਿੰਘ ਸੰਧੂ, ਸੁਝਾਅ, ਹੁਨਾਲ
in02 ਮੰਗਲਵਾਰ ਜੂਨ 2015
Posted ਕੁਦਰਤ/Nature, ਪੰਜਾਬ/Punjab, ਸੁਝਾਅ
in02 ਮੰਗਲਵਾਰ ਜੂਨ 2015
Posted ਕੁਦਰਤ/Nature, ਰਘਬੀਰ ਦੇਵਗਨ, ਸੁਝਾਅ
inਟੈਗ
ਰਘਬੀਰ ਦੇਵਗਨ
14 ਵੀਰਵਾਰ ਮਈ 2015
Posted ਕੁਦਰਤ/Nature
inਟੈਗ
ਜਗਤਾਰ ਲਾਡੀ
14 ਵੀਰਵਾਰ ਮਈ 2015
Posted ਆਲ੍ਹਣਾ, ਕੁਦਰਤ/Nature, ਭੂਚਾਲ
inਗੁਰਵਿੰਦਰ ਸਿੰਘ ਸਿਧੂ
14 ਵੀਰਵਾਰ ਮਈ 2015
Posted ਕੁਦਰਤ/Nature, ਰਘਬੀਰ ਦੇਵਗਨ
in16 ਸੋਮਵਾਰ ਸਤੰ. 2013
ਗੁਰਵਿੰਦਰ ਸਿੰਘ ਸਿੱਧੂ
16 ਸੋਮਵਾਰ ਸਤੰ. 2013
Posted ਕੁਦਰਤ/Nature, ਬਰਖਾ/Rainy Season, ਰੁੱਤਾਂ/Seasons, ਵਰਖਾ
inਸੰਜੇ ਸਨਨ
16 ਸੋਮਵਾਰ ਸਤੰ. 2013
sudden storm–
a lone bird chirps
on the fallen tree
ਅਰਵਿੰਦਰ ਕੌਰ
16 ਸੋਮਵਾਰ ਸਤੰ. 2013
Posted ਕੁਦਰਤ/Nature, ਗਰਮੀ/Summer, ਝੱਖੜ, ਦ੍ਰਿਸ਼ਟ ਬਿੰਬ (Visual-Seeing), ਫਸਲ, ਲਵਤਾਰ ਸਿੰਘ
in06 ਮੰਗਲਵਾਰ ਅਗ. 2013
ਬਸੰਤ ਚੁਫੇਰੇ –
ਹਰ ਸ਼ੈ ਰੁੱਝੀ
ਜੀਵਨ ਆਹਰੇ
ਅਨੁਵਾਦ: ਅਮਰਜੀਤ ਸਾਥੀ
22 ਸੋਮਵਾਰ ਜੁਲਾ. 2013
ਗੀਤ ਅਰੋੜਾ
17 ਬੁੱਧਵਾਰ ਜੁਲਾ. 2013
Posted ਕੁਦਰਤ/Nature, ਪੀਂਘ, ਪ੍ਰੇਮ ਮੈਨਨ, ਬਚਪਨ, ਬਰਖਾ/Rainy Season
in≈ 1 ਟਿੱਪਣੀ
ਪ੍ਰੇਮ ਮੈਨਨ
17 ਬੁੱਧਵਾਰ ਜੁਲਾ. 2013
Posted ਕੁਦਰਤ/Nature, ਹਰਵਿੰਦਰ ਧਾਲੀਵਾਲ, ਹਾਇਬਨ/Haibun
inਤਨਦੀਪ ਤਮੰਨਾ ਦਾ ਕਵਿਤਾ ਸੰਗ੍ਰਿਹ ‘ਇੱਕ ਦੀਵਾ ਇੱਕ ਦਰਿਆ ‘ ਪੜ੍ਹ ਕੇ ਹਟਿਆ ਹਾਂ ..ਕਿਤਾਬ ਬੇਹੱਦ ਚੰਗੀ ਲੱਗੀ ..ਉੱਤਮ ਸ਼ਾਇਰੀ ਪੜ੍ਹਨ ਨੂੰ ਮਿਲੀ ਤਾਂ ਰੂਹ ਤ੍ਰਿਪਤ ਹੋ ਗਈ ..ਕਿਤਾਬ ਪੜ੍ਹਨ ਲਈ ਇੱਕ ਹਫਤੇ ਦਾ ਸਮਾਂ ਲੱਗਿਆ .. ਇਸ ਇੱਕ ਹਫਤੇ ਦੌਰਾਨ ਇੰਝ ਲੱਗਿਆ ਜਿਵੇਂ ਕੋਈ ਅਦੁੱਤੀ ਸ਼ਕਤੀ ਮੈਨੂੰ ਕੁਦਰਤ ਦੇ ਹਰ ਅਚੰਭੇ ਤੋਂ ਜਾਣੂ ਕਰਵਾ ਰਹੀ ਹੋਵੇ ..ਇਸ ਸਮੇਂ ਦੌਰਾਨ ਮੈਂ ਮਨੁੱਖੀ ਜਿੰਦਗੀ ਦੀ ਆਤਮਿਕ ਪੀੜ ਅਤੇ ਸੁਹਜ ਸੁਆਦਾਂ ਨੂੰ ਮਾਣਦਾ ਹੋਇਆ ਚੰਨ ,ਤਾਰੇ, ਸੂਰਜ,ਨਦੀਆਂ ,ਜੰਗਲਾਂ ,ਸਮੁੰਦਰ ,ਝਰਨੇ ,ਕਾਲੇ ਬੱਦਲਾਂ ਆਦਿ ਦੀ ਸੁਭਾਵਕ ਹੀ ਸੈਰ ਕਰਦਾ ਰਿਹਾ ਹਾਂ ..ਇਹੀ ਨਹੀਂ ,ਇੰਝ ਲੱਗਦਾ ਹੈ ਜਿਵੇਂ ਮੈਂ ਅਗਲੇ ਪਿਛਲੇ ਜਨਮਾਂ ਦੀ ਵੀ ਸੈਰ ਕਰ ਲਈ ਹੋਵੇ …
ਹਰਵਿੰਦਰ ਧਾਲੀਵਾਲ
17 ਬੁੱਧਵਾਰ ਜੁਲਾ. 2013
ਜ਼ਿੱਮੀ ਭੁੱਲਰ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਗਰਮੀ/Summer, ਗੀਤ ਅਰੋੜਾ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਵਿਵਹਾਰ
inਗੀਤ ਅਰੋੜਾ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਬਲਜਿੰਦਰ ਜੌੜਕੀਆਂ, ਬੱਦਲ਼
inਬਲਜਿੰਦਰ ਜੌੜਕੀਆਂ
16 ਮੰਗਲਵਾਰ ਜੁਲਾ. 2013
Posted ਕੁਦਰਤ/Nature, ਗੁਰਪ੍ਰੀਤ, ਸੂਰਜ
inਗੁਰ ਪ੍ਰੀਤ
21 ਸ਼ੁੱਕਰਵਾਰ ਜੂਨ 2013
ਗਗਨਦੀਪ ਸਿੰਘ
13 ਵੀਰਵਾਰ ਜੂਨ 2013
Posted ਜੀਵਨ/Life, ਝੱਖੜ, ਹਰਕੀ ਜਗਦੀਪ ਵਿਰਕ
inਹਰਕੀ ਜਗਦੀਪ ਵਿਰਕ
13 ਵੀਰਵਾਰ ਜੂਨ 2013
ਇਸ ਨੂੰ ਦੋਹਾਂ ਤਰੀਕਿਆਂ ਨਾ਼ ਲਿਖਿਆ ਜਾ ਸਕਦਾ ਹੈ:
ਜਾਂ
ਮੀਂਹ ਦਾ ਸ਼ੋਰ
ਸਹਿਜੇ ਹੀ ਦਰਿਆ ਚ ਰਲਿਆ
ਤੁਪਕਾ – ਤੁਪਕਾ
ਹਰਲੀਨ ਸੋਨਾ
13 ਵੀਰਵਾਰ ਜੂਨ 2013
Posted ਜੀਵ-ਜੰਤ, ਦਰਿਆ, ਦ੍ਰਿਸ਼ਟ ਬਿੰਬ (Visual-Seeing), ਬਰਖਾ/Rainy Season, ਹਰਲੀਨ ਸੋਨਾ
inਹਰਲੀਨ ਸੋਨਾ
13 ਵੀਰਵਾਰ ਜੂਨ 2013
Posted ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਪਿਆਰ, ਪੰਛੀ, ਸੁਰਜੀਤ ਸਿੰਘ ਪਾਹਵਾ
inਸੁਰਜੀਤ ਸਿੰਘ ਪਾਹਵਾ
13 ਵੀਰਵਾਰ ਜੂਨ 2013
13 ਵੀਰਵਾਰ ਜੂਨ 2013
Posted ਜੀਵ-ਜੰਤ, ਝੱਖੜ, ਦ੍ਰਿਸ਼ਟ ਬਿੰਬ (Visual-Seeing), ਸਰਦਾਰ ਧਾਮੀ, ਸਾਗਰ
in≈ 1 ਟਿੱਪਣੀ
ਸਰਦਾਰ ਧਾਮੀ
13 ਵੀਰਵਾਰ ਜੂਨ 2013
ਦਵਿੰਦਰ ਕੌਰ
13 ਵੀਰਵਾਰ ਜੂਨ 2013
Posted ਗਰਮੀ/Summer, ਦ੍ਰਿਸ਼ਟ ਬਿੰਬ (Visual-Seeing), ਪੰਜਾਬ/Punjab, ਫਸਲ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
29 ਬੁੱਧਵਾਰ ਮਈ 2013
Posted ਅਮਰਜੀਤ ਸਾਥੀ, ਜੀਵਨ/Life, ਤਰੇਲ, ਦ੍ਰਿਸ਼ਟ ਬਿੰਬ (Visual-Seeing)
in≈ 1 ਟਿੱਪਣੀ
ਅਮਰਜੀਤ ਸਾਥੀ
20 ਸੋਮਵਾਰ ਮਈ 2013
Posted ਅਨੂਪ ਬਾਬਰਾ, ਚੰਨ, ਸ਼ਰਵਣ ਬਿੰਬ (Auditory-Listening)
inਅਨੂਪ ਬਾਬਰਾ
20 ਸੋਮਵਾਰ ਮਈ 2013
Posted ਜੀਵ-ਜੰਤ, ਦਵਿੰਦਰ ਕੌਰ, ਦ੍ਰਿਸ਼ਟ ਬਿੰਬ (Visual-Seeing), ਵਰਖਾ
inਦਵਿੰਦਰ ਕੌਰ
18 ਸ਼ਨੀਵਾਰ ਮਈ 2013
ਸੰਜੇ ਸਨਨ
18 ਸ਼ਨੀਵਾਰ ਮਈ 2013
Posted ਅਨੂਪ ਬਾਬਰਾ, ਖੁਸਬੋ/smell, ਹਵਾ
inਅਨੂਪ ਬਾਬਰਾ
18 ਸ਼ਨੀਵਾਰ ਮਈ 2013
Posted ਜਗਰਾਜ ਸਿੰਘ ਨਾਰਵੇ, ਜੀਵਨ/Life, ਤਿਤਲੀ, ਬੱਚੇ/Children
inਜਗਰਾਜ ਸਿੰਘ ਨਾਰਵੇ
09 ਵੀਰਵਾਰ ਮਈ 2013
Posted ਪਿੰਡ, ਫਸਲ, ਸੁਰਿੰਦਰ ਸਪੇਰਾ
inਸੁਰਿੰਦਰ ਸਪੇਰਾ
09 ਵੀਰਵਾਰ ਮਈ 2013
Posted ਅਰਵਿੰਦਰ ਕੌਰ, ਚੰਨ, ਤਰੇਲ, ਦ੍ਰਿਸ਼ਟ ਬਿੰਬ (Visual-Seeing)
inਅਰਵਿੰਦਰ ਕੌਰ
09 ਵੀਰਵਾਰ ਮਈ 2013
Posted ਜੀਵ-ਜੰਤ, ਜੀਵਨ/Life, ਨਿਰਮਲ ਬਰਾੜ
inਨਿਰਮਲ ਬਰਾੜ
26 ਸ਼ੁੱਕਰਵਾਰ ਅਪ੍ਰੈ. 2013
Posted ਕੁਦਰਤ/Nature, ਜੀਵਨ/Life, ਨਾਰਵੇ, ਨਿਰਮਲ ਸਿੰਘ ਧੌਂਸੀ, ਰੁੱਤਾਂ/Seasons, ਹਾਇਬਨ/Haibun
inਛੱਬੀ ਜਨਵਰੀ-
ਧੁੱਪੇ ਬੈਠਾ ਸੇਕੇ
ਸੰਤਾਲੀ ਦੀਆਂ ਸੱਟਾਂ
——-
ਪਰਦੇਸੀ ਪੁੱਤ ਦਾ ਬੇਟਾ-
ਦਾਦੀ ਬੁੱਕਲ ਵਿੱਚ ਲੁਕੋਵੇ
ਕਾਗਜ਼ ਦਾ ਜਹਾਜ਼
————
ਦੂਰ ਪਹਾੜੀ ਮੀਂਹ-
ਵਗਦਾ ਵਿੱਚ ਨਦੀ
ਮਿੱਟੀ ਰੰਗਾ ਪਾਣੀ
———-
ਦੂਰ ਪਹਾੜੀ ਵਾਰਿਸ਼ –
ਵਗਦੀ ਨਦੀ ´ਚ ਘੁਲਦੀ ਜਾਂਦੀ
ਮਿੱਟੀ ਦੀ ਖੁਸ਼ਬੋ
———–
ਮੈਂ ਆਮ ਤੌਰ ਤੇ ਹੱਥਾਂ ਨਾਲ ਸੋਚਦਾ ਹਾਂ, ਸੋਚਿਆ ਤਾਂ ਪੈਰਾਂ ਨਾਲ ਵੀ ਜਾਂਦਾ ਹੈ !
ਇੱਕ ਵਾਰ ਪਹਿਲੇ ਵੀ ਮੈਂ ਤੁਰਿਆ ਜਾਂਦਾ-ਜਾਂਦਾ ਤ੍ਰਬਕ ਕੇ ਰੁਕ ਗਿਆ ਸਾਂ ਤੇ ਉਸੇ ਤਰਾਂ ਮੇਰੇ ਨਾਲ ਅੱਜ ਹੋਇਆ ਹੈ। ਪਹਿਲੀ ਵਾਰੀ ਜਦ ਤ੍ਰਬਕ ਕੇ ਰੁਕਿਆ ਸਾਂ ਤਾਂ ਉਦੋਂ ਮੈਂ ਬੰਬੇ ਘੁਮ ਫਿਰ ਰਿਹਾ ਸਾਂ। ਇਹ ਗੱਲ 1991 ਦੀ ਹੈ ਤੇ ਰੁਕਣ ਦਾ ਕਾਰਣ ਇੱਕ ਸਾਈਨ ਬੋਰਡ ਦਾ ਨਜ਼ਰੀਂ ਪੈਣਾ ਸੀ। ਬੋਰਡ ਤੇ ਲਿਖਿਆ ਹੋਇਆ ਸੀ ” NRK “. “ਐਨ . ਆਰ. ਕੇ.” ਨਾਰਵੇ ਦੇ ਦੂਰਦਰਸ਼ਨ ਦਾ ਲੋਗੋ ਹੈ। ਜਦ ਮੈਂ ਲਾਗੇ ਜਾ ਕੇ ਪੜਿਆ ਤੇ ਪਤਾ ਚੱਲਿਆ ਕੇ ਇਹ ਭਾਰਤੀ ” ਨੈਸ਼ਨਲ ਚੂਹੇ ਮਾਰ ” ਸੰਸਥਾ ਦਾ ਲੋਗੋ ਹੈ। ਬਾਦ ਵਿੱਚ ਮੈਂ ਕਈ ਦਿਨ ਆਪੇ ਹੱਸ-ਹੱਸ ਦੋਹਰਾ ਹੁੰਦਾ ਰਿਹਾ।
ਅੱਜ ਵੀ ਉਸੇ ਤਰਾਂ ਹੀ ਹੋਇਆ,ਇੱਕ ਸਾਈਨ ਬੋਰਡ ਤੇ ਇਕੱਲਾ ( PB) ਲਿਖਿਆ ਪੜ੍ਹ ਕੇ। ਹਾਸੀ ਤੇ ਨਹੀਂ ਆਈ ਪਰ ਪੁਰਾਣੇ ਵਤਨ ਦੀਆਂ ਯਾਦਾਂ ਦੀ ਪਟਾਰੀ ਜਰੂਰ ਖੁੱਲ ਗਈ।
ਪੀਤਸਾ ਬੇਕਰ-
ਖਲੇਰ ਰਿਹਾ
ਵਤਨ ਦੀ ਮਹਿਕ
——–
ਛੜੇ ਦਾ ਠਾਕਾ-
ਵੰਡੇ ਲੱਡੂ ਲਾ
ਪਿੰਡ ਵਿੱਚ ਨਾਕਾ
———-
ਧੁੱਖਦੀ ਰੇਣ-
ਉਸ ਛਿਟੀ ਨਾਲ ਛੇੜੀ
ਹੱਡ ਬੀਤੀ
ਅੱਜ ਮੌਸਮ ਸਾਫ਼ ਹੈ, ਸਾਡੇ ਸ਼ਹਿਰ। ਛੁੱਟੀ ਹੋਵੇ, ਸੋਹਣਾ ਮੌਸਮ ਹੋਵੇ, ਫੇਰ ਮੈਂ ਤੇ ਮੇਰੀ ਬੇਗਮ ਸਾਹਿਬਾ ਅਕਸਰ ਸੈਰ ਲਈ ਨਿੱਕਲ ਤੁਰਦੇ ਹਾਂ। ਸਾਡੇ ਘਰ ਤੋਂ ਸਾਨੂੰ ਬਹੁਤਾ ਦੂਰ ਨਹੀਂ ਜਾਣਾ ਪੈਂਦਾ,ਪੈਦਲ ਸੈਰ ਕਰਨ ਲਈ। ਚਾਹਨਾ ਵੀ ਸਾਡੀ ਹਮੇਸ਼ਾ ਇਹੀ ਰਹੀ ਹੈ ਕੇ ਹਵਾ-ਖੋਰੀ ਕਰਨੀ ਹੈ ਤਾਂ ਸ਼ਹਿਰੋਂ ਬਾਹਰ। ਉੱਥੇ ਤੁਹਾਨੂੰ ਸ਼ਾਂਤੀ ਹੀ ਨਹੀਂ ਸਗੋਂ ਸ਼ੁਧ੍ਧ ਵਾਤਾਵਰਨ ਵੀ ਮਿਲਦਾ ਹੈ। ਬਸ ਦਸ ਕੁ ਮਿੰਟ ਦੀ ਕਾਰ ਚਲਾਈ ਤੋਂ ਬਾਦ ਅਸੀਂ ਪਹਾੜੀ ਜੰਗਲ ´ਚ ਪਹੁੰਚ ਜਾਂਦੇ ਹਾਂ ਜੋ ਸਾਡੇ ਸ਼ਹਿਰ ਦੇ ਆਲੇ ਦੁਆਲੇ ਪੱਸਰਿਆ ਹੋਇਆ ਹੈ। ਹੁਣ ਨਿੱਕਲੀ ਧੁੱਪ ਜਦ ਰੂੰ ਵਰਗੀ ਚਿੱਟੀ ਬਰਫ਼ ਤੇ ਪੈ ਰਹੀ ਹੈ ਤੇ ਅੱਖਾਂ ਚੁੰਧਿਆ ਰਹੀਆਂ ਹਨ। ਕਾਹਲੀ ਕਾਹਲੀ ਤੁਰਦਿਆਂ ਪਸੀਨਾਂ ਤਾਂ ਆ ਰਿਹਾ ਹੈ ਪਰ ਜਿੱਥੇ ਕਿਤੇ ਛੋਟੀ ਪਹਾੜੀ ਜਾਂ ਦਰਖਤਾਂ ਦੀ ਛਾਂ ਆਉਂਦੀ ਹੈ ਉੱਥੇ ਠੰਡ ਮਹਿਸੂਸ ਹੁੰਦੀ ਹੈ। ਇਹ ਰਸਤਾ ਜਿਹੜਾ ਅਸੀਂ ਅੱਜ ਸੈਰ ਲਈ ਮਿਥਿਆ ਹੈ, ਵਲ ਖਾਂਦਾ ਉੱਚਾ ਨੀਵਾਂ ਹੁੰਦਾ ਉੱਚੇ ਪਹਾੜ ਵੱਲੀਂ ਜਾਂਦਾ ਹੈ। ਬਹੁਤੀ ਬਰਫ਼ ਪਈ ਹੋਣ ਕਰਕੇ ਪਹਾੜੀ ਦੀ ਚੋਟੀ ਤੇ ਤਾਂ ਜਾਣਾ ਮੁਸ਼ਕਲ ਹ। ਜਿੱਥੇ ਤੱਕ ਪੈਰੀਂ ਜਾਇਆ ਜਾ ਸਕਦਾ ਹੈ ਉਹ ਘੰਟੇ ਦਾ ਰਾਹ ਹੈ। ਵੈਸੇ ਕੜਾਕੇ ਦੀ ਠੰਡ ´ਚ ਬਰਫ਼ ਤੇ ਤੁਰਨ ਦਾ ਆਪਣਾ ਹੀ ਲੁਤਫ ਹੈ ਜਿਸਨੂੰ ਬਿਆਨਿਆ ਨਹੀਂ ਸਿਰਫ ਮਾਣਿਆ ਹੀ ਜਾ ਸਕਦਾ ਹੈ। ਤੁਰਦੇ ਪੈਰਾਂ ਚੋਂ ਆਉਂਦੀ ਕੜਕ-ਕੜਕ ਦੀ ਆਵਾਜ ਤੁਹਾਨੂੰ ਨਸ਼ੇ ਜਿੰਨਾ ਸਰੂਰ ਦਿੰਦੀ ਹੋਈ ਕੁਦਰਤ ਨਾਲ ਇੱਕਮਿੱਕ ਕਰਦੀ ਜਾਂਦੀ ਹੈ। ਰਸਤੇ ਵਿੱਚ ਦੇਖਦਾ ਹਾਂ ਕੇ ਧੁੱਪ ਦੀ ਗਰਮਾਇਸ਼ ਨੇ ਇੱਕ ਜਗਾ ਬਰਫ਼ ਨੂੰ ਖੋਰ ਪਾਣੀ ਦਾ ਇੱਕ ਛੋਟਾ ਟੋਆ ਬਣਾ ਛੱਡਿਆ ਹੈ।
ਨੀਲਾ ਅਸਮਾਨ
ਬਰਫ਼ ´ਤੇ ਤੁਰਿਆ ਆਵੇ ਭਿੱਜਿਆ
ਉਸਦਾ ਪਰਛਾਵਾਂ
ਪਿਛਲੇ ਪੰਜ ਕੁ ਸਾਲਾਂ ਤੋਂ ਮੈਂ ਆਪਣੇ ਸਟੂਡੀਓ ਹਰ ਰੋਜ਼ ਸਾਈਕਲ ਤੇ ਆਉਂਦਾ ਜਾਂਦਾ ਹਾਂI ਮੇਰਾ ਸਟੂਡੀਓ ਮੇਰੇ ਘਰ ਤੋਂ ਦਸ ਕਿਲੋਮੀਟਰ ਦੀ ਦੂਰੀ ਤੇ ਹੈ I ਜਿਸ ਦਿਨ ਠੰਡ -10 ਹੋਵੇ ਤੇ ਤਦ ਹੀ ਕਾਰ ਦੀ ਵਰਤੋਂ ਕਰਦਾ ਹਾਂ I ਅਗਲੇ ਮਹੀਨੇ ਜਾਣੀਕੇ ਅਪ੍ਰੈਲ ਦੇ ਅਧ੍ਧ ਚ ਜਾ ਕੇ ਬਰਫ਼ ਖੁਰਨੀ ਸ਼ੁਰੂ ਹੋ ਜਾਏਗੀ ਤੇ ਨਾਲ ਹੀ ਬਸੰਤ ਦੀ ਆਮਦ I ਬਸੰਤ ਦਾ ਮੌਸਮ ਇਥੇ ਨਾਰਵੇ ਲੋਕਾਂ ਨੂੰ ਅੱਠਾਂ ਮਹੀਨਿਆਂ ਦੇ ਹਨੇਰੇ ਤੋਂ ਕੁਝ੍ਝ ਸੁੱਖ ਦਾ ਸਾਹ ਦਵਾਉਂਦਾ ਹੈI
ਹੁਣ ਮਾਰਚ ਦਾ ਅਧ੍ਧ ਟੱਪ ਚੁੱਕਾ ਹੈI ਸ਼ਾਮ ਦੇ ਅਸਮਾਨੀ ਨਜਾਰੇ ਸਿਰਫ ਦੇਖਣ ਵਾਲੇ ਹੀ ਨਹੀਂ ਹੁੰਦੇ ਸਗੋਂ ਲੋਕ ਇੰਨਾਂ ਨੂੰ ਆਪਣੇ ਅੰਦਰ ਸਮੋ ਲੈਂਦੇ ਹਨ, ਆਉਣ ਵਾਲੇ ਲੰਬੇ ਹਨੇਰੇ ਨਾਲ ਨਜਿੱਠਣ ਲਈ I ਮੈਂ ਆਪਣੇ ਸਾਈਕਲ ਤੇ ਘਰ ਨੂੰ ਆ ਰਿਹਾ ਹਾਂ, ਸ਼ਾਮ ਦਾ ਵੇਲਾ ਹੈ ਪਹਾੜੀ ਦੇ ਪਿੱਛੇ ਨਾਰਵੀਜਨੀ ਅਸਮਾਨ ਤੇ ਮੂਹਰੇ ਵਗਦੀ ਸ਼ਹਿਰ ਦੀ ਨਦੀ…..
ਸ਼ਾਮ ਵੇਲਾ-
ਨਦੀ ´ਚ ਵਗਦੇ ਜਾਵਣ
ਅਕਾਸ਼ੀ ਰੰਗ
——–
ਤੇਈ ਮਾਰਚ-
ਹੱਸਦਾ ਘੋੜੀ ਚੜ੍ਹਿਆ
ਇੱਕ ਲਾੜਾ
———
ਜੁਤਾ ਖੂਹ-
ਟਿੰਡਾਂ ਭਰ ਲਿਆਵਣ
ਕੁੱਤੇ ਦੀ ਟਕ ਟਕ
ਨਿਰਮਲ ਸਿੰਘ ਧੌਂਸੀ
11 ਵੀਰਵਾਰ ਅਪ੍ਰੈ. 2013
Posted ਕੰਵਲ ਸਿੱਧੂ, ਗਰਮੀ/Summer, ਝੱਖੜ
inਕੰਵਲ ਸਿੱਧੂ
11 ਵੀਰਵਾਰ ਅਪ੍ਰੈ. 2013
Posted ਗਰਮੀ/Summer, ਪਵੀ ਸ਼ੇਰਗਿੱਲ, ਪੰਜਾਬ/Punjab, ਫਸਲ
inਪਵੀ ਸ਼ੇਰਗਿੱਲ
13 ਬੁੱਧਵਾਰ ਫਰ. 2013
Posted ਅਨੂਪ ਬਾਬਰਾ, ਕੁਦਰਤ/Nature, ਛੋਹ ਬਿੰਬ (Kinaesthetic/touch), ਜੀਵਨ/Life
inਹੁਨਾਲੀ ਸਾਗਰ . . .
ਪੈਰਾਂ ਨਾਲ ਘਰ ਤੱਕ ਆਈ
ਚਾਂਦੀ ਰੰਗੀ ਰੇਤ
ਅਨੂਪ ਬਾਬਰਾ
30 ਬੁੱਧਵਾਰ ਜਨ. 2013
Posted ਕੁਦਰਤ/Nature, ਜੀਵਨ/Life, ਨਿਰਮਲ ਸਿੰਘ ਧੌਂਸੀ
inਡੂੰਘੀ ਸ਼ਾਮ
ਲੱਕੜਾਂ ਦੀ ਧੂਣੀ ਵਿੱਚ
ਧੁੱਖਦਾ ਗੋਹਟਾ
ਲੱਕੜਾਂ ਦੀ ਧੂਣੀ
ਵੱਧ ਰਹੇ ਸੇਕ ਵਿੱਚ
ਧੁੱਖਦਾ ਗੋਹਟਾ
ਕੜਕਦੀ ਧੁੱਪ
ਸੁੱਕ ਰਿਹਾ ਕੋਠੇ
ਗਿੱਲਾ ਪੀਹਣ
ਰੌਸ਼ਨ ਦਿਨ
ਉੱਕਰੇ ਨੰਨੇ ਹੱਥੀਂ
ਇੱਕ ਅਮੂਰਤ ਚਿੱਤਰ
ਦੁਸਹਿਰਾ-
ਖਿੱਲਾਂ ਆਲਾ ਚੁੱਪ
ਸੁਣ ਆਉਂਦੀ ਸੈਨਾ
ਭਰਿਆ ਮੇਲਾ
ਛੁੱਟੀ ਉੰਗਲ ਬਾਪ ਦੀ
ਕੁਰਲਾਂਦਾ ਬਾਲ
ਲੱਕੜਾਂ ਦੀ ਧੂਣੀ
ਵੱਧ ਰਿਹਾ ਸੇਕ
ਧੁੱਖਦਾ ਗੋਹਟਾ
ਪੁਰਖਾ ਘਰ
ਖਣਾਂ ਥਾਣੀ ਦਿੱਸੇ ਚਿੱਟਾ ਬੱਦਲ
ਘੁਣ ਖਾਦੀ ਲਟੈਣ
ਪੁਰੇ ਦੀ ਵਾ
ਅੰਦਰ ਖਿੱਚ ਰਿਹਾ
ਸਿਗਰਟ ਦਾ ਧੂੰਆਂ
ਸਾਉਣ ਮਹੀਨਾ
ਦੇਵੇ ਨਾ ਸੌਣ
ਬਿਜਲੀ ਦਾ ਕੱਟ
ਪੱਤਝੜ ਦਾ ਮੌਸਮ
ਪੱਤੇ ਰੰਗ ਬਰੰਗੇ ਮੇਰੇ ਮੂਹਰੇ
ਹੁਕਮ ਦਾ ਯੱਕਾ
ਇਕ ਜ਼ਮਾਨਾ ਸੀ, ਮੈਂ ਨਹੀਂ ਕਹਿੰਦਾ ਉਹ ਚੰਗਾ ਸੀ ਜਾ ਮਾੜਾ। ਉਸ ਸਮੇਂ ਔਰਤਾਂ ਆਪਨੇ ਪਤੀ ਦਾ ਨਾਂ ਨਹੀਂ ਸਨ ਲੈਂਦੀਆਂ ।ਜਦੋਂ ਵੀ ਉਨਾਂ ਨੂੰ ਕਦੇ ਇਸ ਸੰਦਰਭ ´ਚ ਕੋਈ ਮੁਸ਼ਕਲ ਆਉਂਦੀ ਸੀ ਤਾਂ ਉਹ ਕਿਸ ਤਰੀਕੇ ਇਸ ´ਚ ਬਾਹਰ ਨਿਕਲਦੀਆਂ ਸਨ।ਇਕ ਔਰਤ ਸਵੇਰੇ ਸਵੇਰੇ ਦੁੱਧ ਿਰੜਕ ਰਹੀ ਹੈ ਤੇ ਉਹ ਆਪਣੀ ਇੰਤਜ਼ਾਰ ਦਾ ਇਜਹਾਰ ਕਿਸ ਤਰਾਂ ਕਰਦੀ ਹੈ ਕੋਸ਼ਿਸ਼ ਕਰਦਾ ਹਾਂ:
ਮਧਾਣੀ ਦੀ ਗੂੰਜ
ਹਾਲੇ ਵੀ ਨੀ ਆਇਆ
ਕਾਲੇ ਦਾ ਬਾਪੂ
ਨਿਰਮਲ ਸਿੰਘ ਧੌਂਸੀ
06 ਐਤਵਾਰ ਜਨ. 2013
Posted ਨਿਰਮਲ ਸਿੰਘ ਧੌਂਸੀ, ਵਾਤਾਵਰਣ, ਸਿਆਲ/Winter
inਰਾਤੀਂ ਆਤਿਸ਼ਬਾਜੀ
ਢੱਕਿਆ ਧੁੰਦ ਸਵੇਰੇ
ਜਗ ਮਗਾਉਂਦਾ ਸ਼ਹਿਰ
ਨਿਰਮਲ ਸਿੰਘ ਧੌਂਸੀ
06 ਐਤਵਾਰ ਜਨ. 2013
ਵੱਗਦਾ ਠੱਕਾ
ਕੰਧ ਉਹਲੇ ਬੈਠਾ
ਬਾਬਾ ਬਖ਼ਤੌਰਾ
ਲਖਵਿੰਦਰ ਸ਼ਰੀਂਹ ਵਾਲਾ
06 ਐਤਵਾਰ ਜਨ. 2013
Posted ਕੁਦਰਤ/Nature, ਗੁਰਮੀਤ ਸੰਧੂ, ਪਸ਼ੂ, ਸਿਆਲ/Winter
inਦਸੰਬਰ ਦੀ ਦੁਪਹਿਰ-
ਲਿਸ਼ਕ ਰਹੀ ਪਿਛਵਾੜੇ ਲੰਘੇ
ਮਿਰਗਾਂ ਦੀ ਪੈੜ
ਗੁਰਮੀਤ ਸੰਧੂ
06 ਐਤਵਾਰ ਜਨ. 2013
Posted ਅਰਵਿੰਦਰ ਕੌਰ, ਕੁਦਰਤ/Nature, ਜੀਵਨ/Life, ਪੰਜਾਬ/Punjab, ਸਿਆਲ/Winter
inਸਰਦ ਰਾਤ —
ਧੂਣੀ ਦੀ ਲਾਟ ਨਾਲ ਰਲਿਆ
ਬਿਰਹਾ ਗੀਤ
ਅਰਵਿੰਦਰ ਕੌਰ
06 ਐਤਵਾਰ ਜਨ. 2013
1.
ਬਰਫ਼ ਪਿਛੋਂ ਮੀਂਹ–
ਸ਼ੀਸ਼ੇ ਉੱਤੇ ਤੁਰਦਿਆਂ ਦਿਸਿਆ
ਅੱਧਾ ਚੰਨ
****************
2.
ਬਰਫ਼ ਪਿਛੋਂ ਮੀਂਹ–
ਸ਼ੀਸ਼ੇ ਉੱਤੇ ਤੁਰਦਿਆਂ ਦਿਸਿਆ
ਆਪਣਾ ਹੀ ਅਕਸ
ਜਗਰਾਜ ਸਿੰਘ ਨਾਰਵੇ
06 ਐਤਵਾਰ ਜਨ. 2013
Posted ਅਰਵਿੰਦਰ ਕੌਰ, ਕੁਦਰਤ/Nature, ਪੰਛੀ, ਸਿਆਲ/Winter
inਰੁੱਤ ਸਿਆਲ —
ਕੋਇਲ ਦੇ ਗੀਤ ਬਿਨ
ਸੁੰਨੀ ਬਗੀਚੀ
ਅਰਵਿੰਦਰ ਕੌਰ
06 ਐਤਵਾਰ ਜਨ. 2013
Posted ਕੁਦਰਤ/Nature, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਧੰਦੇ, ਬਿਰਖ, ਰੋਜ਼ੀ ਮਾਨ, ਸਿਆਲ/Winter
inਜੰਗਲੀ ਕਿੱਕਰ
ਜਨਵਰੀ ਦੀ ਧੁੱਪ ਵਿੱਚ –
ਚਰਵਾਹੇ ਦੀ ਮੁਸਕਾਣ
ਰੋਜ਼ੀ ਮਾਨ
06 ਐਤਵਾਰ ਜਨ. 2013
Posted ਗਰਮੀ/Summer, ਜਗਰਾਜ ਸਿੰਘ ਨਾਰਵੇ, ਜੀਵਨ/Life, ਪੰਛੀ, ਸ਼ਰਵਣ ਬਿੰਬ (Auditory-Listening)
inਨੋ ਮੈਨ’ਜ਼ ਲੈਂਡ–
ਰਫਲ ਦੇ ਪਟਾਕੇ ਮਗਰੋਂ
ਟਟੀਹਰੀ ਦਾ ਸ਼ੋਰ
ਜੁਗਰਾਜ ਸਿੰਗ ਨਾਰਵੇ
06 ਐਤਵਾਰ ਜਨ. 2013
Posted ਅਮਨਪ੍ਰੀਤ ਪੰਨੂ, ਕੁਦਰਤ/Nature, ਦ੍ਰਿਸ਼ਟ ਬਿੰਬ (Visual-Seeing), ਨਵਾਂ ਸਾਲ, ਸੂਰਜ
inਧੁੰਦ ਚੀਰ ਆਈ
ਝੌਂਪੜੀ ‘ਚ ਸੁਨਹਿਰੀ ਕਿਰਨ –
ਨਵਾਂ ਵਰ੍ਹਾ
ਅਮਨਪ੍ਰੀਤ ਪੰਨੂ
06 ਐਤਵਾਰ ਜਨ. 2013
Posted ਕੁਦਰਤ/Nature, ਗੀਤ ਅਰੋੜਾ, ਜੀਵਨ/Life, ਦ੍ਰਿਸ਼ਟ ਬਿੰਬ (Visual-Seeing), ਮਾਂ, ਵੇਲ ਬੂਟੇ
inਅੰਮੜੀ ਦਾ ਵਿਹੜਾ
ਤੁਲਸੀ ਦੇ ਬੂਟੇ ਹੇਠਾਂ ਬਲੇ
ਮਿੱਟੀ ਦਾ ਦੀਵਾ
ਗੀਤ ਅਰੋੜਾ
05 ਸ਼ਨੀਵਾਰ ਜਨ. 2013
Posted ਅਰਵਿੰਦਰ ਕੌਰ, ਕੁਦਰਤ/Nature, ਦ੍ਰਿਸ਼ਟ ਬਿੰਬ (Visual-Seeing), ਨਵਾਂ ਸਾਲ, ਸੂਰਜ
inਅਰਵਿੰਦਰ ਕੌਰ
05 ਸ਼ਨੀਵਾਰ ਜਨ. 2013
Posted ਕੁਦਰਤ/Nature, ਦ੍ਰਿਸ਼ਟ ਬਿੰਬ (Visual-Seeing), ਰਣਜੀਤ ਦੇਵਗਣ, ਸਾਗਰ
inਰਘਬੀਰ ਦੇਵਗਣ
31 ਸੋਮਵਾਰ ਦਸੰ. 2012
Posted ਕੁਦਰਤ/Nature, ਨਵਾਂ ਸਾਲ, ਸ਼ਿੰਦਰ ਸ਼ਿੰਦ
inਸ਼ਿੰਦਰ ਸ਼ਿੰਦ
25 ਮੰਗਲਵਾਰ ਦਸੰ. 2012
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਬਲਜੀਤ ਪਾਲ ਸਿੰਘ, ਵਾਤਾਵਰਣ
inਬਲਜੀਤਪਾਲ ਸਿੰਘ