ਟੈਗ
ਸੂਤ ਦੇ ਪਿੰਨੇ
ਅੰਮੀ ਦੀ ਪਟਾਰੀ ‘ਚ
ਪੁਰਾਣਾ ਅਟੇਰਨ
ਰਜਵੰਤ ਬਾਜਵਾ
16 ਸ਼ਨੀਵਾਰ ਮਈ 2015
Posted ਅੰਮੀ, ਪਟਾਰੀ, ਰਜਵੰਤ ਬਾਜਵਾ, ਸੁਝਾਅ
inਟੈਗ
ਸੂਤ ਦੇ ਪਿੰਨੇ
ਅੰਮੀ ਦੀ ਪਟਾਰੀ ‘ਚ
ਪੁਰਾਣਾ ਅਟੇਰਨ
ਰਜਵੰਤ ਬਾਜਵਾ
16 ਸ਼ਨੀਵਾਰ ਮਈ 2015
Posted ਅੰਮੀ
inਸ਼ੀਸ਼ੇ ‘ਚ ਅਕਸ
ਧੀ ਲੱਭਣ ਵਿਚ ਗੁਆਚੀ
ਅੰਮੀ ਦੇ ਨਕਸ਼
ਦਰਬਾਰਾ ਸਿੰਘ ਖਰੌਡ
16 ਸ਼ਨੀਵਾਰ ਮਈ 2015
Posted ਅੰਮੀ, ਰਜਵੰਤ ਬਾਜਵਾ
inਟੈਗ
ਪੇਟੀ ਖੋਲ੍ਹੀ
ਅੰਮੀ ਦੇ ਹਥ ਦਾ ਸੀਤਾ
ਪਹਿਲਾ ਫਰਾਕ
14 ਵੀਰਵਾਰ ਮਈ 2015
Posted ਅੰਮੀ, ਦਰਬਾਰਾ ਸਿੰਘ ਖਰੌਡ, ਸਿਆਲ/Winter
inਦਰਬਾਰਾ ਸਿੰਘ ਖਰੌਡ