what use to close him
from my waking mind
when he fills my dreams
Steve Stanfield
ਕੀ ਲੋੜ ਹੈ ਕੱਢ ਦੇਣ ਦੀ
ਉਸ ਨੂੰ ਅਪਣੇ ਜਾਗਦੇ ਮਨ ‘ਚੋਂ
ਜਦ ਓੁਹ ਖ਼ਾਬਾਂ ਦੇ ਵਿਚ ਰਹਿੰਦਾ
ਸਟੀਵ ਸੈਨਫੀਲਡ
ਅਨੁਵਾਦ: ਅਮਰਜੀਤ ਸਾਥੀ
کی لوڑ ہے کڈھ دین دی
اس نوں اپنے جاگدے من ‘چوں
جد اوہ خواباں دے وچ رہندا
سٹیو سینپھیلڈ
انوواد: امرجیت ساتھی