Winter wind–
bit by bit the swallow’s nest
crumbles in the barn
Robert Spiess
ਸਿਆਲ਼ੀ ਝੱਖੜ–
ਢਾਰੇ ਦੇ ਵਿਚ ਚਿੜੀ ਆਲ੍ਹਣਾ
ਹੌਲੀ ਹੌਲੀ ਟੁੱਟਿਆ
ਰੌਬਰਟ ਸਪਿੱਸ
ਅਨੁਵਾਦ: ਅਮਰਜੀਤ ਸਾਥੀ
سیالی جھکھڑ
ڈھارے دے وچ چڑی آلھنا
ہولی ہولی ٹٹیا
روبرٹ سپسّ
انوواد: امرجیت ساتھی