this evening stillness…
just the ruined cowbell
found by the pasture gate
Foster Jewell
ਆਹ ਸੰਝ ਦੀ ਖਾਮੋਸ਼ੀ…
ਗਾਂ ਦੇ ਗਲ਼ ਦੀ ਟੁੱਟੀ ਘੰਟੀ
ਹੁਣੇ ਮਿਲੀ ਚਰਾਂਦ ਦੇ ਫਾਟਕ ਕੋਲ਼
ਫੌਸਟਰ ਜਿਉਅਲ
ਅਨੁਵਾਦ: ਅਮਰਜੀਤ ਸਾਥੀ
آہ سنجھ دی خاموشی
گاں دے گل دی ٹٹی گھنٹی
ہنے ملی چراند دے پھاٹک کول
پھوسٹر جیوئل
انوواد: امرجیت ساتھی