the cathedral bell
is shaking a few snowflakes
from the morning air
Nick Virgilio
ਬੜੇ ਗਿਰਜੇ ਦੀ ਘੰਟੀ
ਝਾੜ ਰਹੀ ਬਰਫੰਬੇ
ਸਵੇਰੇ ਦੀ ਹਵਾ ਚੋਂ
ਨਿੱਕ ਵਰਜਿਲਿਓ
ਅਨੁਵਾਦ: ਅਮਰਜੀਤ ਸਾਥੀ
بڑے گرجے دی گھنٹی
جھاڑ رہی برپھمبے
سویرے دی ہوا چوں
نکّ ورجلیو
انوواد: امرجیت ساتھی