deep winter…
all day long the mountainside
in shadow
John Wills
ਸਿਖਰ ਸਿਆਲ਼…
ਪੂਰਾ ਦਿਨ ਪਰਬਤ-ਵੱਖੀ
ਰਹਿੰਦੀ ਛਾਂ
ਜੌਨ ਵਿਲਜ਼
ਅਨੁਵਾਦ: ਅਮਰਜੀਤ ਸਾਥੀ
سکھر سیال
پورا دن پربت-وکھی
رہندی چھاں
جون ولز
انوواد: امرجیت ساتھی
11 ਸ਼ੁੱਕਰਵਾਰ ਫਰ. 2011
Posted ਅਨੁਵਾਦ, ਅਮਰੀਕਾ/USA, ਕੁਦਰਤ/Nature, ਜੌਨ ਵਿਲਜ਼/John Wills, ਸਿਆਲ/Winter
inJohn Wills
ਜੌਨ ਵਿਲਜ਼
ਅਨੁਵਾਦ: ਅਮਰਜੀਤ ਸਾਥੀ
جون ولز
انوواد: امرجیت ساتھی