ਕੀੜੇ ਢੋਣ ਦਾਣੇ

ਚਿੜੀ ਖਾ ਗਈ ਕੀੜਾ

ਸਮੇਤ ਦਾਣੇ

ਨਾਇਬ ਸਿੰਘ ਗਿੱਲ