ਜੇਠ ਦੀ ਪਿਆਸ 
ਕਿਤੇ ਨਾ ਦਿਸੇ ਪਿਆਓ 
ਛਬੀਲ ਦੀ ਆਸ

ਦਰਬਾਰਾ ਸਿੰਘ ਖਰੌਡ