ਟੈਗ

ਸੜੇ ਪਰਾਲ਼ੀ-

ਅਾਲ੍ਹਣਿਅਾਂ ਚ’ ਬੈਠੇ

ਸਹਿਮੇ ਪੰਛੀ

ਰਾਜਵਿੰਦਰ ਜਟਾਣਾ