ਟੈਗ

ਭੂਚਾਲ ਝਟਕਾ ~

 

ਟੁੱਟੀ ਮੂਰਤੀ ਕੋਲ ਅਜੇ ਵੀ

 

ਧੁਖੇ ਅਗਰਬੱਤੀ 

ਸੁਰਿੰਦਰ ਸਪੇਰਾ