ਟੈਗ

ਤਿੱਖੜ ਦੁਪਹਿਰ
ਨਿੱਕੀ ਨੂੰ ਜਗਾ ਗਿਆ
ਕੁਲਫੀ ਵਾਲੇ ਦਾ ਡਮਰੂ

ਜਗਤਾਰ ਲਾਡੀ