ਟੈਗ

ਚੀਂ ਚੀਂ ਦਾ ਸੀ ਰੌਲਾ ਪਾਇਆ

ਕਬਜਿਆਂ ਨੂੰ ਤੇਲ ਲਾ

ਦਰਵਾਜ਼ਾ ਚੁੱਪ ਕਰਾਇਆ 

ਸੁਰਿੰਦਰ ਸਪੇਰਾ