ਟੈਗ

ਬੀਹੀ ‘ਚ ਅਮਲਤਾਸ


ਫੁੱਲਾਂ ਉੱਪਰ ਚਹਿਕਣ ਚਿੜੀਆਂ –


ਮੇਰਾ ਮਨ ਹੁਲਾਸ 

ਰਘਬੀਰ ਦੇਵਗਨ