ਟੈਗ

ਤਪਿਆ ਚੁਫੇਰਾ —
ਕਿੰਨੇ ਸਤਿਕਾਰ ਨਾਲ ਵਰਤਿਆ
ਛਬੀਲ ਦਾ ਪਾਣੀ

ਜਗਰਾਜ ਸਿੰਘ ਢੁਡੀਕੇ