ਟੈਗ

ਭੱਜ ਭੱਜ ਕਰੇ ਛਬੀਲ ‘ਤੇ ਸੇਵਾ
ਵਹੁਟੀ ਨੇ ਘਰੇ ਮੰਗਿਆ ਪਾਣੀ
ਕੌੜਾ ਕੌੜਾ ਝਾਕੇ ਮੇਵਾ

ਸੁਖਵਿੰਦਰ ਗੁਰਮ