ਟੈਗ

ਪਟਾਰੀ ਵਿਚ ਲਕੋਈ
ਪੜ ਫੌਜੀ ਦੀ ਪਹਿਲੀ ਚਿੱਠੀ
ਅੰਦਰ ਵੜ ਕੇ ਰੋਈ

ਦਰਬਾਰਾ ਸਿੰਘ ਖਰੌਡ