ਟੈਗ

ਵੇਖਣ ਆਈਆਂ ਤੀਆਂ
ਦੁੱਖ-ਪਟਾਰੀ ਖੋਲ ਬੈਠੀਆਂ
ਪੇਕਿਆਂ ਦੇ ਵਿਚ ਧੀਆਂ

ਦਰਬਾਰਾ ਸਿੰਘ ਖਰੌਡ